Home > Communities > Punjabi Poetry > Forum > messages
Hasrat toh thee teri aankh ka aansu ban jaaun...
lekin tu roye yeh hamko ganwara kab thaa.....
06 Jun 2010
ਚੁਪ ਕਰ ,ਕੁਝ ਨਾਂ ਬੋਲ ....ਕੁਝ ਅਣਕਿਹਾ ਵੀ ਰਹਿਣ ਦੇ ,
ਸ਼ੀਸ਼ੇ ਦੇ ਮਕਾਨ ਵਿਚ ਰਹਿਣ ਦਾ ਕੁਝ ਤਾਂ ਸਲੀਕਾ ਸਿਖ
-ਸੁਖਮਿੰਦਰ ਸੇਖੋਂ
06 Jun 2010
ਨਚਣਾ ਤਾਂ ਕੀ ਸੀ ਉਸ ਨੇ ਦੋ ਪਲ਼ 'ਚ ਖੁਰ ਗਿਆ...
ਕਣੀਆਂ ਕੀ ਚਾਰ ਡਿੱਗੀਆਂ ਮਿੱਟੀ ਦੇ ਮੋਰ 'ਤੇ.
07 Jun 2010
Mohabbat me kuch b bura Socha nhi jata
Mohabbat me kuch b bura Socha nhi jata, Kaha jata hai usko bewafa Samjha nhi jata.
07 Jun 2010
pyar se unhe chand kya keh diya,
raat hotey he sitaron se ghir gaye.
07 Jun 2010
ਦਿਨ ਕੁਸ਼ ਐਸਾ ਗੁਜਾਰਤਾ ਹੈ ਕੋਈ,,ਜੈਸੇ ਅਹਿਸਾਨ ਉਤਾਰਤਾ ਹੈ ਕੋਈ.. ਆਇਨਾ ਦੇਖਕਰ ਤਸੱਲੀ ਹੁਈ ਹਮਕੋ ਭੀ ਇਸ ਘਰ ਮੇਂ ਜਾਨਤਾ ਹੈ ਕੋਈ.....
08 Jun 2010
ਤੂੰ ਗੈਰਾਂ ਨੂੰ ਦਿਖਾ ਲੈ ਸ਼ੌਖੀਆ ਤੇ ਸ਼ੌਹਰਤਾ ਬੇਸ਼ਕ ਪਰ ਯਾਰਾਂ ਨੂੰ ਇਹ ਰੁਤਬਾ ਦਿਖਾਉਣਾ ਠੀਕ ਨਹੀ ਹੁੰਦਾ
08 Jun 2010
ਦੋ ਹੰਝੂਆ ਦੀ ਯਾਰੀ ਨਾਲੋ, ਇਕ ਹੰਝੂ ਦੀ ਯਾਰੀ ਚੰਗੀ, ਦਿਲ ਦੀ ਬਾਜੀ ਜਿਤਣ ਨਾਲੋ, ਦਿਲ ਦੀ ਬਾਜੀ ਹਾਰੀ ਚੰਗੀ |
-ਸ਼ਿਵ ਕੁਮਾਰ ਬਟਾਲਵੀ |
Do hanjhuan di Yaari Nalo, Ik hanjhu di Yaari Changi,
Dil di Baaji Jitan Nalo, Dil di Bajji Haari Changi.
-Shiv Kumar Batalvi

Yoy may enter 30000 more characters.
08 Jun 2010
Sat Sri Akal Ji Sareya Nu
hun tak main aap ji wallo bhejiya likhtaan he padh rahi c, fursat nahi c apna kujh share karan d.. apne dil d gal apne lafza wich likh rahi haan kubul karna....
09 Jun 2010
Zindgi aur Gazal
Hamse puchte hain wo gazal k mayne,, khud hamari zindgi ki dastaan ek gazal hai..
Sun kar jise ashq behtey hai,, dard-e-zindgi ka andaz-e-byan ek gazal hai....
Ek tera Intzaar, Ek tera Deedar..
Pehla hai rut patjhar ki,
duja mausm-e-bhaar...
Hamse puchte hain wo gazal k mayne,, khud hamari zindgi ki dastaan ek gazal hai..
Sun kar jise ashq behtey hai,, dard-e-zindgi ka andaz-e-byan ek gazal hai....
Ek tera Intzaar, Ek tera Deedar..
Pehla hai rut patjhar ki,
duja mausm-e-bhaar...
Yoy may enter 30000 more characters.
09 Jun 2010
Copyright © 2009 - punjabizm.com & kosey chanan sathh