|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
bY JAZZY "B"
ਚੜੀ ਜਵਾਨੀ ਅੱਖ ਮਸਤਾਨੀ ਹੋ ਗਈ ਮੁੱਟੇਆਰ ਦੀ
NEXT IS " MUTTEAAR" A YOUNG GIRL
|
|
07 Jun 2010
|
|
|
|
|
|
| Harbhajan Maan |
Ghumm ghumaake charhi jawani,dittiyan ishq duhayian nee
Pehlan ee kehar kamawan aakhiyan, bin kajle kajlaayian nee
Nee kurhiye koi kazia pe jaau, naa pa suram salayian nee
Nee MUTIYAARE patliye naarey, Nee chobar husan tere ne maarey
Te aashiq mudhan dey aaugan haarey, nee naina waaliye....
Agla shabad : CHOBAR
|
|
07 Jun 2010
|
|
|
|
|
amrinder gill
ki ki kara tareefa kurhiye
nahiyo teriya ressa kurhiya
chun chun chobber marre
lakk garhve varga
khanda phire hullare lakk garhve varga
next word
garhva
|
|
07 Jun 2010
|
|
|
|
| Surinder Kaur |
Je mundiya too saadi tor ve dekhani,
GARHVA lai de chaandi da
Lakk hilley majajan jaandi da....
Agla shabad : LAKK
|
|
07 Jun 2010
|
|
|
|
|
INDERJEET NIKKU
NACHDI KURHI DA LAKK LACHKE
HAN DEO MUNDEO BACKE
OHDE ROOP DE NAZARE
MUNDE PATT LAYE KUNWARE
NEXT WORD
KUNWARA (UNMARRIED)
|
|
08 Jun 2010
|
|
|
|
|
|
|
ki mera eh song chal sakda e????
by Amrinder Gill
tere krke kunwari bethi haan
ve tere krke kunwari bethi haan
next is " bethi or betha"
|
|
09 Jun 2010
|
|
|
|
|
@ Simran....Bilkul chal sakda ae...
chalega kee dorhega..hahaha
|
|
09 Jun 2010
|
|
|
|
|
ਸ਼ਿਵ ਕੁਮਾਰ ਬਟਾਲਵੀ
ਮੈਨੂੰ ਤੇਰਾ ਸ਼ਬਾਬ ਲੈ ਬੈਠਾ ,
ਰੰਗ ਗੋਰਾ ....ਰੰਗ ਗੋਰਾ , ਗੁਲਾਬ ਲੈ ਬੈਠਾ ,
ਮੈਨੂੰ ਤੇਰਾ ਸ਼ਬਾਬ ਲੈ ਬੈਠਾ ,ਮੈਨੂੰ ਤੇਰਾ ਸ਼ਬਾਬ ਲੈ ਬੈਠਾ |
ਅਗਲਾ ਸ਼ਬਦ .......ਗੁਲਾਬ
ਸ਼ਿਵ ਕੁਮਾਰ ਬਟਾਲਵੀ
ਮੈਨੂੰ ਤੇਰਾ ਸ਼ਬਾਬ ਲੈ ਬੈਠਾ ,
ਰੰਗ ਗੋਰਾ ....ਰੰਗ ਗੋਰਾ , ਗੁਲਾਬ ਲੈ ਬੈਠਾ ,
ਮੈਨੂੰ ਤੇਰਾ ਸ਼ਬਾਬ ਲੈ ਬੈਠਾ ,ਮੈਨੂੰ ਤੇਰਾ ਸ਼ਬਾਬ ਲੈ ਬੈਠਾ |
ਅਗਲਾ ਸ਼ਬਦ .......ਗੁਲਾਬ
|
|
10 Jun 2010
|
|
|
|
|
vah jee vah bahut vadhia geet post keeta Jass veer g...I like it
|
|
11 Jun 2010
|
|
|
|
| ਹਰਭਜਨ ਮਾਨ |
ਜਿੱਥੇ ਵੀ ਇਹ ਜਾਣ ਪੰਜਾਬੀ, ਨਵਾਂ ਪੰਜਾਬ ਵਸਾਉਂਦੇ ਨੇ ਹੱਕ ਸੱਚ ਦੀ ਕਰਨ ਕਮਾਈ, ਨਾਮ ਗੁਰਾਂ ਦਾ ਧਿਆਉਂਦੇ ਨੇ ਚੜਦੀ ਕਲਾ ਵਿੱਚ ਰਹਿਣ ਹਮੇਸ਼ਾਂ, ਹਰ ਦਮ ਹੱਸਦੇ ਗਾਉਂਦੇ ਨੇ ਜਿੱਦਾਂ ਟਹਿਕਣ ਫੁੱਲ ਗੁਲਾਬੀ, ਨਾਲੇ ਰੱਖਦੇ ਟੌਹਰ ਨਵਾਬੀ ਯਾਰੋ ਦਿਲ ਆਪਣਾ ਪੰਜਾਬੀ, ਅਣਖ ਨਾਲ ਜਿਉਂਦੇ ਨੇ......
ਅਗਲਾ ਸ਼ਬਦ ਹੈ : ਟੌਹਰ
|
|
11 Jun 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|