Punjabi Culture n History
 View Forum
 Create New Topic
  Home > Communities > Punjabi Culture n History > Forum > messages
Showing page 20 of 29 << First   << Prev    16  17  18  19  20  21  22  23  24  25  Next >>   Last >> 
ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

BABA BANDA SINGH BAHADUR G

10 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜੀ....ਬਿਲਕੁਲ ਠੀਕ......

10 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next Qus. : > ਕਿਸ ਨੇ ਐਲਾਨ ਕੀਤਾ ਕਿ ਉਸ ਨੇ ਨੋਵੇ ਗੁਰੂ ਜੀ ਨੂ ਲਭ ਲਿਆ ਹੈ........?

10 Apr 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
ਮਖਨ ਸ਼ਾਹ ਲੁਬਾਨਾ ਜੀ ਨੇ

ਭੁਲ ਚੁਕ ਮਾਫ ਕਰਨਾ ਜੀ..................

11 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਹੀ ਹੈ ਜੀ.....ਧਨਵਾਦ.....

11 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next Qus. : > "ਤੂੰ ਹੁਣ ਰੱਬ ਦਾ ਸ਼ਰੀਕ ਬਣ ਗਿਆ ਏ,ਜਮਣਾ ਮਰਨਾ ਪ੍ਰਭੁ ਦੇ ਹਥ ਵਿਚ ਏ,ਤੂੰ  ਕੋਣ ਹੁੰਦਾ ਮਰਿਆਂ ਨੂ ਜੀਓਂਦਾ ਕਰਨ ਵਾਲਾ?"........ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਹ ਬਚਨ ਕਿਸ ਨੂ ਤੇ ਕਿਓਂ ਆਖੇ......?

11 Apr 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਬਾਬਾ ਅਟੱਲ ਰਾਏ  ਜੀ ਨੂੰ ,,,
ਭੁੱਲ ਚੁੱਕ ਮਾਫ਼ ਕਰਨੀਂ,,,

ਬਾਬਾ ਅਟੱਲ ਰਾਏ  ਜੀ ਨੂੰ ,,,

 

ਭੁੱਲ ਚੁੱਕ ਮਾਫ਼ ਕਰਨੀਂ,,,

 

11 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਹਰਪਿੰਦਰ ਜੀ ....ਮੈਨੂ ਓਡੀਕ ਸੀ ਕੀ ਕੋਈ ਹੋਰ ਸਹੀ ਜਬਾਵ ਦਏਗਾ....ਪਰ ਤਕਰੀਬਨ 15 ਦਿਨ ਬੀਤ ਗਏ ਕਿਸੇ ਨੇ ਨਜ਼ਰ ਵੀ ਨਹੀ ਮਾਰੀ...ਇਹ ਮੇਰਾ ਸੁਰੂ ਕੀਤਾ ਟੋਪਿਕ ਨਹੀ ਹੈ...ਪਰ ਇਹ ਮੇਰੇ ਧਰਮ ਨਾਲ ਸੰਬੰਧਿਤ ਹੈ ਅਤੇ ਪੰਜਾਬੀਜਮ ਤੇ ਇਹ ਮੇਰਾ ਸੱਬ ਤੋਂ ਪਿਆਰਾ ਟੋਪਿਕ ਹੈ....

24 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਇਕ ਦਿਨ ਬਾਬਾ ਗੁਰਦਿੱਤਾ ਜੀ ਆਪਣੇ ਕੁਝ ਸਾਥੀਆਂ ਨਾਲ ਜੰਗਲ ਚ ਸਿਕਾਰ ਖੇਡਣ ਗਏ, ਗੁਰਦਿੱਤਾ ਜੀ ਦੇ ਇਕ ਸਾਥੀ ਪਾਸੋ ਹਿਰਨ ਦੇ ਭੁਲੇਖੇ ਇਕ ਗਊ ਮਾਰੀ ਗਈ, ਜਦੋ ਗਊ ਦੇ ਮਾਲਕ ਨੂ ਇਹ ਪਤਾ ਲੱਗਾ ਤਾਂ ਓਹ ਵਿਰਲਾਪ ਕਰਨ ਲੱਗਾ,ਗੁਰਦਿੱਤਾ ਜੀ ਤੇ ਓਹਨਾ ਦੇ ਸਾਥੀਆਂ ਨੇ ਗਊ ਦੀ ਕੀਮਤ ਦੇਣੀ ਚਾਹੀ ਪਰ ਓਸ ਨੇ ਕੀਮਤ ਲੈਣ ਤੋਂ ਨਾ ਕਰ ਦਿੱਤੀ ਤੇ ਗਊ ਨੂ ਜਿੰਦਾ ਕਰਨ ਲਈ ਬੇਨਤੀ ਕੀਤੀ, ਗੁਰਦਿੱਤਾ ਜੀ ਨੂ ਤਰਸ ਆ ਗਿਆ ਤੇ ਓਹਨਾ ਨੇ ਗੁਰਮੰਤਰ ਪੜ ਕੇ ਗਊ ਨੂ ਮੁੜ ਸੁਰਜੀਤ ਕਰ ਦਿੱਤਾ , ਇਹ ਗੱਲ ਗੁਰੂ ਸਾਹਿਬ ਨੂ ਪਤਾ ਲੱਗੀ ਤਾਂ ਓਹਨਾ ਨੇ ਇਹ ਬਚਨ ਕਹੇ ਸਨ.......

24 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next Qus. : > ਸਿਖ ਧਰਮ ਵਿਚ " ਗੁਰਗੱਦੀ" ਦੇਣ ਸਮੇ ਕੀ ਪ੍ਰਥਾ ਨਿਭਾਈ ਜਾਂਦੀ ਸੀ.......?

24 Apr 2012

Showing page 20 of 29 << First   << Prev    16  17  18  19  20  21  22  23  24  25  Next >>   Last >> 
Reply