|
 |
 |
 |
|
|
Home > Communities > Punjabi Poetry > Forum > messages |
|
|
|
|
|
|
|
♥ ਭੁਲਾਂ ਦੇਵਾਂਗੇ ਤੈਨੂੰ ਇਹ ਸੋਚ ਕੇ,__ ਕੇ ਤੂੰ ਮੇਰੀ ਤਕਦੀਰ ਵਿੱਚ ਨਹੀ ਸੀ -- --ਸ਼ਾਇਦ ਤੇਰੀਆ ਅੱਖਾਂ ਵਿੱਚ ਮੇਰੀ ਤਸ਼ਵੀਰ ਨਹੀ ਸੀ-- --ਨਾ ਸਮਝਣਾ ਕੇ ਮੇਰੇ ਪਿਆਰ ਚ ਕੋਈ ਕਮੀ ਸੀ,__ ਸ਼ਾਇਦ ਤੂੰ ਮੇਰੇ ਹੱਥਾਂ ਦੀ ਲਕੀਰ ਨਹੀ ਸੀ♥
|
|
19 Jan 2012
|
|
|
|
ਚਲੋ ਮੰਨਿਆ ਅਸੀਂ ਯਾਦ ਆਉਣ ਵਾਲਿਆਂ ਵਿੱਚੋ ਨਹੀਂ ਹਾਂ, ਪਰ ਅਸਾਨੀ ਨਾਲ ਭੁਲਾ ਦੇਵੇ ਅਸੀਂ ਕੋਈ ਐਨੇ ਮਾੜੇ ਵੀ ਨਹੀਂ ਹਾਂ...........
|
|
19 Jan 2012
|
|
|
|
ਰੋਗ ਅਵੱਲਾ ਦਿਲ ਮੇਰੇ ਨੂੰ ਲਾ ਕੇ ਚਲੀ ਗਈ___, ਭੁੱਲਦੀ ਨਹੀ ਭੁੱਲ ਜਾਣੀ ਦਿਲੋ ਭੁਲਾ ਕੇ ਚਲੀ ਗਈ___!!!
|
|
19 Jan 2012
|
|
|
|
ਸੋਚਦੇ ਸੀ ਅਸੀ ਕੀ ਕਿਸਮਤ ਪਾਈ ਆ, ਸਾਡੇ ਸੱਜਨ ਨੇ ਉਮਰਾ ਦਾ ਸਾਥ ਨਿਭਾੳਣ ਦੀ ਕਸਮ ਖਾਈ ਆ, ਜਦ ਅੱਖ ਵਿੱਚ ਆਇਆ ਪਾਣੀ ਤਾ ਮਹਿਸੂਸ ਹੋਇਆ, ਉਹਨੇ ਤਾ ਨਹੀ ਪਰ ਅੱਜ ਉਹਦੀ ਯਾਦ ਨੇ ਰਸਮ ਨਿਭਾਈ ਆ..........
|
|
19 Jan 2012
|
|
|
|
ਸੋਹਣਾ ਓਹ ਜੋ ਸੋਹਣਾ ਸੋਚੇ , ਹਰ ਬੰਦੇ ਦਾ ਭਲਾ ਹੀ ਲੋਚੇ .... ਜਿੰਦਗੀ ਚ ਮੋਕੇ ਤਾ ਸਭ ਨੂੰ ਕਦੇ ਨਾ ਕਦੇ ਮਿਲਦੇ ਨੇ, ਸਫਲ ਓਹੀ ਹੁੰਦੇ ਨੇ ਜੋ ਹਰ ਮੋਕੇ ਨੂੰ ਬੋਚੇ...!!!
|
|
19 Jan 2012
|
|
|
|
..... |
Hove supne ch tu te jagave koi na, Sochan meriya ch tu te bulave koina. Tere khayalan de mukaddme ch saza hoje, Hove umar qaid te chuddave koi na
|
|
19 Jan 2012
|
|
|
satshriakaal ji............. |
Yaar Di Gulami Saade Pyar Da Asool Ae, Ik Duje Bina, Sadi Zindagi Fazool Ae,
Dunia Kolo Tan Assi Pani Vi Ni Manggde, Tere Hathon Zehar Vi Kabool Ae...
|
|
19 Jan 2012
|
|
|
|
ਤੁਸੀਂ ਹਾਲੇ ਵੀ ਮੈਨੂੰ ਯਾਦ ਕਰਦੇ ਹੋਂ ਤਾਂ ਹੀ ਮੈਂ ਜੀਉਦਾ ਹਾਂ, ਜੇ ਭੁੱਲ ਗਏ ਹੁੰਦੇ ਤਾਂ ਕਦੋ ਦਾ ਮੁੱਕ ਜਾਣਾ ਸੀ ਮੈਂ............
|
|
20 Jan 2012
|
|
|
|
ਜਦੋਂ ਛੋਟੇ ਸੀ ਤਾਂ ਸੌਣ ਲਈ ! ਰੋਣ ਦਾ ਬਹਾਨਾ ਕਰਦੇ ਸੀ , ਜਦੋਂ ਵੱਡੇ ਹੋ ਗਏ ਤਾਂ ਰੋਣ ਲਈ ਸੌਣ ਦਾ ਬਹਾਨਾ ਕਰਨਾ ਪੈਂਦਾ ਹੈ..........
|
|
20 Jan 2012
|
|
|
|
Mujhe udaas dekh kar zamane ne sawal kiya Wo kaun hai jis ne tera ye haal kiya Maine kaha mohabbat hai jo meri unke sath hai Wohi nahi sath mere bus itni si baat hai...!!!
|
|
20 Jan 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|