|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਦਿਲ ਵਿਚ ਫੁੱਲ ਮੁਹੱਬਤਾਂ ਦੇ, ਸਾਰੀ ਜਿੰਦਗੀ ਤੇਰੇ ਲਈ ਲੱਗੇ ਰਹਿਣਗੇ, ਜਦੋਂ ਮਰਜੀ ਆ ਕੇ ਤੋੜ ਲਈਂ, ਸਾਰੀ ਜਿੰਦਗੀ ਤੈਨੂੰ ਆਪਣਾ ਕਹਿਣਗੇ............
|
|
20 Feb 2012
|
|
|
|
ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ, ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋ ਨਈ ਬਹਿਣਾ...........
|
|
20 Feb 2012
|
|
|
|
ਜੇ ਕੁੜੀਏ ਇੱਕ ਗੱਲ ਮੈਂ ਆਖਾਂ,ਗੱਲ ਦਾ ਬੁਰਾ ਮਨਾਈ ਨਾਂ, ਚੁੰਨੀ ਤਾਜ ਹੈ ਸਿਰ ਤੇਰੇ ਦਾ,ਸਿਰ ਤੋਂ ਚੁੰਨੀ ਲਾਹੀਂ ਨਾਂ...........
|
|
20 Feb 2012
|
|
|
|
ਔਗੁਣਾਂ ਦੇ ਨਾਲ ਭਰਿਆ ਹਾਂ ਮੈਂ,ਔਕਾਤ ਮਿੱਟੀ ਜਿਹੀ ਰਖਦਾ ਹਾਂ, ਜੰਮਿਆਂ,ਪਾਲਿਆ ਜਿਨਾਂ ਮੈਨੂ ,ਅਹਿਸਾਨ ਉਹਨਾਂ ਦੇ ਮੰਨਦਾ ਹਾਂ............
|
|
20 Feb 2012
|
|
|
|
ਕਦੇ ਉਸ ਨਜਰ ਵੱਲ ਨਾ ਦੇਖੌ ਜੌ ਤੁਹਾਨੁੰ ਦੇਖਣ ਤੌ ਇਨਕਾਰ ਕਰਦੀ ਹੈ ਦੁਨੀਆ ਦੀ ਭੀੜ ਚ ਉਸ ਨਜਰ ਨੁੰ ਦੇਖੌ ਜੌ ਸਿਰਫ ਤੁਹਾਡਾ ਇੰਤਜਾਰ ਕਰਦੀ ਹੈ.........
|
|
20 Feb 2012
|
|
|
|
|
ਤੇਰੇ ਲਈ ਨਿੱਤ ਕਰਾਂ ਦੁਆਵਾ ਸਜਦੇ ਵੇ, ਇਹ ਨੈਣ ਤੈਨੂੰ ਤਕ ਤਕ ਨਾ ਰਜਦੇ ਵੇ, ਤੂੰ ਸਮਝਿਆ ਨਾ ਵੇ ਪਿਆਰ ਮੇਰਾ, ਤੇਰੇ ਪਿਛੇ ਬਹੁਤ ਸੁਨੇ ਤਾਨੇ ਜੱਗ ਦੇ ਵੇ.........
|
|
20 Feb 2012
|
|
|
|
ਪੱਬ ਬੋਚ ਕੇ ਟਿਕਾਵੀ ਮਨਾ ਮੇਰਿਆ ਅੱਗੇ ਪਿਆ ਕਚ ਲਗਦਾ,
ਕੰਡੇ ਆਪਣੇ ਵਿਛਾਉਂਦੇ ਰਾਹਾਂ ਵਿਚ ਨੇ ਕਿਸੇ ਦਾ ਕਿਹਾ ਸਚ ਲਗਦਾ .......... ਲਗ
|
|
20 Feb 2012
|
|
|
|
Dukh Hota Hai Us Pal, Jab Apni Pasand Koi Chura Leta Hai..,- Hum Khwabo Me Dekha Karte Hain Use, Aur Haqiqat Koi Aur Bana Leta Hai..........
|
|
20 Feb 2012
|
|
|
|
ਛੇਤੀ ਆਉਣ ਦਾ ਵਾਅਦਾ ਕਰਕੇ, ਭੁਲਿਉਂ ਯਾਰ ਤਰੀਕਾਂ,
ਕੁਝ ਤਾਨੇ ਮੈਨੂੰ ਸਖੀਆ ਦਿਤੇ, ਕੁਝ ਮਾਰੇ ਬੋਲ ਸ਼ਰੀਕਾਂ,
ਸੱਜਣ ਵੇ ਘਰ ਛੇਤੀ ਆ ਜਾ, ਤੇ ਨਾ ਲਾ ਇਸ਼ਕ ਨੂੰ ਲੀਕਾਂ...........
|
|
20 Feb 2012
|
|
|
|
ਬੜੇ ਵੱਖਰੇ ਸੁਭਾਅ ਦੇ ਸਾਡੇ ਸੱਜ੍ਣ ਪਿਆਰੇ, ਕਦੇ ਗੁੱਸਾ ਜਿਹਾ ਆਵੇ ਕਦੇ ਲੱਗਣ ਪਿਆਰੇ, ਗੱਲ ਗੁੱਸੇ ਵਾਲੀ ਕਹਿੰਦੇ ਗੁੱਸੇ ਹੋਣ ਵੀ ਨਹੀਂ ਦਿੰਦੇ, ਪਹਿਲਾਂ ਦੁਖੀ ਕਰ ਦਿੰਦੇ ਫ਼ੇਰ ਰੋਣ ਵੀ ਨਹੀਂ ਦਿੰਦੇ.........
|
|
20 Feb 2012
|
|
|
|
|
|
|
|
|
|
 |
 |
 |
|
|
|