|
|
 |
 |
 |
|
|
|
| Home > Communities > Punjabi Culture n History > Forum > messages |
|
|
|
|
|
|
|
|
|
Next Qus. : > ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂ ਵਿਓਪਾਰ/ਕਾਰੋਬਾਰ ਕਰਨ ਲਈ ਕਿੰਨੇ ਰੁਪਏ ਦਿੱਤੇ ਸਨ........?
|
|
06 Apr 2012
|
|
|
|
|
|
|
|
|
ਧਨਵਾਦ....ਅਮਨ ਜੀ....
ਓਹਨਾ 20/- ਰੁਪਇਆ ਦਾ ਗੁਰੂ ਸਾਹਿਬ ਨੇ ਵਿਓਪਾਰ ਤੇ ਨਹੀ ਕੀਤਾ ਸਗੋ ਓਹਨਾ ਰੁਪਇਆ ਨਾਲ ਭੁਖੇ ਨੰਗੇ ਸਾਧੂਆਂ ਲਈ ਲੰਗਰ ਲਾ ਦਿੱਤਾ ....ਜੋ ਕੇ ਅੱਜ ਤੱਕ ਵੀ ਚੱਲੀ ਜਾ ਰਿਹਾ ਪੂਰੀ ਦੁਨੀਆਂ ਦੇ ਵਿਚ, ਗੁਰੂ ਘਰਾਂ ਦੇ ਵਿਚ.......
|
|
07 Apr 2012
|
|
|
|
|
Next Qus. : > ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਥਪੱੜ ਕਿਓ ਮਾਰਿਆ ਸੀ.......
|
|
07 Apr 2012
|
|
|
|
|
ਕਿਓਂ ਕੀ ਓਹਨਾ ਨੇ ੨੦ ਰੁਪਏ ਦਾ ਸਾਧੂਆ ਨੂ ਲੰਗਰ ਛਕਾ ਦਿਤਾ ਸੀ
|
|
07 Apr 2012
|
|
|
|
|
|
|
|
|
Next Qus. : > ਗੁਰੂ ਗੋਬਿੰਦ ਸਿੰਘ ਜੀ ਦੇ ਉਤਰਾਧਿਕਾਰੀ ਦਾ ਨਾਮ ਦਸੋ......?
|
|
07 Apr 2012
|
|
|
|
|
Sri Guru Granth Sahib ji
bhul chuk maafi......
|
|
08 Apr 2012
|
|
|
|
|
ਜੀ ਅਮਨ ਜੀ .....ਬਿਲਕੁਲ ਸਹੀ......
ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗਰੰਥ ਸਾਹਿਬ ਜੀ.......
|
|
09 Apr 2012
|
|
|
|
|
Next Qus. : > ਨਾਦੇੜ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਸਿੰਘਾ ਨੂੰ ਪੰਜਾਬ ਵੱਲ ਭੇਜਿਆ, ਉਹਨਾ ਸਿਖਾ ਦਾ ਜਥੇਦਾਰ ਕੋਣ ਸੀ.......?
|
|
09 Apr 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|