|
|
ਗਲਤੀ ਸੀ ਸਾਡੀ ਸਾਝਾਂ ਪਾਉਣ ਵੇਲੇ ਸੋਚਦੇ ,ਓਹਦੇ ਵੱਲ ਜਾਦੇ ਕਦਮਾ ਨੂ ਰੋਕਦੇ, ਕਹਣਾ ਕੀ ਕਿਸੇ ਨੂ ਦੋਸ ਆਪਣਾ ਹੀ ਸਾਰਾ, ਪੁਛਾਗੇ ਜਰੂਰ ਜਦੋ ਮਿਲੇ ਉਹ ਦੋਬਾਰਾ .......
|
|
22 Feb 2012
|
|
|
|
ਮੰਦਿਰ ਪੂਜੇ , ਮਸਜਿਦ ਪੂਜੀ ,ਕੁਛ੍ਹ ਨਜ਼ਰ ਨਾ ਆਇਆ, ਤੇਰੀ ਪੂਜਾ ਕਰਕੇ ਦੇਖਲਾ, ਸ਼ਾਇਦ ਰੱਬ ਮਿਲ ਜਾਏ ਗੁਆਇਆ.......
|
|
22 Feb 2012
|
|
|
|
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ, ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ, ਅਸੀਂ ਤਾਂ ਓਹ ਫੁੱਲ ਹਾਂ ਯਾਰਾ, ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ...........
|
|
22 Feb 2012
|
|
|
|
ਐਂਵੇ ਤਾਂ ਨੀ ਕੋਈ ਛੱਡ ਜਾਂਦਾ, ਸ਼ਾਇਦ ਸਾਡੇ 'ਚ ਕੋਈ ਕਸੂਰ ਹੋਵੇ, ਕਿਉਂ ਕਿਸੇ ਨੂੰ ਬੇਵਫ਼ਾ ਕਹੀਏ, ਕੀ ਪਤਾ ਉਹ ਕਿੰਨਾ ਮਜਬੂਰ ਹੋਵੇ, ਬਦਲ ਜਾਂਦਾ ਹਰ ਇੱਕ ਏਥੇ, ਜਿਹੜਾ ਵਸਦਾ ਥੋੜਾ ਦੂਰ ਹੋਵੇ, ਕੀ ਪਤਾ ਹੋਵੇ ਕੋਈ ਔਗੁਣ ਸਾਡੇ 'ਚ, ਜਿਹੜਾ ਸੱਜਣਾ ਨੂੰ ਨਾ ਕਬ਼ੂਲ ਹੋਵੇ, ਬਾਕੀ ਦੁੱਖ ਜਾਣਬੁੱਝ ਕੇ ਨੀ ਕੋਈ ਦੇ ਜਾਂਦਾ, ਹੁੰਦਾ ਉਹ ਹੈ ਜੋ ਰੱਬ ਨੂੰ ਮੰਜ਼ੂਰ ਹੋਵੇ.........
|
|
22 Feb 2012
|
|
|
|
ਰਬ ਰਬ ਕਰਦੇ ਉਮਰ ਬੀਤੀ,ਰਬ ਕੀ ਹੈ ਕਦੇ ਸੋਚਿਆ ਹੀ ਨਹੀਂ ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ ਪਾਇਆ,ਰਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀਂ.........
|
|
22 Feb 2012
|
|
|
|
|
ਸੁੱਕੇ ਬੁੱਲਾ ਤੇ ਹੀ ਹੁੰਦੀਆ ਨੇ ਮਿੱਠੀਆ ਗੱਲਾ--
--ਪਿਆਸ ਜਦ ਬੁੱਝ ਜਾਂਵੇ ਤਾ ਬਿਆਨ ਬਦਲ ਜਾਂਦੇ ਨੇ--
|
|
23 Feb 2012
|
|
|
|
ਕਿਸੇ ਬੱਚੇ ਜਿਹੇ ਹੁਂਦੇ ਨੇ ਆਸ਼ਕ,,
ਯਾ ਤਾਂ ਇਹਨਾਂ ਨੂੰ ਸੱਭ ਕੁੱਛ ਚਾਹੀਦਾ,,
ਯਾ ਕੁੱਛ ਵੀ ਨਹੀਂ ..
|
|
23 Feb 2012
|
|
|
|
ਪਿਆਰ ਦੀ ਡੋਰ ਸਜਾਈ ਰੱਖੀ, ਦਿੱਲਾ ਨੂੰ ਦਿੱਲਾ ਨਾਲ ਮਿਲਾਈ ਰੱਖੀ, ਕੀ ਲੈ ਜਾਣਾ ਨਾਲ ਇਸ ਦੁਨੀਆ ਤੋ, ਬਸ ਮਿੱਠੇ ਬੋਲਾ ਨਾਲ ਰਿਸ਼ਤੇ ਬਣਾਈ ਰੱਖੀ........
|
|
24 Feb 2012
|
|
|
|
ਹੁਸਨ ਦੀ ਦੌਲਤ ਸਦਾ ਨਾਹੀ ਰਹਿਣੀ, ਨਹੀ ਰਹਿਣਾ ਰੂਪ ਕੁਆਰਾ, ਭਾਵੇਂ ਘੁੰਮ ਲੈ ਜੱਗ ਸਾਰਾ, ਨਹੀ ਲੱਭਣਾ ਤੈਨੂੰ ..."ਜੇ"...ਵਰਗਾ ਯਾਰ ਦੁਬਾਰਾ...........
|
|
24 Feb 2012
|
|
|
|
ਸਵੇਰ ਹੋਈ ਤੇ ਤਾਰੇ ਬਦਲ ਜਾਂਦੇ ਨੇ, ਰੁਤਾਂ ਦੇ ਨਾਲ ਨਜ਼ਾਰੇ ਬਦਲ ਜਾਂਦੇ ਨੇ, ਛਡ ਦਿਲਾ ਕਦਮ-ਕਦਮ ਤੇ ਨਰਾਜ ਹੋਣਾ, ਹੋਲੀ-ਹੋਲੀ ਜਾਨ ਤੋਂ ਪਿਆਰੇ ਵੀ ਬਦਲ ਜਾਂਦੇ..........
|
|
24 Feb 2012
|
|
|