|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੇਰੇ ਪਿੰਡ ਦੀ ਨੀਂਦ ਨੂੰ ਚੀਰਦੀ ,ਗੱਡੀ ਲੰਘੀ ਰਾਤ ਅਖੀਰ ਦੀ
ਟੁੱਟੀ ਨੀਂਦ ਬਿਰਖ ਫਕੀਰ ਦੀ ,ਪੀਲੇ ਪੱਤੇ ਮੁਸਾਫਰ ਉੱਤਰੇ
surjit patar
|
|
03 Jun 2010
|
|
|
|
ਸੁਣਾਈ ਸ਼ੋਰ ਦੇਂਦਾ ਏ ਜਦੋਂ ਤਨਹਾ ਕਦੇ ਹੋਵਾਂ,
ਕਦੇ ਸੁੰਨਸਾਨ ਲਗਦਾ ਏ ਕਿਉਂ ਖੌਰੇ ਮਹਿਫਿਲਾਂ ਅੰਦਰ...
|
|
03 Jun 2010
|
|
|
|
ਕੇਡੀ ਹੈ ਇਹ ਕਸਕ ਤੇਰੇ ਵਿਛੜਨ ਦੀ ਦਿਨ ਢਲ਼ੇ; ਕੁਝ ਦਿਲ ਦੇ ਏਸ ਪਾਰ ਹੈ ਕੁਝ ਓਸ ਪਾਰ ਹੈ...
-- ਹਰੀ ਸਿੰਘ ਮੋਹੀ
|
|
04 Jun 2010
|
|
|
|
ਇਕ ਦਿਨ ਸੱਭ ਨੇ ਤੁਰ ਜਾਣਾ ਚਾਹੇ ਲੱਖ ਕਰੀਏ ਫ਼ਰਿਆਦਾਂ
ਦਿਲ ਮਿਲਿਆਂ ਦੇ ਮੇਲੇ ਏਥੇ ਵਿਛੜ ਗਿਆਂ ਦੀਆਂ ਯਾਦਾਂ
|
|
05 Jun 2010
|
|
|
|
ਕੌਣ ਕਿਸੇ ਨੂ ਦਿਲ ਚ ਜਗ੍ਹਾ ਦਿੰਦਾ ਹੈ ਰੁਖ ਵੀ ਸੁੱਕੇ ਪੱਤੇ ਜਾੜ੍ ਦਿੰਦਾ ਹੈ
ਵਾਕਫ ਹਾ ਅਸੀ ਦੁਨੀਆ ਦੇ ਰਿਵਾਜਾ ਤੋਂ ਮਤਲਬ ਨਿਕਲ ਜਾਵੇ ਤਾਂ ਹਰ ਕੋਈ ਠੁਕਰਾ ਦਿੰਦਾ ਹੈ
|
|
05 Jun 2010
|
|
|
|
|
ਹੈ ਖੁਸ਼ੀ ਕਿ ਕੁਝ ਲੋਕ ਇੱਥੇ ਜ਼ਿੰਦਾ ਵੀ ਮਿਲੇ,
ਇਸ ਮੁਰਦਾ ਸ਼ਹਿਰ ਵਿੱਚ, ਮਰਦਮਸ਼ੁਮਾਰੀ ਕਰਦਿਆਂ...
Amarjeet Dhillon(nt sure)
|
|
05 Jun 2010
|
|
|
|
ਅਸੀਂ ਤਾਂ ਸਹਿ ਲਏ ਪਥਰ, ਇਹਨਾ ਕੰਡੇ ਵੀ ਨਾ ਝੱਲੇ ਲਗੀ ਜਦ ਚੋਭ, ਚੰਦਰੇ, ਦੇਰ ਤਕ, ਰੋਂਦੇ ਰਹੇ ਛਾਲੇ ....
Tarlok Singh judge
|
|
05 Jun 2010
|
|
|
|
gr8 contribution by all.....
|
|
06 Jun 2010
|
|
|
|
ਡੁਬਦੇ ਸੂਰਜਾਂ ਤੋਂ ਰਹੇ ਅਸੀਂ ਨਿਘ੍ਹ ਭਾਲਦੇ ,
ਚੜਦੇ ਸੂਰਜਾਂ ਨੂੰ ਮਿਲਣ ਵਾਲੇ ਹੋਰ ਹੋਣਗੇ
|
|
06 Jun 2010
|
|
|
|
ਸੱਜਣਾ ਦੀ ਗਲੀ ਆਉਣਾ ਜਾਣਾ ਪੈਂਦਾ ਹੈ ਐਵੇਂ ਨਾ ਜੀ ਪਿਆਰ ਨੂੰ ਆਵਾਰਗੀ ਕਹੋ ....
Sukhwinder Amrit
|
|
06 Jun 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|