Punjabi Culture n History
 View Forum
 Create New Topic
  Home > Communities > Punjabi Culture n History > Forum > messages
Showing page 14 of 29 << First   << Prev    10  11  12  13  14  15  16  17  18  19  Next >>   Last >> 
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਗੁਰੂ ਸਾਹਿਬ ਦੇ ਪੰਜ ਸਪੁਤਰ ਸਨ..........ਅਟਲ ਰਾਇ , ਅਣੀ ਰਾਇ , ਗੁਰਦਿਤਾ , ਸੂਰਜ ਮੱਲ ਅਤੇ ਤੇਗ ਬਾਹਦਰ |

ਗੁਰੂ ਹਰਿ ਰਾਏ ਜੀ ਦਾ ਗੁਰੂ ਹਰਗੋਬਿੰਦ ਜੀ ਨਾਲ ਕੀ ਸਬੰਧ ਸੀ ?

06 Feb 2012

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

sab ton pehlan eh topic start karan lae bahut bahut shukriya.......

 

SHRI GURU HARRAI JI  SHRI GURU HARGOBIND SINGH JI DE POTRE (grandson) C.

 

 

06 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬਿਲਕੁਲ ਠੀਕ

ਗੁਰੂ ਹਰਿ ਰਾਏ ਜੀ ਦੀ ਸੁਪਤਨੀ ਦੀ ਨਾਮ ਕੀ ਸੀ ?

07 Feb 2012

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

MATA SULAKHNI JI

07 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜੀ ਨਹੀਂ |

07 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਗੁਰੂ ਸਾਹਿਬ ਦੀਆ ਸੁਪਤਨਿਆ ਦੇ ਨਾਮ , ਮਾਤਾ ਰਾਮ ਜੀ  ਤੇ ਮਾਤਾ ਕ੍ਰਿਸ਼ਨ ਜੀ........

08 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿਟੂ ਜੀ , ਵੇਸੇ ਗੁਰੂ ਸਾਹਿਬ ਦੀ ਦੇ ਸਤ ਵਿਆਹ ਹੋਏ ਸਨ , ਇਕ ਪਹਾੜੀ ਰਾਜੇ ਨੇ ਅਪਣਿਆ ਸੱਤੇ ਲੜਕਿਆ ਦੇ ਵਿਆਹ ਗੁਰੂ ਸਾਹਿਬ ਨਾਲ ਕੀਤੇ ਸੀ , ਪਰ ਖਾਸ ਕਰਕੇ ਸਬ ਤੋਂ ਵੱਡੇ ਮਾਤਾ ਰਾਮ ਜੀ ਜਿਨਾ ਤੋਂ ਰਾਮਰਾਇ ਜੀ ਤੇ ਮਾਤਾ ਕ੍ਰਿਸ਼ਨ ਜੀ ਜਿਨਾ ਤੋਂ ਹਰਕ੍ਰਿਸ਼ਨ ਜੀ ਦਾ ਜਨਮ ਹੋਆ ਸੀ .............

08 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਗੁਰੂ ਹਰਗੋਬਿੰਦ ਜੀ ਨੇ 52 ਰਾਜਿਆ ਨੂ ਜੇਲ ਤੋਂ ਛਾਡਵਾਇਆ ਸੀ , ਇਸੀ ਤੋਂ ਭਾਰ੍ਬ੍ਹਤ ਹੋ ਕੇ ਓਸ ਰਾਜੇ ਏਦਾ ਕੀਤਾ ਸੀ ............

08 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next Qus: - ਸਬ ਤੋਂ ਪਹਲੇ ਪ੍ਰਕਾਸ਼ ਸਮੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਕੀਨੇ ਅੰਗ(no. of pages) ਸਨ

09 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸ੍ਰੀ ਗੁਰੂ ਗ੍ਰਥ ਸਾਹਿਬ ਜੀ ਪਹਲੇ ਪ੍ਰਕਾਸ਼ ਸਮੇ ੯੭੪(974 nos of pages) ਅੰਗ ਸਨ ਤੇ ਸਬ ਤੋਂ ਪਹਲੇ ਗ੍ਰੰਥੀ ਸਨ , ਬਾਬਾ ਬੁਢਾ ਜੀ ............

10 Feb 2012

Showing page 14 of 29 << First   << Prev    10  11  12  13  14  15  16  17  18  19  Next >>   Last >> 
Reply