|
|
 |
 |
 |
|
|
|
| Home > Communities > Punjabi Culture n History > Forum > messages |
|
|
|
|
|
|
|
|
|
@ J The question was to name Guru Ram Rai's wife. Your answer is ambiguous and wrong. Also Guru Ram Rai ji was not son of Guru Hargobind Sahib ji.
Also can we really mention Adi Granth as Guru Granth Sahib as at that time it was not complete
|
|
10 Feb 2012
|
|
|
|
|
|
|
bittu ji MATA SULAKHNI JI da name he KRISHAN KAUR c..........history 2 naam mention kardi hai........
sorry
|
|
10 Feb 2012
|
|
|
|
|
ਅਰਿੰਦੇਰ ਜੀ , ਮੈਂ ਸਮਝਿਆ ਨਹੀ ਤੁਹਾਡਾ ਮਤਲਬ , ਕਿਰਪਾ ਕਰਕੇ ਕਿਲੀਅਰ ਕਰੋਗੇ .........
|
|
11 Feb 2012
|
|
|
|
|
Next Qus: - ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਵਿਖੇ ਮੋਧੀ ਬਣਨ ਸਮੇ ਨਵਾਬ ਕੋਣ ਸੀ ....
|
|
11 Feb 2012
|
|
|
|
|
ਨਵਾਬ ਦੋਲਤ ਖਾਂ..............
|
|
14 Feb 2012
|
|
|
|
|
|
|
ਉਸ ਫ਼ਕੀਰ ਦਾ ਨਾਮ ਦਸੋ ਜਿਸ ਦੇ ਸੁੱਟੇ ਵੱਡੇ ਪਥਰ ਨੂ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੰਜੇ(hand) ਨਾਲ ਰੋਕ ਲਿਆ ਸੀ ...........
|
|
14 Feb 2012
|
|
|
|
|
ਵਲੀ ਕੰਧਾਰੀ ਨਾ ਸੀ ਓਸ ਫ਼ਕੀਰ ਦਾ .............ਓਥੇ ਹੁਣ ਗੁਰਦਵਾਰਾ ਪੰਜਾ ਸਾਹਿਬ ਮਜੂਦ ਹੈ ........ਅਤੇ ਓਸ ਪਥਰ ਉਤੇ ਗੁਰੂ ਸਾਹਿਬ ਦੇ ਪੰਜੇ(hand) ਦੇ ਨਿਸਾਨ ਹਾਲੇ ਵੀ ਮਜੂਦ ਹਨ.............
|
|
16 Feb 2012
|
|
|
|
|
Next Qus: -ਸਿੰਘ ਸਜਣ ਤੋ ਪਹਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਕੀ ਸੀ............?
|
|
16 Feb 2012
|
|
|
|
|
ਮਾਧੋ ਦਾਸ ਬੇਰਾਗੀ ............
|
|
18 Feb 2012
|
|
|
|
|
ਉਚ ਦੇ ਪੀਰ .......ਸਬਦ .......ਕੇਹੜੇ ਗੁਰੂ ਸਾਹਿਬ ਜੀ ਨਾਲ ਸਾਬੰਦਿਤ ਹਨ.........
|
|
18 Feb 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|