Punjabi Boli
 View Forum
 Create New Topic
  Home > Communities > Punjabi Boli > Forum > messages
Showing page 156 of 623 << First   << Prev    152  153  154  155  156  157  158  159  160  161  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਨਿੱਕ  ਘੁੰਮਣ 
ਦੇਖੀਆਂ ਇਹਨਾ ਨਾ ਕਦੇ ਵੀ ਹਾਰਾਂ, ਸਚੀਆਂ ਭਾਣਓਕੀ ਜੁਝਾਰਾ,
ਜਾਂਦੇ ਲਖਾਂ 'ਚੋ ਪਹਿਚਾਣੇ ਸਿਰ 'ਤੇ ਸਜਦੀਆਂ ਨੇ ਦਸਤਾਰਾਂ,
ਨੀਲੀ ਛੱਤ ਵਾਲੇ ਦੀਆਂ ਰਹਿਮਤਾਂ ਮਾਣਦੇ ਨੇ,
ਗਬਰੂ ਸ਼ੇਰ ਪੰਜਾਬੀ ਟੌਹਰ ਨਾਲ ਜੀਣਾ ਜਾਣਦੇ ਨੇ,
ਗਬਰੂ ਸ਼ੇਰ ਪੰਜਾਬੀ ਟੌਹਰ ਨਾਲ ਜੀਣਾ ਜਾਣਦੇ ਨੇ,
ਅਗਲਾ ਸ਼ਬਦ .......ਗਬਰੂ 

11 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਅਮਰਿੰਦਰ ਗਿਲ

ਗੱਭਰੂ ਨੂੰ ਕੁੜੀ ਕੋਈ ਦੇ ਦਵੇ ਜਵਾਬ,
ਵਿਆਹ 'ਚ ਸ਼ਰਾਬੀਆਂ ਨੂੰ ਮਿਲੇ ਨਾ ਸ਼ਰਾਬ
ਕੀਮਤੀ ਸਮਾਨ ਜਦੋਂ ਹੱਥੋਂ ਕੋਈ ਛੁੱਟਦਾ
ਸਹੁੰ ਰੱਬ ਦੀ ਬਈ ਉਦੋਂ ਦਿਲ ਟੁੱਟਦਾ.....

ਅਗਲਾ ਸ਼ਬਦ : ਵਿਆਹ

11 Jun 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 
SINGER DA NAM NHI PTA PR FUNNY SONG E

JDO NVE NVE APPAN VIAHHE C 

VDE MAUJAN KRDE C

TU HAR GAL MERI MAN DA 

MERA PANI BHARDA C

ODDON HUNDA C MERE UTTON JAAN VARDA VE

HAAEE JAAN VARDA VE 

HUN POLICE VALEAN VANGU REHNDA ROB JHARRDA VE 

HUN POLICE VALEAN VANGU REHNDA ROB JHARRDA VE 

NEXT IS "MAUJAN"

11 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਬਲਜੀਤ ਮਾਲਵਾ 
ਓਹ ਬਾਬਲ ਸਾਡਾ ਜਾਨ ਤੋੜ ਕੇ ਕਰਦਾ ਰਿਹਾ ਕਮਾਈਆਂ ਸੀ,
ਬਈ ਸਾਡਾ ਕੰਮ ਸੀ ਬੁੱਲੇ ਵੱਡਣਾ ਐਸ਼ਾਂ ਖੂਬ ਉਡਾਈਆਂ ਸੀ ...੨
ਅਲਬੇਲੀ ਉਮਰ ਦੀਆਂ ਖੇਡਾਂ ਚੇਤੇ ਆਉਂਦੀਆਂ ਬੜੀਆਂ ,
ਓ ਮੌਜਾਂ ਭੁਲਣੀਆ ਨਹੀ ਜੋ ਬਾਪੁ ਦੇ ਸਿਰ 'ਤੇ ਕਰੀਆਂ....੨
ਅਗਲਾ ਸ਼ਬਦ .........ਬਾਪੂ 

ਬਲਜੀਤ ਮਾਲਵਾ 

ਓਹ ਬਾਬਲ ਸਾਡਾ ਜਾਨ ਤੋੜ ਕੇ ਕਰਦਾ ਰਿਹਾ ਕਮਾਈਆਂ ਸੀ,

ਬਈ ਸਾਡਾ ਕੰਮ ਸੀ ਬੁੱਲੇ ਵੱਡਣਾ ਐਸ਼ਾਂ ਖੂਬ ਉਡਾਈਆਂ ਸੀ ...੨

ਅਲਬੇਲੀ ਉਮਰ ਦੀਆਂ ਖੇਡਾਂ ਚੇਤੇ ਆਉਂਦੀਆਂ ਬੜੀਆਂ ,

ਮੌਜਾਂ ਭੁਲਣੀਆ ਨਹੀ ਜੋ ਬਾਪੁ ਦੇ ਸਿਰ 'ਤੇ ਕਰੀਆਂ....੨

ਅਗਲਾ ਸ਼ਬਦ .........ਬਾਪੂ 

12 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਜਗਮੋਹਣ ਕੌਰ

Wait a while & I'll bring back the memories...SOON

I am typing in punjabi....ਬਾਪੂ ਵੇ ਅੱਡ ਹੁੰਨੀ ਆਂ ਬਾਪੂ ਵੇ ਅੱਡ ਹੁੰਨੀ ਆਂ

12 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਜਗਮੋਹਣ ਕੌਰ

ਬਾਪੂ ਵੇ ਅੱਡ ਹੁੰਨੀ ਆਂ ਬਾਪੂ ਵੇ ਅੱਡ ਹੁੰਨੀ ਆਂ
ਮਖਾਂ ਬਾਪੂ ਵੇ ਅੱਡ ਹੁੰਨੀ ਆਂ, ਬਾਪੂ ਵੇ ਅੱਡ ਹੁੰਨੀ ਆਂ
ਮਖਾਂ ਬਾਪੂ ਵੇ ਅੱਡ ਹੁੰਨੀ ਆਂ

ਗੈਂ ਲੈਦੇ ਇੱਕ ਮਹਿਂ ਲੈਦੇ, ਦੋ ਬਲਦ ਟੱਲੀਆਂ ਵਾਲੇ
ਬੋਤੀ ਲੈ ਦੇ ਝਾਂਜਰਾਂ ਵਾਲੀ ਵੇ, ਅੱਡ ਹੁੰਨੀ ਆਂ
ਬਾਪੂ ਵੇ ਅੱਡ ਹੁੰਨੀ ਆਂ,ਮਖਾਂ ਬਾਪੂ ਵੇ ਅੱਡ ਹੁੰਨੀ ਆਂ

ਮੇਰੀ ਸੱਸ ਖਾਣ ਨੂੰ ਪੈਂਦੀ, ਹਰ ਵੇਲੇ ਲੜਦੀ ਰਹਿੰਦੀ
ਮੈਨੂੰ ਨਣਦ ਬੋਲੀਆਂ ਮਾਰੇ, ਮੇਰਾ ਹਰਦਮ ਸੀਨਾ ਸਾੜੇ
ਬਾਪੂ ਵੇ ਅੱਡ ਹੁੰਨੀ ਆਂ,ਮਖਾਂ ਬਾਪੂ ਵੇ ਅੱਡ ਹੁੰਨੀ ਆਂ

ਗੈਂ ਲੈਦੇ ਇੱਕ ਮਹਿਂ ਲੈਦੇ, ਦੋ ਬਲਦ ਟੱਲੀਆਂ ਵਾਲੇ
ਬੋਤੀ ਲੈ ਦੇ ਝਾਂਜਰਾਂ ਵਾਲੀ ਵੇ, ਅੱਡ ਹੁੰਨੀ ਆਂ
ਬਾਪੂ ਵੇ ਅੱਡ ਹੁੰਨੀ ਆਂ,ਮਖਾਂ ਬਾਪੂ ਵੇ ਅੱਡ ਹੁੰਨੀ ਆਂ

ਵੇ ਮੈਂ ਤੜਕੇ ਚੱਕੀ ਝੋਂਦੀ, ਚੜ ਨਣਦ ਪਲੰਘ ਤੇ ਸੌਂਦੀ
ਜੇ ਕੰਤ ਨਾਲ ਮੈਂ ਬੋਲਾਂ,ਮੈਨੂੰ ਦੇਵਰ ਕਰੇ ਮਖੌਲਾਂ

ਬਾਪੂ ਵੇ ਅੱਡ ਹੁੰਨੀ ਆਂ,ਮਖਾਂ ਬਾਪੂ ਵੇ ਅੱਡ ਹੁੰਨੀ ਆਂ

ਗੈਂ ਲੈਦੇ ਇੱਕ ਮਹਿਂ ਲੈਦੇ, ਦੋ ਬਲਦ ਟੱਲੀਆਂ ਵਾਲੇ
ਬੋਤੀ ਲੈ ਦੇ ਝਾਂਜਰਾਂ ਵਾਲੀ ਵੇ, ਅੱਡ ਹੁੰਨੀ ਆਂ
ਬਾਪੂ ਵੇ ਅੱਡ ਹੁੰਨੀ ਆਂ,ਮਖਾਂ ਬਾਪੂ ਵੇ ਅੱਡ ਹੁੰਨੀ ਆਂ

ਰੱਖਦਾ ਏ ਸਾਡੀਆਂ ਬਿੜਕਾਂ, ਹਰ ਵੇਲੇ ਦੇਂਦਾ ਝਿੜਕਾਂ
ਮੇਰਾ ਜੇਠ ਬੜਾ ਟੁੱਟ ਪੈਣਾ, ਹੁਣ ਮੈਂ ਨੀ ਐਥੇ ਰਹਿਣਾ

ਬਾਪੂ ਵੇ ਅੱਡ ਹੁੰਨੀ ਆਂ,ਮਖਾਂ ਬਾਪੂ ਵੇ ਅੱਡ ਹੁੰਨੀ ਆਂ

ਗੈਂ ਲੈਦੇ ਇੱਕ ਮਹਿਂ ਲੈਦੇ, ਦੋ ਬਲਦ ਟੱਲੀਆਂ ਵਾਲੇ
ਬੋਤੀ ਲੈ ਦੇ ਝਾਂਜਰਾਂ ਵਾਲੀ ਵੇ, ਅੱਡ ਹੁੰਨੀ ਆਂ
ਬਾਪੂ ਵੇ ਅੱਡ ਹੁੰਨੀ ਆਂ,ਮਖਾਂ ਬਾਪੂ ਵੇ ਅੱਡ ਹੁੰਨੀ ਆਂ

ਮੇਰਾ ਮਾਹੀ ਵਿੱਚ ਪ੍ਰਦੇਸਾਂ, ਕਿਹਨੂੰ ਦਿਲ ਦੀਆਂ ਗੱਲਾਂ ਦੱਸਾਂ
ਚਿਰ ਪਿੱਛੋਂ ਛੁੱਟੀ ਆਵੇ, ਆਉਂਦੇ ਨੂੰ ਸੱਸ ਸਿਖਾਵੇ

ਬਾਪੂ ਵੇ ਅੱਡ ਹੁੰਨੀ ਆਂ,ਮਖਾਂ ਬਾਪੂ ਵੇ ਅੱਡ ਹੁੰਨੀ ਆਂ

ਗੈਂ ਲੈਦੇ ਇੱਕ ਮਹਿਂ ਲੈਦੇ, ਦੋ ਬਲਦ ਟੱਲੀਆਂ ਵਾਲੇ
ਬੋਤੀ ਲੈ ਦੇ ਝਾਂਜਰਾਂ ਵਾਲੀ ਵੇ, ਅੱਡ ਹੁੰਨੀ ਆਂ
ਬਾਪੂ ਵੇ ਅੱਡ ਹੁੰਨੀ ਆਂ,ਮਖਾਂ ਬਾਪੂ ਵੇ ਅੱਡ ਹੁੰਨੀ ਆਂ

ਮਖਾਂ ਬਾਪੂ ਵੇ ਅੱਡ ਹੁੰਨੀ ਆਂ,ਮਖਾਂ ਬਾਪੂ ਵੇ ਅੱਡ ਹੁੰਨੀ ਆਂ.......

ਅਗਲਾ ਸ਼ਬਦ ਹੈ: ਨਣਦ

12 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਵਾਹ ਜੀ ਵਾਹ .........ਬਲਿਹਾਰ ਬਾਈ ਜੀ ...ਜੀਓ ਬਾਬੇਓ ...... ਇਹ ਸਭ ਤੁਸੀਂ ਹੀ ਕਰ ਸਕਦੇ ........grt  grt  job

13 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਰਵਿੰਦਰ ਗਰੇਵਾਲ
ਨਵੀਂ ਵਹੂ ਮੁਕਲਾਵੇ ਆਈ ਧਰਤੀ ਪੈਰ ਨਾ ਲਾਵੇ,
ਸੱਸ ਕਹੇ ਲੈ ਰੋਟੀ ਖਾ ਲੈ ਨੂੰਹ ਸੰਗਦੀ ਨਾ ਖਾਵੇ,
ਰੌਂਦੀ ਭਾਬੋ ਦੇ ਨਣਦ ਬੁਰਕੀਆਂ ਪਾਵੇ....
ਮੁੰਹ ਵਿਚ ਭਾਬੋ ਦੇ ਨਣਦ ਬੁਰਕੀਆਂ ਪਾਵੇ |
ਅਗਲਾ ਸ਼ਬਦ ......ਬੁਰਕੀਆਂ 

ਰਵਿੰਦਰ ਗਰੇਵਾਲ

ਨਵੀਂ ਵਹੂ ਮੁਕਲਾਵੇ ਆਈ ਧਰਤੀ ਪੈਰ ਨਾ ਲਾਵੇ,

ਸੱਸ ਕਹੇ ਲੈ ਰੋਟੀ ਖਾ ਲੈ ਨੂੰਹ ਸੰਗਦੀ ਨਾ ਖਾਵੇ,

ਰੌਂਦੀ ਭਾਬੋ ਦੇ ਨਣਦ ਬੁਰਕੀਆਂ ਪਾਵੇ....

ਮੁੰਹ ਵਿਚ ਭਾਬੋ ਦੇ ਨਣਦ ਬੁਰਕੀਆਂ ਪਾਵੇ |

ਅਗਲਾ ਸ਼ਬਦ ......ਬੁਰਕੀਆਂ 

13 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਧੰਨਵਾਦ ਜੱਸ ਵੀਰ ਜੀ.....ਬਸ ਤੁਹਾਡੇ ਸ਼ਬਦ ਨੂੰ ਪੜਦਿਆਂ ਸਿੱਧਾ ਇਹੋ ਹੀ ਗੀਤ ਦਿਮਾਗ 'ਚ ਆਇਆ ਤੇ ਆਪਾਂ ਪੂਰਾ ਸੁਣਿਆ ਤੇ ਟਾਈਪ ਕਰਤਾ...

14 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਅਮਰ ਸਿੰਘ ਚਮਕੀਲਾ

ਨੀ ਬਾਹਵਾਂ ਗੋਰੀਆਂ ਗਲੇ ਵਿੱਚ ਪਾਉਂਦੀ ਸੈਂ

ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਤੂੰ ਮੇਰੀ ਹਿੱਕ ਦਾ ਵਾਲ ਅਖਵਾਉਂਦੀ ਸੈਂ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ

ਮੇਰੇ ਸਾਹਵਾਂ ਵਿੱਚ ਸਾਹ ਲੈਦੀ ਸੀ,

ਇੱਕ ਪਲ ਵੀ ਜੁਦਾ ਨੀ ਰਹਿੰਦੀ ਸੀ
ਮੈਂ ਤੇਰੀ ਆਂ ਸੋਹਣਿਆ ........

ਤੇਰੀ ਆਂ ਸੋਹਣਿਆ ਕਹਿੰਦੀ ਸੈਂ
ਨੀ ਮੇਰੇ ਮੇਰੇ ਮੂੰਹ 'ਚ ਬੁਰਕੀਆਂ...
ਮੇਰੇ ਮੂੰਹ 'ਚ ਬੁਰਕੀਆਂ ਪਾਉਂਦੀ ਸੈਂ...

ਕਰ ਯਾਦ ਕੁੜੇ ਨੀ ਕਰ ਯਾਦ ਕੁੜੇ......

ਅਗਲਾ ਸ਼ਬਦ ਹੈ: ਸੋਹਣਿਆ

14 Jun 2010

Showing page 156 of 623 << First   << Prev    152  153  154  155  156  157  158  159  160  161  Next >>   Last >> 
Reply