|
|
|
Russe rehna kad tak soorja ne hanere to,
russe rehna kinna chir deep ne banere to,
kdo tak chanana di her-fer howegi,
rakho haunsla k surkh sawer howegi.......
|
|
10 Feb 2010
|
|
|
|
Kaahde rutbe, shohartan ne,
kaahda roop shingaar,
hai asliyat sab di,
mitti akhirkaar........
|
|
10 Feb 2010
|
|
|
|
ਰਾਤ ਵਾਲਾ ਸੁਪਨਾ ਸਵੇਰੇ ਸੱਚ ਹੋ ਗਿਆ,
ਹਾਲ ਦਿਲ ਵਾਲਾ ਸੱਜਣਾ ਨੂੰ ਦੱਸ ਹੋ ਗਿਆ,
ਚਲੋ ਦਿਲ ਵਾਲਾ ਵਰਕਾ ਤਾਂ ਸਾਫ਼ ਹੋ ਗਿਆ,
ਕੀ ਹੋਇਆ ਜੇ ਸਾਨੂੰ ਜਵਾਬ ਹੋ ਗਿਆ,.
ਰਾਤ ਵਾਲਾ ਸੁਪਨਾ ਸਵੇਰੇ ਸੱਚ ਹੋ ਗਿਆ,
ਹਾਲ ਦਿਲ ਵਾਲਾ ਸੱਜਣਾ ਨੂੰ ਦੱਸ ਹੋ ਗਿਆ,
ਚਲੋ ਦਿਲ ਵਾਲਾ ਵਰਕਾ ਤਾਂ ਸਾਫ਼ ਹੋ ਗਿਆ,
ਕੀ ਹੋਇਆ ਜੇ ਅਸਾਨੂੰ ਜਵਾਬ ਹੋ ਗਿਆ,.
|
|
11 Feb 2010
|
|
|
|
|
|
Rajinderjeet ji |
ਇਸ ਨਗਰ ਦੇ ਰਾਹ ਵੀ ਨੇ ਕੋਰੇ ਅਜੇ ਪੈਰ ਧੁਰ ਤੱਕ ਨਾ ਅਸੀਂ ਤੋਰੇ ਅਜੇ ਖਾ ਰਹੇ ਨੇ ਜਿੰਦ ਨੂੰ ਝੋਰੇ ਅਜੇ, ਖੌਰੇ ਕਿਸ ਚੰਗੀ ਘੜੀ ਪਰਤਾਂਗੇ ਘਰ......
|
|
12 Feb 2010
|
|
|
ਮਰਹੂਮ ਉਸਤਾਦ ਦੀਪਕ ਜੈਤੋਈ |
ਸੁਣ ਕੇ ਮਜ਼ਾ ਨਾ ਆਵੇ, ਉਸ ਨੂੰ ਗ਼ਜ਼ਲ ਨਾ ਆਖੋ। ਦਿਲ ਵਿਚ ਜੇ ਖੁੱਭ ਨਾ ਜਾਵੇ, ਉਸ ਨੂੰ ਗ਼ਜ਼ਲ ਨਾ ਆਖੋ।
ਖ਼ੂਬੀ ਗ਼ਜ਼ਲ ਦੀ ਇਹ ਹੈ, ਦਿਲ ਨੂੰ ਚੜ੍ਹਾਵੇ ਮਸਤੀ, ਜਿਹੜੀ ਦਿਮਾਗ਼ ਖਾਵੇ, ਉਸ ਨੂੰ ਗ਼ਜ਼ਲ ਨਾ ਆਖੋ।
ਸੜੀਅਲ ਮਿਜਾਜ਼ ਦੀਪਕ, ਡਿਗਰੀ ਦਾ ਰੁਅਬ ਪਾ ਕੇ, ਜੇ ਕਰ ਕਥਾ ਸੁਣਾਵੇ, ਉਸ ਨੂੰ ਗ਼ਜ਼ਲ ਨਾ ਆਖੋ।
|
|
13 Feb 2010
|
|
|
|
ਅੱਲੜਾਂ ਨੇ ਹਾਸਿਆਂ ਚ’,
ਯਾਰਾਂ ਨੇ ਦਿਲਾਸਿਆਂ ਚ’,
ਕੁਝ ਨਹੀਂ ਲੁਕੋਇਆ ਹੁੰਦਾ
ਫ਼ੱਕਰਾਂ ਨੇ ਕਾਸਿਆਂ ਚ’,..
ਅੱਲੜਾਂ ਨੇ ਹਾਸਿਆਂ ਚ’,
ਯਾਰਾਂ ਨੇ ਦਿਲਾਸਿਆਂ ਚ’,
ਕੁਝ ਨਹੀਂ ਲੁਕੋਇਆ ਹੁੰਦਾ
ਫ਼ੱਕਰਾਂ ਨੇ ਕਾਸਿਆਂ ਚ’,..
|
|
13 Feb 2010
|
|
|
|
ਸ਼ਕਲ ਸੋਹਣੀ ਹੋਣ ਨਾਲ ਸਲੀਕਾ ਨਹੀਂ ਆਉਂਦਾ, ਆਵਾਜ਼ ਪਿਆਰੀ ਹੋਣ ਨਾਲ ਗੱਲ੍ਬਾਤ ਦਾ ਤਰੀਕਾ ਨਹੀਂ ਆਉਂਦਾ, ਪਿਆਰ ਜਤਾਉਣ ਨਾਲ ਬੇਵਫ਼ਾ ਨੂੰ ਵਫ਼ਾ ਨਹੀਂ ਆਉਂਦੀ, ਕਈਆਂ ਨੂੰ ਚਾਹ ਕੇ ਵੀ ਜਫ਼ਾ ਨਹੀਂ ਆਉਂਦੀ, ਹੰਝੂਆਂ ਦੀ ਲੜੀ ਚਾਹ ਕੇ ਵੀ ਨਹੀਂ ਟੁਟਦੀ, ਬੜਾ ਕੋਸ਼ਿਸ਼ ਕੀਤੀ ਛੇਤੀ ਛੁਟਕਾਰਾ ਪਾਉਣ ਦੀ "..........", ਪਰ ਕੰਬ੍ਖਤ ਜ਼ਿੰਦਗੀ ਵਫ਼ਾਦਾਰ ਹੈ ਸੋਹਣਿਆਂ ਤੋਂ ਜੋ ਮੁਕਾਇਆਂ ਵੀ ਨਹੀਂ ਮੁੱਕਦੀ,..
|
|
15 Feb 2010
|
|
|