Punjabi Boli
 View Forum
 Create New Topic
  Home > Communities > Punjabi Boli > Forum > messages
Showing page 157 of 623 << First   << Prev    153  154  155  156  157  158  159  160  161  162  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਕਲੇਰ ਕੰਠ...

 

ਜਿੰਦ ਨਿਮਾਣੀ ਸੋਨੇ ਦੇ ਪਿੰਜਰੇ, ਫਸ ਗਈ ਆਣ ਹਮੇਸ਼
ਛੱਡ ਵੀ ਨਹੀਂ ਹੁੰਦਾ ਰਹਿ ਵੀ ਨਹੀਂ ਸਕਦੇ ਕੈਸਾ ਏ ਪ੍ਰਦੇਸ


ਜਾਂ ਫਿਰ ਦਿਲਸ਼ਾਦ ਅਖਤਰ ਦਾ ਇਹ ਗੀਤ


ਤੈਂ ਜਿਹਾ ਮੈਨੂੰ ਹੋਰ ਨਾ ਕੋਈ, ਤੈਨੂੰ ਚੇਤੇ ਕਰ ਕਰ ਰੋਇਆਂ
ਤੇਰੇ ਨਾਲ ਕਰੇ ਜੋ ਵਾਅਦੇ ਨੀ ਮੈਂ ਵਾਅਦਿਉਂ ਮੁਨਕਿਰ ਹੋਇਆਂ
ਵਤਨਾਂ ਤੋਂ ਆਇਆ ਤੇਰਾ ਖਤ ਪੜਕੇ ਨੀ ਮੈਨੂੰ ਨੀਂਦ ਨਾ ਆਉਂਦੀ
ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ .......
ਯਾਦ ਕਰਕੇ ਨੀ ਕਾਹਨੂੰ ਅੱਥਰੂ ਬਹਾਉਂਦੀ
ਹਾਏ ਝੱਲੀਏ ਨੀ ਕਾਹਨੂੰ ਅੱਥਰੂ ਬਹਾਉਂਦੀ


ਅਗਲਾ ਸ਼ਬਦ ਹੈ : ਜਿੰਦ

14 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੁਹੰਮਦ ਸਦੀਕ ਤੇ ਰਣਜੀਤ ਕੌਰ

ਚੜ  ਗਈ ਧੁਰ ਦੀ ਟਿਕਟ ਕਟਾਕੇ, ਵੇਖੀ ਬੱਸ 'ਚ ਨਜ਼ਰ ਘੁਮਾਕੇ,
ਮੈਨੂੰ ਦੱਸ ਜ਼ਰਾ ਸਮਝਾਕੇ ਜਿੰਮੇਵਾਰੀ ਕਿਹਦੀ ਐ
ਕਿੱਥੇ ਬੈਠਾਂ ਮੈਂ ਕੋਈ ਸਾਬਤ ਸੀਟ ਨਾ ਦੀਂਹਦੀ ਐ


ਜੇ ਕੋਈ ਥਾਂ ਮਿਲਦੀ ਆ ਤਾਂ ਬਹਿਜਾ, ਨਹੀਂ ਤੇ ਆਪਣੇ ਪੈਸੇ ਲੈਜਾ
ਟਿਕਟਾਂ ਮੋੜ ਤੇ ਹੇਠਾਂ ਲਹਿਜਾ, ਤੂੰ ਕੋਈ ਨਵੀਂ ਸਵਾਰੀ ਨਹੀਂ
ਗੌਰਮਿੰਟ ਦੀ ਚੀਜ ਐ ਮੇਰੇ ਪਿਉ ਦੀ ਲਾਰੀ ਨਹੀਂ

 

ਅਗਲਾ ਸ਼ਬਦ ਹੈ: ਨਜ਼ਰ

15 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Haan bai kithey reh gaye saarey....jaan kissey nu geet nahi aaunda ਨਜ਼ਰ te...

 

hint de diyan main....Debi 22 da geet haiga,Harbhajan maan da, Manmohan waris da v haiga ...........

16 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਸੁਖਵਿੰਦਰ ਸਿੰਘ

Thank you KULBIR.....mainu te lagda c k shayaqd aapey he reply karni paini aa....

 

ਹਾਏ ਮਿਰਚੇ ਨੀ ਮਖ ਬੂ ਮਿਰਚੇ ਨੀ ਤੇਰੀ ਜ਼ਹਿਰ ਬੁਰੀ ਨੀ ਤੇਰੀ ਲਹਿਰ ਬੁਰੀ ਨੀ ਲੜ ਗਈ ਦਿਲ 'ਤੇ
ਹਾਏ ਮਿਰਚੇ.............
ਉਹ ਹਾਏ ਮਿਰਚੇ ਨੀ ਮਖ ਬੂ ਮਿਰਚੇ ਨੀ ਤੇਰੀ ਜ਼ਹਿਰ ਬੁਰੀ ਨੀ ਤੇਰੀ ਲਹਿਰ ਬੁਰੀ ਨੀ ਲੜ ਗਈ ਦਿਲ 'ਤੇ
ਹਾਏ ਮਿਰਚੇ..............

 

 

ਅਗਲਾ ਸ਼ਬਦ ਹੈ : ਜ਼ਹਿਰ

17 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਮਿਲ ਗਿਆ ਜਿਸ ਨੂੰ ਸਹਾਰਾ ਸੱਜਨੀ ਤੇਰੇ ਸ਼ਹਿਰ ਚੋਂ,
ਤੁਰ ਕਿਵੇਂ ਜਾਂਦਾ ਵਿਚਾਰਾ ਸੱਜਨੀ ਤੇਰੇ ਸ਼ਹਿਰ ਚੋਂ,

ਅਪਨੇ ਦਿਲਬਰ ਦਾ ਘਰ ਬਰਬਾਦ ਹੋਇਆ ਵੇਖ ਕੇ,


  ਤੁਰ ਗਿਆ ਰੋ ਰੋ ਨਕਾਰਾ ਸੱਜਨੀ ਤੇਰੇ ਸ਼ਹਿਰ ਚੋਂ,
ਜ਼ਿੰਦਗੀ ਥੋੜੀ ਸੀ ਲੇਕਿਨ ਲੁਤਫ ਚੰਗਾ ਦੇ ਗਈ,
ਲੈ ਲਿਆ ਰੱਜ ਕੇ ਨਜ਼ਾਰਾ ਸੱਜਨੀ ਤੇਰੇ ਸ਼ਹਿਰ ਚੋਂ,
ਮਸਤੀਆਣ ਚ ਬੀਤ ਜਾਵੇਗੀ ਮੇਰਿ ਹੁਣ ਜ਼ਿੰਦਗੀ,
ਮਿਲ ਗਿਆ ਐਸਾ ਹੁਲਾਰਾ ਸੱਜਨੀ ਤੇਰੇ ਸ਼ਹਿਰ ਚੋਂ,
ਸਾਂਭ ਕੇ ਜਿਸ ਨੂੰ ਮੈਂ ਰੱਖਦਾ ਸਾਂ ਉਹ ਦਿਲ ਵੀ ਲੁੱਟ ਲਿਆ,
ਤੁਰ ਗਿਆ ਕਰ ਕੇ ਕਿਨਾਰਾ ਸੱਜਨੀ ਤੇਰੇ ਸ਼ਹਿਰ ਚੋਂ,
ਸੜ ਗਿਆ ਜੀਂਦਾ ਹੀ ਤੇਰੇ ਇਸ਼ਕ ਦੀ ਅਗਨੀ ਚ ਮੈਂ,
ਉਡ ਗਿਆ ਬਣ ਕੇ ਸ਼ਰਾਰਾ ਸੱਜਨੀ ਤੇਰੇ ਸ਼ਹਿਰ ਚੋਂ,
ਮੌਤ ਲੈਣੀ ਵੀ ਨਹੀਂ,ਸੌਖੀ ਸਿਫਾਰਿਸ਼ ਤੋਂ ਬਿਨਾਂ,
ਜ਼ਹਿਰ ਨਾਂ ਮਿਲਿਆ ਉਧਾਰਾ ਸੱਜਨੀ ਤੇਰੇ ਸ਼ਹਿਰ ਚੋਂ
                         ਅਗਲਾ ਗਾਨਾ  ਸ਼ਹਿਰ ਤੇ
17 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਗੁਰਦਾਸ ਮਾਨ

ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਆਂ
ਦੋਸਤਾਂ ਦੀ ਦੋਸਤੀ ਦੇ ਨਾਮ ਕਰ ਚੱਲੇ ਆਂ
 ਅਸੀਂ ਤੇਰੇ ਸ਼ਹਿਰ ਨੂੰ ਸਲਾਮ.... ਸਲਾਮ

 

ਅਗਲਾ ਸ਼ਬਦ ਹੈ: ਅਸੀਂ

17 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਗਾਇਕ - ਗੋਰਾ ਚੱਕਵਾਲਾ
ਲੇਖਕ -ਅਵਿਨਾਸ਼ ਗੋਂਦਾਰਾ


ਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ, ਮੰਗਦੀ ਤੂੰ ਮੰਗਾਂ ਸਾਥੋਂ ਰੋਜ ਵੈਰਨੇ
ਕਰਜੇ ਦਾ ਵੱਧਦਾ ਜਿਵੇਂ ਆਏ ਦਿਨ ਉਵੇਂ ਤੇਰੇ ਵੱਧੀ ਜਾਣ ਚੋਝ ਵੈਰਨੇ।।
ਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ...

ਦਿਲ ਤੂੰ ਵਟਾਉਣੀ ਐ ਸਮਝ ਛੱਲੇ ਮੁੰਦੀਆਂ
ਮੁਹੱਬਤਾਂ ਨੀ ਸੋਹਣੀਏ ਮੁਨਾਫਿਆਂ ਲਈ ਹੁੰਦੀਆਂ
ਪਹਿਲਾਂ ਇੱਕ ਤਾਹੀਂ ਜਮਾਂ ਨੀ ਤੂੰ ਲੁੱਟ ਪੁੱਟਕੇ, ਹੋਰ ਸਾਮੀ ਦੀ ਕਰੇਂ ਤੂੰ ਖੋਜ ਵੈਰਨੇ
ਕਰਜੇ ਦਾ ਵੱਧਦਾ ਜਿਵੇਂ ਆਏ ਦਿਨ ਉਵੇਂ ਤੇਰੇ ਵੱਧੀ ਜਾਣ ਚੋਝ ਵੈਰਨੇ।।
ਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ...

ਜੇਹੜੇ ਵੇਖ ਲਵੇਂ ਹੀਰਿਆਂ ਦੇ ਢੇਰ ਨੀਂ
ਉਸ ਪਾਸੇ ਲਵੇਂ ਝੱਟ ਨਜਰਾਂ ਤੂੰ ਫੇਰ ਨੀਂ,
ਅਸੀਂ ਰੁੱਖ ਮਿਸੀ ਖਾਕੇ ਪਾਣੀ ਵਾਲੇ ਹਾਂ, ਭਾਲਦੀ ਤੂੰ ਸਾਥੋਂ ਛੱਤੀ ਭੋਜ ਵੈਰਨੇ
ਕਰਜੇ ਦਾ ਵੱਧਦਾ ਜਿਵੇਂ ਆਏ ਦਿਨ ਉਵੇਂ ਤੇਰੇ ਵੱਧੀ ਜਾਣ ਚੋਝ ਵੈਰਨੇ।।
ਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ...

ਆਸ਼ਕਾਂ ਦਾ ਹੁੰਦਾ ਹੈ ਇਸ਼ਕ ਭਗਵਾਨ ਨੀਂ,
ਤੂੰ ਕਾਹਤੋ ਪਿਅਰ ਨੂੰ ਵਪਾਰ ਲਿਆ ਜਾਣ ਨੀਂ,
ਗਲੀਆਂ ਦੇ ਵਿੱਚ ਧੁਰੋਂ ਰੁੱਲੇ ਨੇ ਗਰੀਬ, ਕੀਤੀ ਹੈ ਅਮੀਰ ਸਦਾ ਮੌਜ ਵੈਰਨੇ
ਕਰਜੇ ਦਾ ਵੱਧਦਾ ਜਿਵੇਂ ਆਏ ਦਿਨ ਉਵੇਂ ਤੇਰੇ ਵੱਧੀ ਜਾਣ ਚੋਝ ਵੈਰਨੇ।।
ਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ...

ਤੇਰੇ ਪਿੱਛੇ ਪਿੰਡ 'ਚ ਬੇਗਾਨੇ ਜਿਹੇ ਹੋ ਗਏ
ਲੋਕਾਂ ਦੇ ਸੁਭਾਅਕੀ ਬੋਲ ਤਹਾਨੇ ਜਿਹੇ ਹੋ ਗਏ,
ਪਹਿਲਾਂ ਵੇਖ ਅਵਿਨਾਸ਼ ਨੂੰ ਸੀ ਚੜ੍ਹ ਜਾਂਦਾ ਚਾਅ, ਅੱਜ ਕਿਉਂ ਗੋਦਾਰੇ ਵਿੱਚ ਬੋਝ ਵੈਰਨੇ.
ਕਰਜੇ ਦਾ ਵੱਧਦਾ ਜਿਵੇਂ ਆਏ ਦਿਨ ਉਵੇਂ ਤੇਰੇ ਵੱਧੀ ਜਾਣ ਚੋਝ ਵੈਰਨੇ।।
ਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ...

 

                             ਅਗਲਾ ਗਾਨਾ ਪੁਰ ਤੇ

 

17 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਹਰਭਜਨ ਮਾਨ

ਬੇੜੀ ਦਾ ਪੂਰ ਤੇ ਤ੍ਰਿੰਝਣ ਦੀਆਂ ਕੁੜੀਆਂ ਸਦਾ ਨਾ ਬਹਿਣਾ ਰਲਕੇ
ਜੋ ਪਾਣੀ ਅੱਜ ਪੱਤਣੋਂ ਲੰਘ ਗਿਆ ਉਹਨੇ ਫੇਰ ਨੀਂ ਆਉਣਾ ਭਲਕੇ
ਤਿੰਨ ਰੰਗ ਨਹੀਂ ਲੱਭਣੇ ਬੀਬਾ, ਹੁਸਨ ਜਵਾਨੀ ਤੇ ਮਾਪੇ......

 

ਅਗਲਾ ਸ਼ਬਦ ਹੈ : ਤ੍ਰਿੰਝਣ

17 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਕਿਨੂ ਯਾਦ ਕਰ ਕਰ ਹਸੀ ਚੁਨੀ ਚ ਲਕੋ ਕੇ ਸੂਹੇ ਬੁਲ  ਤੂ
ਬੈਠ ਕੇ  ਤ੍ਰਿੰਝਣਚ ਸੋਨੀਏ ਕੱਡੇ  ਕਿਦੇ  ਚਾਦਰ ਤੇ  ਫੁੱਲ ਤੂ
ਅਗਲਾ ਸ਼ਬਦ ਕਿਨੂ

17 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮਨਮੋਹਨ ਵਾਰਿਸ ਤੇ ਕਮਲ ਹੀਰ

ਸਾਰੇ ਪੰਜਾਬੀ ਦੱਸੋ, ਪਿਆਰੇ ਪੰਜਾਬੀ ਦੱਸੋ
ਵੈਰ ਕੀ ਤੇ ਪਿਆਰ ਦੀ ਕਿਤਾਬ ਕਿਹਨੂੰ ਕਹਿੰਦੇ ਨੇ
ਬੱਚਿਆਂ ਨੂੰ ਦੱਸਿਉ ਪੰਜਾਬ ਕਿਹਨੂੰ ਕਹਿੰਦੇ ਨੇ


ਅਗਲਾ ਸ਼ਬਦ : ਕਿਤਾਬ

18 Jun 2010

Showing page 157 of 623 << First   << Prev    153  154  155  156  157  158  159  160  161  162  Next >>   Last >> 
Reply