Home > Communities > Punjabi Poetry > Forum > messages
ਇਸ ਦਗੇਬਾਜ਼ਾਂ ਦੀ ਦੁਨੀਆ ਵਿੱਚ
ਵਫ਼ਾਦਾਰ ਹੋਣਾ ਗੁਨਾਹ ਹੈ,..
ਵਫ਼ਾ ਹੁਣ ਗੱਲ ਹੈ ਬੀਤੇ ਵੇਲੇ ਦੀ ਬਰਾੜ,
ਅੱਜ ਕੱਲ ਵਫ਼ਾ ਦਾ ਦੂਜਾ ਨਾਮ ਬੇਵਫ਼ਾ ਹੈ,.
07 Feb 2010
ਲੋਕ ਕਰ ਕੇ ਪਿਆਰ ਨੇ ਭੁੱਲ ਜਾਂਦੇ,
ਹਰ ਰੋਜ਼ ਨਵਿਆਂ ਉੱਤੇ ਡੁੱਲ੍ਹ ਜਾਂਦੇ,
ਸਾਥੋਂ ਤੇਰੇ ਤੋਂ ਬਗੈਰ ਕਿਤੇ ਡੁੱਲ੍ਹ ਨਹੀਂ ਹੋਣਾ,
ਤੇਰਾ ਪਿਆਰ ਇਬਾਦਤ ਯਾਰਾ ਮੇਰੇ ਲਈ,
ਮਰ ਕੇ ਵੀ "ਬਰਾੜ" ਤੋਂ ਭੁੱਲ ਨਹੀਂ ਹੋਣਾ,..
ਲੋਕ ਕਰ ਕੇ ਪਿਆਰ ਨੇ ਭੁੱਲ ਜਾਂਦੇ,
ਹਰ ਰੋਜ਼ ਨਵਿਆਂ ਉੱਤੇ ਡੁੱਲ੍ਹ ਜਾਂਦੇ,
ਸਾਥੋਂ ਤੇਰੇ ਤੋਂ ਬਗੈਰ ਕਿਤੇ ਡੁੱਲ੍ਹ ਨਹੀਂ ਹੋਣਾ,
ਤੇਰਾ ਪਿਆਰ ਇਬਾਦਤ ਯਾਰਾ ਮੇਰੇ ਲਈ,
ਮਰ ਕੇ ਵੀ "ਬਰਾੜ" ਤੋਂ ਭੁੱਲ ਨਹੀਂ ਹੋਣਾ,..
ਲੋਕ ਕਰ ਕੇ ਪਿਆਰ ਨੇ ਭੁੱਲ ਜਾਂਦੇ,
ਹਰ ਰੋਜ਼ ਨਵਿਆਂ ਉੱਤੇ ਡੁੱਲ੍ਹ ਜਾਂਦੇ,
ਸਾਥੋਂ ਤੇਰੇ ਤੋਂ ਬਗੈਰ ਕਿਤੇ ਡੁੱਲ੍ਹ ਨਹੀਂ ਹੋਣਾ,
ਤੇਰਾ ਪਿਆਰ ਇਬਾਦਤ ਯਾਰਾ ਮੇਰੇ ਲਈ,
ਮਰ ਕੇ ਵੀ "ਬਰਾੜ" ਤੋਂ ਭੁੱਲ ਨਹੀਂ ਹੋਣਾ,..
ਲੋਕ ਕਰ ਕੇ ਪਿਆਰ ਨੇ ਭੁੱਲ ਜਾਂਦੇ,
ਹਰ ਰੋਜ਼ ਨਵਿਆਂ ਉੱਤੇ ਡੁੱਲ੍ਹ ਜਾਂਦੇ,
ਸਾਥੋਂ ਤੇਰੇ ਤੋਂ ਬਗੈਰ ਕਿਤੇ ਡੁੱਲ੍ਹ ਨਹੀਂ ਹੋਣਾ,
ਤੇਰਾ ਪਿਆਰ ਇਬਾਦਤ ਯਾਰਾ ਮੇਰੇ ਲਈ,
ਮਰ ਕੇ ਵੀ "ਬਰਾੜ" ਤੋਂ ਭੁੱਲ ਨਹੀਂ ਹੋਣਾ,..
Yoy may enter 30000 more characters.
07 Feb 2010
ਮੇਰੀ ਮੌਤ ਤੇ ਜਸ਼ਨ ਮਨਾਏ ਗਏ,
ਦੀਵੇ ਦੇਸੀ ਘਿਉ ਦੇ ਜਗਾਏ ਗਏ,
ਸਾਰੀ ਜ਼ਿੰਦਗੀ "ਬਰਾੜ" ਮੈਂ ਗਾਲ ਦਿੱਤੀ
ਓਹਨਾਂ ਨੂੰ ਆਪਣਾ ਬਨਾਉਣ ਵਿੱਚ,
ਪਰ ਓਹ ਤਾਂ ਪਰਾਏ ਸੀ ਪਰਾਏ ਹੀ ਰਹੇ,.
ਮੇਰੀ ਮੌਤ ਤੇ ਜਸ਼ਨ ਮਨਾਏ ਗਏ,
ਦੀਵੇ ਦੇਸੀ ਘਿਉ ਦੇ ਜਗਾਏ ਗਏ,
ਸਾਰੀ ਜ਼ਿੰਦਗੀ "ਬਰਾੜ" ਮੈਂ ਗਾਲ ਦਿੱਤੀ
ਓਹਨਾਂ ਨੂੰ ਆਪਣਾ ਬਨਾਉਣ ਵਿੱਚ,
ਪਰ ਓਹ ਤਾਂ ਪਰਾਏ ਸੀ ਪਰਾਏ ਹੀ ਰਹੇ,.
ਮੇਰੀ ਮੌਤ ਤੇ ਜਸ਼ਨ ਮਨਾਏ ਗਏ,
ਦੀਵੇ ਦੇਸੀ ਘਿਉ ਦੇ ਜਗਾਏ ਗਏ,
ਸਾਰੀ ਜ਼ਿੰਦਗੀ "ਬਰਾੜ" ਮੈਂ ਗਾਲ ਦਿੱਤੀ
ਓਹਨਾਂ ਨੂੰ ਆਪਣਾ ਬਨਾਉਣ ਵਿੱਚ,
ਪਰ ਓਹ ਤਾਂ ਪਰਾਏ ਸੀ ਪਰਾਏ ਹੀ ਰਹੇ,.
ਮੇਰੀ ਮੌਤ ਤੇ ਜਸ਼ਨ ਮਨਾਏ ਗਏ,
ਦੀਵੇ ਦੇਸੀ ਘਿਉ ਦੇ ਜਗਾਏ ਗਏ,
ਸਾਰੀ ਜ਼ਿੰਦਗੀ "ਬਰਾੜ" ਮੈਂ ਗਾਲ ਦਿੱਤੀ
ਓਹਨਾਂ ਨੂੰ ਆਪਣਾ ਬਨਾਉਣ ਵਿੱਚ,
ਪਰ ਓਹ ਤਾਂ ਪਰਾਏ ਸੀ ਪਰਾਏ ਹੀ ਰਹੇ,.
Yoy may enter 30000 more characters.
07 Feb 2010
Mere dil da dard kisne dekheya hai, bas tanhayiyan ne hi rondeyan dekheya hai, asi akele baithe ronde haan, lokan ne ta hamesha mehfil vich hasde hi dekheya hai.
08 Feb 2010
Meri zaat vi mitti, meri aukaat vi mitti, aakhir nu mitti ho jana, kujh HISSA HAWA ne UDDA dena, kujh PAANI DI LEHAR vich VEH jana, jaande sahaan tak rehni tere pyaar di yaad hor das main is duniya to ki lai jana.
Meri zaat vi mitti, meri aukaat vi mitti, aakhir nu mitti ho jana, kujh HISSA HAWA ne UDDA dena, kujh PAANI DI LEHAR vich VEH jana, jaande sahaan tak rehni tere pyaar di yaad hor das main is duniya to ki lai jana.
Yoy may enter 30000 more characters.
08 Feb 2010
ਪ੍ਰਿੰ: ਤਖ਼ਤ ਸਿੰਘ ਜੀ
ਮਹਿਕ ਹੁੰਦੇ ਤਾਂ ਕੀ ਔਖਾ ਸੀ ਉਡਣਾ ਪਰ ਕਿਵੇਂ ਦਸੀਏ? ਟਿਕਾਣਾ ਮਿਥ ਕੇ ਅੰਬਰ ਨੂੰ ਅਸਾਂ ਕਿੰਨੇ ਜ਼ਫ਼ਰ ਜਾਲ਼ੇ। ਕਦੇ ਲੱਗਾ ਕਿ ਇਕ ਪਲ ਨੇ ਬਣਾ ਦਿੱਤਾ ਸਦੀ ਮੈਨੂੰ, ਕਦੇ ਇਉਂ ਜਾਪਿਆ ਛਿਣ ਵਿਚ ਹੀ ਮੈਂ ਸੈਂਆਂ ਵਰ੍ਹੇ ਗਾਲ਼ੇ.....
08 Feb 2010
ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ| ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ| ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ, ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ| ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ, ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ| ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ, ਜਿਵੇ ਮੇਰੇ ਲਈ ਵਿਛੋੜੇ ਦਾ ਓਹ ਸਾਲ ਬੜਾ ਔਖਾ ਏ| ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ , ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ|
08 Feb 2010