Home > Communities > Punjabi Poetry > Forum > messages
dost guru fateh,,eh copypaste ae jaspreet dost...jithon main read kita othe sajjan da naam nyi likheya c...
fer b daad den lyi shukriya..,,jiyo aap sab..aa k milda hun kamm te chaleya..
08 Feb 2010
merian last do poems to bad janta puchan lag payi k tainu ishq ho gaya main eh jwab gharya
Ishq layi mashook da hona zaruri hai
ik hon to pehla do hona zaruri hai
khuda ta shayad khuda hi kar dawe mainu
ohnu milan layi mera khud hona zaruri hai

Yoy may enter 30000 more characters.
08 Feb 2010
edan he aa.. lok eddan he kehnde hunde aa.. hehehehe..
08 Feb 2010
ਉਮੀਦ ਤਾਂ ਬੜੀ ਸੀ,
ਪਰ ਅਧੂਰੀ ਹੀ ਰਹੀ,
ਬੜੀ ਖਵਾਹਿਸ਼ ਹੀ ਗਲ ਲਾਉਣ ਦੀ ਤੈਨੂੰ,
ਪਰ ਖੌਰੇ ਕਿਉਂ ਦੂਰੀ ਹੀ ਰਹੀ ,
ਖੌਰੇ ਕਿਉਂ "ਬਰਾੜ" ਦਾ ਮੋਹ ਤੇਰੀ ਹਸਤੀ ਅੱਗੇ ਥੁੜਦਾ ਰਿਹਾ,
ਹਰ ਵਾਰ ਜਾਂਦਾ ਸੀ ਹੱਥ ਫ਼ੜਨ ਲਈ ਤੇਰਾ,
ਪਰ ਹਰ ਵਾਰ ਤੇਰੀ ਪੈੜ ਦਾ ਰੇਤਾ ਚੁੰਮ ਕੇ ਮੁੜਦਾ ਰਿਹਾ,..
ਉਮੀਦ ਤਾਂ ਬੜੀ ਸੀ,
ਪਰ ਅਧੂਰੀ ਹੀ ਰਹੀ,
ਬੜੀ ਖਵਾਹਿਸ਼ ਸੀ ਗਲ ਲਾਉਣ ਦੀ ਤੈਨੂੰ,

09 Feb 2010
ਦੀਪਕ ਜੈਤੋਈ ਜੀ
ਕਮੀ ਧੰਨ ਦੀ ਰਹੇ ਲੇਕਿਨ,ਚੱਲਣ ਦੀ ਨਾ ਕਮੀ ਹੋਵੇ ਉਹ ਮੁਸਕਰਾਉਂਦੇ ਨੇ ਉਨਾ ਜਿਨੀ ਦਿਲ ਅੰਦਰ ਨਮੀ ਹੋਵੇਂ ਸਿਆਣੇ ਕਹਿੰਦੇ ਨੇ ਹਰ ਆਦਮੀ ਸ਼ਾਇਰ ਨਹੀਂ ਹੁੰਦਾ, ਮਗਰ ਸ਼ਾਇਰ ਦਾ ਪਹਿਲਾ ਫ਼ਰਜ਼ ਹੈ ਉਹ ਆਦਮੀ ਹੋਵੇਂ....
09 Feb 2010
bahut khoob deepak jaitoi ji ne..
09 Feb 2010
ਨਾਲ ਦੇ ਵੇਹੜੇ ਚ ਜਦ ਤੱਕ ਲੋਕ ਲੜਦੇ ਰਹਿਣਗੇ, ਆਪਣੇ ਵੇਹੜੇ ਚ ਵੀ ਪੱਥਰ ਡਿੱਗਦੇ ਰਹਿਣਗੇ.....
09 Feb 2010
Deepak jatoi ji.
Agg banke is faza bikhar jaawan na main, zindgi de sir te fir ilzaam dhar jaawan na main, zindgi de raah vich waghde ne raaz khoon de, zindgi nu khoon de vich hi garak kar jaawan na main...
09 Feb 2010