|
|
 |
 |
 |
|
|
|
| Home > Communities > Punjabi Culture n History > Forum > messages |
|
|
|
|
|
|
|
|
|
ਉਚ ਦੇ ਪੀਰ .......ਸ਼ਬਦ....ਗੁਰੂ ਗੋਬਿੰਦ ਸਿੰਘ ਜੀ....ਲਈ ਵਰਤੇ ਗਏ ਸਨ , ਜਦੋ ਗਨੀ ਖਾ ਤੇ ਨਬੀ ਖਾ ਗੁਰੂ ਸਾਹਿਬ ਨੂ ਰਾਏ ਕੋਟ ਵਲ ਲੈ ਕੇ ਜਾ ਰਹੇ ਸਨ ... ਉਸ ਸਮੇ ਗੁਰੂ ਸਾਹਿਬ ਨੇ ਏਦਾ ਦਾ ਪੇਹਰਾਵਾ ਪੇਹਨਿਆ ਹੋਇਆ ਸੀ ਕੇ ਉਨਾ ਨੂ ਦੇਖ ਅਗਰ ਕੋਈ ਪੁਛਦਾ ਸੀ ਤਾਂ ਗਨੀ ਤੇ ਨਬੀ ਖਾ ਜਵਾਬ ਦਿੰਦੇ ਸਨ ਇਹ ਉਚ ਦੇ ਪੀਰ ਹਨ .........
|
|
21 Feb 2012
|
|
|
|
|
|
|
Next Qus : - ਚਾਦਨੀ ਚੋਂਕ ਦਿੱਲੀ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ-ਨਾਲ ਹੋਰ ਕਿਨਾ sikha ਨੇ ਸ਼ਹੀਦੀਆ ਪਰਾਪਤ ਕੀਤਿਆ ਸਨ ...........?
|
|
21 Feb 2012
|
|
|
|
|
ਭਾਈ ਮਤੀ ਦਾਸ ਜੀ (ਆਰੇ ਨਾਲ ਚੀਰਿਆ ਗਿਆ) ਭਾਈ ਦਿਆਲਾ ਜੀ (ਪਾਣੀ ਚ ਓਬਾਲਿਆ ਗਿਆ) ਭਾਈ ਸਤੀ ਦਾਸ ਜੀ (ਰੂੰ ਚ ਲਪੇਟ ਕੇ ਸਾੜਿਆ ਗਿਆ)........
|
|
25 Feb 2012
|
|
|
|
|
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਕਦੋ ਹੋਇਆ ......(Date Of Birth Shri Guru Gobind Singh Ji)........
|
|
25 Feb 2012
|
|
|
|
|
ਦਿੱਲੀਏ ਦਿਆਲਾ ਦੇਖ ਦੇਗ 'ਚ ਉਬਲਦਾ ਨੀ ਅਜੇ ਤੇਰਾ ਦਿਲ ਨਾਂ ਠਰੇ | (ਸੰਤ ਰਾਮ ਉਦਾਸੀ )
|
|
25 Feb 2012
|
|
|
|
|
|
|
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼(birth) 22 ਦਸੰਬਰ 1666 ਨੂ ਪਟਨਾ ਸਾਹਿਬ (ਬਿਹਾਰ) ਵਿਖੇ ਹੋਇਆ ਸੀ............
|
|
28 Feb 2012
|
|
|
|
|
Next Qus : - ਸ੍ਰੀ ਗੁਰੂ ਅੰਗਦ ਦੇਵ ਜੀ ਤੇ ਤਲਵਾਰ ਕਿਸ ਨੇ ਚੁਕੀ ਸੀ ...........?
|
|
28 Feb 2012
|
|
|
|
|
ਹਮਾਯੂ (ਨਸੀਰ-ਉਦ-ਦੀਨ ਹਮਾਯੂ)....ਬਾਦ ਵਿਚ ਓਸ ਨੂ ਸ਼ਰਮਿੰਦਾ ਹੋਣਾ ਪਿਆ ਸੀ......
|
|
10 Mar 2012
|
|
|
|
|
Next Qus : > ਗੋਇੰਦਵਾਲ ਸ਼ਹਰ ਦਾ ਨਾਮ ਗੋਇੰਦਵਾਲ ਕਿਵੇ ਤੇ ਕਿਓ ਪਿਆ...........?
|
|
10 Mar 2012
|
|
|
|
|
ਗੋਇੰਦੇ ਨਾ ਦੇ ਇਕ ਵਿਓਪਾਰੀ ਨੇ ਬਿਆਸ ਦਰਿਆ ਨਾਲ ਲਗਦੀ ਜਮੀਨ ਤੇ ਗੁਰੂ ਅੰਗਦ ਦੇਵ ਜੀ ਨੂ ਨਗਰ ਬਸਾਨ ਦੀ ਬੇਨਤੀ ਕੀਤੀ ਸੀ....ਫਿਰ ਓਥੇ ਜੇਹੜਾ ਨਗਰ ਬਣਾਇਆ ਗਿਆ ਓਸ ਦਾ ਨਾਮ ਗੁਰੂ ਸਾਹਿਬ ਜੀ ਨੇ ਗੋਇੰਦਵਾਲ ਰਖਿਆ ....ਬਾਦ ਵਿਚ ਗੁਰੂ ਅਮਰਦਾਸ ਜੀ ਨੇ ਵੀ ਓਥੇ ਆ ਕੇ ਵਸੇਵਾ ਕੀਤਾ .........
|
|
15 Mar 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|