Punjabi Culture n History
 View Forum
 Create New Topic
  Home > Communities > Punjabi Culture n History > Forum > messages
Showing page 17 of 29 << First   << Prev    13  14  15  16  17  18  19  20  21  22  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next Qus. :> ਰਾਜਾ ਹਰੀ ਚੰਦ ਜਦੋ ਆਪਣੀਆ ਰਾਣੀਆ ਦੇ ਨਾਲ ਗੁਰੂ ਅਮਰਦਾਸ ਜੀ ਦੇ ਦਰਬਾਰ ਵਿਚ ਦਰਸ਼ਨ ਕਰਨ ਆਇਆ ਤਾ ਇਕ ਰਾਣੀ ਦੀ ਕਿਸ ਹਰਕਤ(mistake) ਤੇ ਗੁਰੂ ਸਾਹਿਬ ਦੇ ਮੁਖ ਤੋ ਸਹਿਜ ਸੁਭਾਅ ਬਚਨ ਕਮਲੀ ਨਿਕਲਣ ਤੇ ਓਹ ਸਚਮੁਚ ਕਮਲੀ ਹੋ ਗਈ ਸੀ..........?

16 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਓਹ ਰਾਣੀ ਸੰਗਤ/ਦਰਬਾਰ ਵਿਚ ਘੁੰਡ ਕੱਡ ਕੇ (ਓਹਲਾ ਕਰਕੇ) ਆਈ ਸੀ .......

17 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next Qus. :> ਤਿਲਕ ਜੰਝੂ  ਦਾ ਰਾਖਾ ਕੇਹੜੇ ਗੁਰੂ ਸਾਹਿਬਾਨ ਜੀ ਨੂ ਕਿਹਾ ਜਾਦਾ ਹੈ .........?

17 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਸ਼੍ਰੀ ਗੁਰੂ ਤੇਗ ਬਹਾਦਰ ਜੀ,,,

17 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜੀ......ਹਰਪਿੰਦਰ ਜੀ......ਧਨਵਾਦ........

19 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next Qus. :> ਗੁਰੂ ਹਰਿਕ੍ਰਿਸ਼ਨ ਜੀ ਸਮੇ ਦਿੱਲੀ ਵਿਚ ਕੇਹੜੀ ਬਿਮਾਰੀ ਫੈਲੀ ਹੋਈ ਸੀ, ਜਿਸ ਦਾ ਗੁਰੂ ਸਾਹਿਬ ਨੇ ਖਾਤਮਾ ਕੀਤਾ ਸੀ ........?

19 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਚੇਚਕ ,,,

20 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਧਨਵਾਦ .....ਹਰਪਿੰਦਰ ਜੀ ......

21 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next Qus. :> ਗੁਰੂ ਅਮਰਦਾਸ ਜੀ ਦੇ ਦਰਬਾਰ(ਸੰਗਤ) ਵਿਚ ਜਾਣ ਤੋਂ ਪਹਿਲਾ ਸਾਧ ਸੰਗਤ(ਲੋਕਾਂ) ਲਈ ਗੁਰੂ ਸਾਹਿਬ ਦਾ ਕੀ ਹੁਕਮ ਸੀ(ਮਤਲਬ ਸੰਗਤ ਵਿਚ ਜਾਣ ਤੋਂ ਪਹਿਲਾ ਓਹਨਾ ਲੋਕਾ ਨੂ ਕੀ ਕਰਨਾ,ਕਿਥੇ ਜਾਣਾ ਪੇਂਦਾ ਸੀ) .........?

21 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਪਹਿਲੇ ਪੰਗਤ ਪਾਛੇ ਸੰਗਤ......ਗੁਰੂ ਅਮਰਦਾਸ ਫਾਰਮਾਓਦੇ.

 

ਭਾਵ ਪਹਿਲਾ ਪੰਗਤ ਚ ਬੈਠ ਕੇ ਲੰਗਰ ਛਕੋ ਫਿਰ ਗੁਰੂ ਸਾਹਿਬ ਦੇ ਦਰਸ਼ਨਾ ਲਈ ਸੰਗਤ/ਦਰਬਾਰ ਵਿਚ ਆਓ......ਗੁਰੂ ਸਾਹਿਬ ਦਾ ਮਕਸਦ ਸੀ ਅਮੀਰ ਗਰੀਬ, ਉਂਚ ਨੀਚ, ਛੋਟਾ ਬੜਾ ਨੂ ਖਤਮ ਕਰਨਾ....ਸਾਰਿਆ ਚ ਇਕ ਸਮਾਨਤਾ ਲਿਆਣੀ....ਬਾਦਸ਼ਾਹ ਅਕਬਰ ਵੀ ਜਦੋਂ ਗੁਰੂ ਸਾਹਿਬ ਨੂ ਮਿਲਣ ਲਈ ਆਇਆ ਤੇ ਅਕਬਰ ਨੂ ਵੀ ਨਿਯਮ ਦੇ ਮੁਤਾਵਿਕ ਪਹਿਲੇ ਬਾਕੀ ਸੰਗਤ ਨਾਲ ਪੂੰਝੇ/ਟਾਟ ਤੇ ਪੰਗਤ ਚ ਬੈਠ ਕੇ ਲੰਗਰ ਛਕਣਾ ਪਿਆ ਫਿਰ ਗੁਰੂ ਸਾਹਿਬ ਦੇ ਦਰਸ਼ਨ ਹੋਏ.......ਤੇ ਅਕਬਰ ਇਸ ਗੱਲ ਤੋ ਭਰਵਾਵਿਤ ਵੀ ਬਹੁਤ ਹੋਇਆ.........

24 Mar 2012

Showing page 17 of 29 << First   << Prev    13  14  15  16  17  18  19  20  21  22  Next >>   Last >> 
Reply