|
|
 |
 |
 |
|
|
|
| Home > Communities > Punjabi Culture n History > Forum > messages |
|
|
|
|
|
|
|
|
|
Next Qus. : > ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਵਲੋਂ ਬਣਵਾਈ ਬਾਉਲੀ ਸਾਹਿਬ ਦੀਆਂ ਕਿਨੀਆਂ ਪੋੜੀਆਂ ਹਨ..........?
|
|
24 Mar 2012
|
|
|
|
|
|
|
|
|
Next Qus. : > ਵਸਦੇ ਰਹੋ...ਓਜ਼ੜ ਜਾਓ....ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਕਿਓ ਤੇ ਕਿਨ੍ਹਾ ਨੂ ਬੋਲੇ.........?
|
|
26 Mar 2012
|
|
|
|
|
eh vachan sri guru nanak dev ji ne apni kise udasi samme eh vachan kuch pind vasiya nu kahe jo ke parmatma nu nahi mannde cee ke (nastik) ke tusi "vassde raho"
atte kuch agge jaa ke ohna ne kise pind partamta ch puran vishawas rakhan wale loka nu (aastik) "ujad jaan" da updesh ditta ta ke oh jithe vee jaan ge ta apne naal partmatma da naam le ke jaange........
bhul chuk maafi pr menu enna hee pta cee ......
|
|
27 Mar 2012
|
|
|
|
|
ਧਨਵਾਦ ......ਅਮਨ ਜੀ........
|
|
27 Mar 2012
|
|
|
|
|
|
|
Next Qus. : > ਬਾਬਾ ਸ੍ਰੀ ਚੰਦ ਜੀ ਦੇ ਗੁਰੂ ਰਾਮਦਾਸ ਜੀ ਨੂ ਆਖੇ ਬਚਨ " ਏਡਾ ਸੁੰਦਰ ਦਾੜਾ ਕਿਵੇ ਵਧਾ ਲਿਆ ਹੈ" ਦਾ ਗੁਰੂ ਸਾਹਿਬ ਨੇ ਕੀ ਉੱਤਰ ਦਿੱਤਾ.........?
|
|
27 Mar 2012
|
|
|
|
|
'ਇਹ ਤੁਹਾਡੇ ਵਰਗੇ ਲੋਕਾਂ ਦੇ ਜੁਤੇ ਸਾਫ਼ ਕਰਨ ਨੂੰ ਹੈ' ਗਲਤੀ ਮਾਫ਼ ਕਰਨੀ
|
|
27 Mar 2012
|
|
|
|
|
ਧਨਵਾਦ .....ਜਗਦੇਵ ਜੀ ......
|
|
28 Mar 2012
|
|
|
|
|
Next Qus. : > ਭਾਈ ਮਰਦਾਨਾ ਜੀ ਨੂ ਗੁਰੂ ਨਾਨਕਦੇਵ ਜੀ ਨੇ ਰਬਾਬ ਕਿਸ ਖੁਸੀ ਦੇ ਮੋਕੇ ਤੇ ਦਿੱਤੀ ਸੀ.......?
|
|
28 Mar 2012
|
|
|
|
|
ਮਰਦਾਨਾ ਜੀ ਨੇ ਗੁਰੂ ਜੀ ਪਾਸੋ ਵਿਆਹ ਦੀ ਖੁਸ਼ੀ ਵਿਚ ਤੋਹਫ਼ਾ ਮੰਗਿਆ, ਗੁਰੂ ਜੀ ਨੇ ਆਪਣੇ ਵਿਆਹ ਦੀ ਖੁਸ਼ੀ ਵਿਚ ਮਰਦਾਨਾ ਜੀ ਨੂ ਛੇ-ਤਾਰੀ ਰਬਾਬ ਦਿੱਤੀ .........
|
|
06 Apr 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|