|
 |
 |
 |
|
|
Home > Communities > Punjabi Poetry > Forum > messages |
|
|
|
|
|
|
|
kya baat ae...!!
good ones.. :)
|
|
09 Jun 2010
|
|
|
SHUKRIYA AMRINDER JI..!!!! |
Parvaaz kisi ki duri hamse yaad na unki chheen saki,,
Wo aur huye nazdeek hamare,jitne hamse dur huye..
eh kisi di shayari hai (mainu pata nahi, bus zehan ch c share kar layi)
|
|
09 Jun 2010
|
|
|
|
gr8 supreet.........keep it up!!
|
|
09 Jun 2010
|
|
|
|
jo saaz se nikli vo dhun sabh ne suni,
jo taar pe guzri vo kis dil ko pata...........
|
|
09 Jun 2010
|
|
|
|
|
|
ਅਸੀਂ ਦੋਸਤੀ ਦਾ ਹਥ ਅੱਗੇ ਵਧਾ ਕੇ ਖੜੇ ਸੀ ਪਰ ਓਹ ਇੰਨੇ ਬੇਰੁਖੇ ਨਿਕਲੇ ਕਿ ਨਜ਼ਰ ਅੰਦਾਜ਼ ਕਰ ਕੇ ਨਿਕਲ ਗਏ..
|
|
09 Jun 2010
|
|
|
|
ਮੇਰੇ ਸਾਰੇ ਸੰਵਾਦ ਤਾਂ ਉਸ ਪਰਵਦਿਗਾਰ ਨੇ ਲਿਖੇ ਨੇ ਮੈਂ ਤਾਂ ਬਸ ਅਦਾਕਾਰੀ ਨਿਭਾਈ ਜਾ ਰਿਹਾਂ.........
|
|
09 Jun 2010
|
|
|
|
ਓਹਨਾ ਨੂੰ ਆਪਣੇ ਸਮਝਦਾਰ ਹੋਣ ਤੇ ਮਾਣ ਹੋ ਗਿਆ.... ਮੈਨੂੰ ਓਹਨਾ ਦੇ ਇਸ ਨਾਸਮਝੀ ਤੇ ਹਾਸਾ ਆਉਂਦਾ ਹੈ.....
|
|
09 Jun 2010
|
|
|
|
ਕੀ ਪਤਾ ਸੀ ਸਾਡੇ ਇਕ ਸਵਾਲ ਦਾ ਜਵਾਬ ਦੇਣਾ ਓਹਨਾ ਨੂੰ ਮੁਸ਼ਕਿਲ ਹੋਵੇਗਾ ਇਕ ਅਸੀਂ ਹਾਂ ਕੀ ਹਰ ਸਵਾਲ ਦਾ ਜਵਾਬ ਤਿਆਰ ਰਖੀ ਬੈਠੇ ਸੀ .....
|
|
09 Jun 2010
|
|
|
|
ਅਜੇ ਤਾਂ ਓਹ ਦਿਲ ਨੂ ਚੰਗੇ ਵੀ ਨਹੀਂ ਸੀ ਲੱਗੇ ...
ਪਤਾ ਨੀ ਕਿਓਂ ਓਹਨਾ ਨੂੰ ਗਲਤਫ਼ਹਮੀ ਹੋ ਗਈ
ਕਿ ਸਾਨੂੰ ਓਹਨਾ ਨਾਲ ਪਿਆਰ ਹੋ ਗਿਆ....
|
|
09 Jun 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|