Home > Communities > Punjabi Poetry > Forum > messages
ਭਾਵੇਂ ਬਾਜ਼ਾਰ ਦੀ ਹਰ ਸ਼ੈਅ ਮਿਲਦੀ ਹੈ
ਇਤਰ ਵਿੱਚ ਡੁੱਬੀ,
ਪਰ ਹਕੀਕਤ ਇਹ ਹੈ ਕਿ
ਇਸਦੀ ਮਹਿਕ ਹੈ ਤਿਲ-੨ ਮੁੱਕਦੀ ਜਾਂਦੀ,..
ਭਾਵੇਂ ਬਾਜ਼ਾਰ ਦੀ ਹਰ ਸ਼ੈਅ ਮਿਲਦੀ ਹੈ
ਇਤਰ ਵਿੱਚ ਡੁੱਬੀ,
ਪਰ ਹਕੀਕਤ ਇਹ ਹੈ ਕਿ
ਇਸਦੀ ਮਹਿਕ ਹੈ ਤਿਲ-੨ ਮੁੱਕਦੀ ਜਾਂਦੀ,..
15 Feb 2010
bahut khoob lakhwinder te brar bai
ਤੇਰੇ ਬਾਝੌ ਇਹ ਦੁਨੀਆ ਹੈ ਜਿਓ ਕੋਈ ਗੁਫਾ ਹਨੇਰੀ
ਚਾਨਣ ਜਿਸਦੀ ਸਮਝ ਨਾ ਆਏ ਸੂਰਜ ਚੀਜ ਪਰਾਈ
ਜਾਂ ਆਕਾਸ਼ ਜਿਥੇ ਕੋਈ ਤਾਰਾ ਪਾਏ ਕਦੇ ਨਾ ਫੇਰੀ
ਜਾ ਫਿਰ ਪਿਆਰ ਜਿੰਨੇ ਗਲਵਕੜੀ ਨਾ ਕੋਈ ਚੁੰਮਣ ਹੰਡਾਈ
ਤੇਰੇ ਬਾਝੌ ਇਹ ਦੁਨੀਆ ਹੈ ਜਿਓ ਕੋਈ ਗੁਫਾ ਹਨੇਰੀ
ਚਾਨਣ ਜਿਸਦੀ ਸਮਝ ਨਾ ਆਏ ਸੂਰਜ ਚੀਜ ਪਰਾਈ
ਜਾਂ ਆਕਾਸ਼ ਜਿਥੇ ਕੋਈ ਤਾਰਾ ਪਾਏ ਕਦੇ ਨਾ ਫੇਰੀ
ਜਾ ਫਿਰ ਪਿਆਰ ਜਿੰਨੇ ਗਲਵਕੜੀ ਨਾ ਕੋਈ ਚੁੰਮਣ ਹੰਡਾਈ
rasool hamjatov
ਤੇਰੇ ਬਾਝੌ ਇਹ ਦੁਨੀਆ ਹੈ ਜਿਓ ਕੋਈ ਗੁਫਾ ਹਨੇਰੀ
ਚਾਨਣ ਜਿਸਦੀ ਸਮਝ ਨਾ ਆਏ ਸੂਰਜ ਚੀਜ ਪਰਾਈ
ਜਾਂ ਆਕਾਸ਼ ਜਿਥੇ ਕੋਈ ਤਾਰਾ ਪਾਏ ਕਦੇ ਨਾ ਫੇਰੀ
ਜਾ ਫਿਰ ਪਿਆਰ ਜਿੰਨੇ ਗਲਵਕੜੀ ਨਾ ਕੋਈ ਚੁੰਮਣ ਹੰਡਾਈ
ਤੇਰੇ ਬਾਝੌ ਇਹ ਦੁਨੀਆ ਹੈ ਜਿਓ ਕੋਈ ਗੁਫਾ ਹਨੇਰੀ
ਚਾਨਣ ਜਿਸਦੀ ਸਮਝ ਨਾ ਆਏ ਸੂਰਜ ਚੀਜ ਪਰਾਈ
ਜਾਂ ਆਕਾਸ਼ ਜਿਥੇ ਕੋਈ ਤਾਰਾ ਪਾਏ ਕਦੇ ਨਾ ਫੇਰੀ
ਜਾ ਫਿਰ ਪਿਆਰ ਜਿੰਨੇ ਗਲਵਕੜੀ ਨਾ ਕੋਈ ਚੁੰਮਣ ਹੰਡਾਈ
rasool hamjatov
Yoy may enter 30000 more characters.
16 Feb 2010
Ethe ta gaah paya peya. Great going lagge raho mitro.
17 Feb 2010
Sartaaj sahab
Umran de main dukh sahede kyo na piwan daaru, eh sukhan de laye sunehe, eh dukhan di maaru, hosh ch reh ke main ki karna har banda dukh deve, behoshi ch reh ke banda koi ta kamm sawaru.
17 Feb 2010
ਮੰਗਦਾ ਹਾਂ 'ਪਿਆਰ ' ਤੇ 'ਵਿਸ਼ਵਾਸ਼ ' ਦੀਆਂ ਸੋਗਾਤਾਂ ਦੋ.... ਓਹਦੇ ਬਦਲੇ ਜਿੰਦਗੀ ਸਾਰੀ ਤੇਰੇ ਨਾਂ ਲਵਾਦੂੰਗਾ.... ਪਰ "ਪਿਆਰ " ਮੇਰੇ ਦਾ 'ਕਾਸਾ ' ਦਰੋਂ ਅਪਣੇ .... ਕੀਤੇ ਖਾਲੀ ਨਾ 'ਤੂੰ' ਮੋੜ ਦੇਵੀਂ.......
17 Feb 2010
ਉਹ ਬੇਵਫ਼ਾ ਸਾੱਡਾ ਕੀ ਇਮਤਿਹਾਨ ਲੈਣਗੇ , ਮਿਲਣਗੀਆਂ ਅਖਾਂ ਤਾਂ ਨੀਵੀਂ ਪਾ ਲੈਣਗੇ , ਓਸਨੂੰ ਮੇਰੀ ਚਿਤਾ ਤੇ ਦੀਵਾ ਬਾਲਣ ਨੂੰ ਨਾ ਕਹਿਓ, ਉਹ ਨਾਦਾਨ ਹਨ ਦੋਸਤੋ, ਆਪਣਾ ਹੱਥ ਸਾਡ਼ ਲੈਣਗੇ |
17 Feb 2010
ਇਹ ਲਫ਼ਜ਼ ਅਮਾਨਤ ਉਹਨਾਂ ਦੀ ਜੋ ਕਰਕੇ ਪਿਆਰ ਜਤਾਉਂਦੇ ਨਹੀ, ਜੋ ਝੋਲੀ ਅੱਡਦੇ ਮੇਰੇ ਲਈ ਪਰ ਮੈਨੁੰ ਕਦੇ ਵਿਖਾਉਂਦੇ ਨਹੀ ....... ਉਹਨਾ ਸਬ ਦੀ ਸ਼ੁਕਰਗੁਜ਼ਾਰ ਹਾਂ ਮੈਂ ਮੈਥੋ ਜਾਣ ਲੁਟਾਉਂਦੇ ਰਹੇ', ਮੇਰੇ ਰਾਹੀਂ ਫੁੱਲ ਵਿੱਛਾ ਕੇ ਉਹ ਆਪ ਕੰਡਿਆਂ ਤੇ ਸੌਦੇ ਰਹੇ........ ਕੁਝ ਖੈਰਖਵਾਹ ਮੇਰੇ ਐਸੇ ਨੇ,ਮੈਨੂੰ ਜਿਨਾਂ ਦੀ ਪਹਿਚਾਨ ਨਹੀਂ, ਅਰਦਾਸ ਮੇਰੀ ਉਹ ਵਸਦੇ ਰਹਿਣ,ਮੇਰੀ ਰੂਹ ਲਈ ਉਹ ਅਣਜਾਣ ਨਹੀਂ....
18 Feb 2010
Copyright © 2009 - punjabizm.com & kosey chanan sathh