Punjabi Boli
 View Forum
 Create New Topic
  Home > Communities > Punjabi Boli > Forum > messages
Showing page 158 of 623 << First   << Prev    154  155  156  157  158  159  160  161  162  163  Next >>   Last >> 
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਸਾਡੇ ਪਿਆਰ ਦੀ ਕਹਾਣੀ ਭਾਵੇ ਹੋ ਗਈ ਪੁਰਾਣੀ,
ਤਵੀ ਚੰਗੀ ਲਗਦੀ ਏ ਤੇਰੀ ਯਾਦ ਮਰ ਜਾਣੀ ,
ਅਸੀਂ ਦਿਲੋ ਪਿਆਰ ਕੀਤਾ ਖੋਰੇ ਤਾ .......
ਹਾਲੇ ਤਕ ਨਹੀ ਮਿਟਿਆ
ਤੇਰਾ ਲਿਖਿਆ ਕਿਤਾਬਾ ਉਤੇ ਨਾ ਹਾਲੇ ਤਕ ਨਈ ਮਿਟਿਆ ......


ਅਗਲਾ ਸ਼ਬਦ   ਨਾ

18 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਵੀਰ ਜੀ ਫੋਟੋ ਬਦਲ ਲਈ................ ਕੀ ਗੱਲ ਜਨਾਬ  ?????????????????????

18 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵੈਸੇ ਹੀ ਵੀਰ ਜੀ....ਕੋਈ ਖਾਸ ਗੱਲ ਨਹੀਂ ਹੈ...ਐਂਵੇਂ ਬੈਠੇ ਬੈਠੇ ਪੰਗੇ ਲੈ ਰਹੇ ਸੀ......ਹਾ ਹਾ ਹਾ

18 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Debi Makhsoospuri

ਸਦੀਆਂ ਸਾਲ ਗੁਜ਼ਰ ਗਏ ਪਰ ਇਹ ਪਹਿਲਾਂ ਵਰਗੀ ਏ,
ਦੁਨੀਆਂ ਨਹੀਂ ਬਦਲੀ .......
ਮਾੜੇ ਤਾਈਂ ਡਰਾਉਂਦੀ ਏ ਤਕੜੇ ਤੋਂ ਡਰਦੀ ਏ,
ਦੁਨੀਆਂ ਨਹੀਂ ਬਦਲੀ ........

ਕਹਿੰਦੇ ਨੇ ਦੁਨੀਆਂ ਬਦਲ ਗਈ ਪਰ ਕਿੱਥੇ ਬਦਲੀ ਏ
ਅਖੇ ਆਦਮ ਜਾਤੀ ਸੰਭਲ ਗਈ ਪਰ ਕਿੱਥੇ ਸੰਭਲੀ ਏ
ਮਜ਼੍ਹਬਾਂ ਦੇ ਨਾਂ ਤੇ ਲੜਦੀ ਸੀ ਹਾਲੇ ਵੀ ਲੜਦੀ ਏ,
ਦੁਨੀਆਂ ਨਹੀਂ ਬਦਲੀ ........

 

ਅਗਲਾ ਸ਼ਬਦ ਹੈ : ਦੁਨੀਆਂ

18 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਕੁਲਦੀਪ ਮਾਣਕ

ਇਹ ਦੁਨੀਆ ਧੋਖੇਬਾਜਾਂ ਦੀ
ਏਥੇ ਯਾਰ ਬਣਾਂ ਕੇ ਠੱਗ ਦੇ ਨੇ
ਮੂੰਹੋ ਮੋਮਨ ਦਿਲ ਦੇ ਕਾਫਿਰ ਏ
ਗੰਗਾਂ ਦੇ ਪੰਡਤ ਲੱਗਦੇ ਨੇ..
ਇਹ ਦੁਨੀਆ ਧੋਖੇਬਾਜਾਂ ਦੀ
ਏਥੇ ਯਾਰ ਬਣਾਂ ਕੇ ਠੱਗ ਦੇ ਨੇ...


ਉਹ ਵਕਤ ਬੜਾ ਹੀ ਦੂਰ ਗਿਆ
ਜਦ ਪੱਗ ਵਟਾਈ ਜਾਂਦੀ ਸੀ
ਯਾਰੀ ਦੀਆਂ ਸ਼ਰਮਾਂ ਰੱਖਣ ਲਈ
ਜਿੰਦ-ਜਾਨ ਲੁਟਾਈ ਜਾਂਦੀ ਸੀ
ਹੁਣ ਲੋੜ ਪਵੇ ਤਾਂ ਇਹ ਸਾਥੀ

ਬਹਿ ਜਾਂਦੇ ਵਾਂਗਰ ਝੱਗ ਦੇ ਨੇ..

 

ਇਹ ਦੁਨੀਆ ਧੋਖੇਬਾਜਾਂ ਦੀ
ਏਥੇ ਯਾਰ ਬਣਾਂ ਕੇ ਠੱਗ ਦੇ ਨੇ...


ਅਗਲਾ ਸ਼ਬਦ= ਪੱਗ

18 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਲਖਵਿੰਦਰ ਬਹੁਤ ਵਧੀਆ ਗੀਤ ਪੋਸਟ ਕੀਤਾ ਏ....

18 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਕੁਲਦੀਪ ਮਾਣਕ
ਗੋਲੀ ਮਾਰੋ ਇਹੋ ਜਿਹੇ ਬਨਾਉਟੀ ਯਾਰ ਦੇ ,
ਮਦਹੋਸ਼ ਕੀਤਾ ਸੁੱਚੇ ਨੂੰ ਸ਼ਰਾਬ ਨੇ, ਪਗੜੀ ਵਟਾ ਲਈ  ਧੋਖੇਬਾਜ਼ ਨੇ,
ਪੱਗ ਪਿਛੇ ਦੁਖ ਸੁਰਮੇ ਸਹਾਰਦੇ , ਗੋਲੀ ਮਾਰੋ ਇਹੋ ਜਿਹੇ ਬਨਾਉਟੀ ਯਾਰ ਦੇ,
ਅਗਲਾ song ....... ਮੱਲ /  ਮੱਲਾਂ 

 

ਕੁਲਦੀਪ ਮਾਣਕ

 

ਗੋਲੀ ਮਾਰੋ ਇਹੋ ਜਿਹੇ ਬਨਾਉਟੀ ਯਾਰ ਦੇ ,

ਮਦਹੋਸ਼ ਕੀਤਾ ਸੁੱਚੇ ਨੂੰ ਸ਼ਰਾਬ ਨੇ, ਪਗੜੀ ਵਟਾ ਲਈ ਮੱਲ (ਘੁੱਕਰ ਮੱਲ) ਧੋਖੇਬਾਜ਼ ਨੇ,

ਪੱਗ ਪਿਛੇ ਦੁਖ ਸੁਰਮੇ ਸਹਾਰਦੇ , ਗੋਲੀ ਮਾਰੋ ਇਹੋ ਜਿਹੇ ਬਨਾਉਟੀ ਯਾਰ ਦੇ,

 

ਅਗਲਾ song ....... ਮੱਲ /  ਮੱਲਾਂ 

 

 

18 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਸੁਰਿੰਦਰ ਸ਼ਿੰਦਾ

ਮਿੰਨਤਾਂ ਹਾਂ ਕਰਦੀ ਕੱਲ ਦੀ
ਮੈਂ ਤਾਂ ਹਾਂ ਤੇਰੇ ਵੱਲ ਦੀ
ਦਾੜੀ ਖੇਹ ਘੁੱਕਰ ਮੱਲ ਦੀ
ਜੁੱਤੀ ਵੇ ਲਾਹਕੇ ਖੱਲ ਦੀ
ਨੰਗ ਦੇ ਹਜ਼ਾਰ ਗਿਣ ਮਾਰਾਂ
ਵੇ ਤੇਰੇ ਘਰ ਦਿਉਰਾ
ਬੀਰੋ ਫਿਰੇ ਲੁੱਟਦੀ ਬਹਾਰਾਂ....

 

ਅਗਲਾ ਸ਼ਬਦ ਹੈ: ਬਹਾਰਾਂ / ਬਹਾਰ

19 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਜਨਾਬ ਏ ਅਲੀ ਸਤਿੰਦਰ ਸਰਤਾਜ..ਮੇਰਾ ਪਸੰਦੀਦਾ


 

ਜਦੋ ਜੜ੍ਹਾ ਨੂੰ ਸਿਉਂਕ ਲੱਗ ਜਾਵੇ ਤਾਂ ਵਿਚਾਰਾ ਹਰਾ ਪੱਤਾ ਕੀ ਕੱਰੂ,
ਜਦੋ ਹੋਣ ਨਾ ਦਿਲਾ ਚ ਰੰਗ ਚਾਵਾ ਦੇ ਸਿਰਾਂ ਦਾ ਸਾਲੂ ਰੱਤਾ ਕੀ ਕੱਰੂ,

ਭਾਵੇ ਲੱਖ ਆਓਣ ਮੌਸਮ
ਬਹਾਰ  ਦੇ ਭਾਵੇ ਭੌਰੇ ਵੀ ਅਵਾਜ਼ਾ ਰਹਿਣ ਮਾਰਦੇ,
ਭਾਵੇ ਫੱਗਣ ਮਹਿਕਾਂ ਨੂੰ ਮੋਢੇ ਚੱਕਲੇ ਰਹਿਣ ਹਵਾ ਦੇ ਬੁੱਲੇ ਵੀ ਸੀਨਾ ਠਾਰਦੇ,
ਜਦੋ ਮਖਿਆ ਫੁੱਲਾ ਤੋ ਮੁੱਖ ਮੋੜਿਆ ਤਾਂ ਸ਼ੈਦ ਵਾਲਾ ਛੱਤਾ ਕੀ ਕੱਰੂ,
ਜਦੋ ਹੋਣ ਨਾ ਦਿਲਾ ਚ ਰੰਗ ਚਾਵਾ ਦੇ ਸਿਰਾਂ ਦਾ ਸਾਲੂ ਰੱਤਾ ਕੀ ਕੱਰੂ,

ਜਦੋ ਜੜ੍ਹਾ ਨੂੰ ਸਿਉਂਕ ਲੱਗ ਜਾਵੇ ਤਾਂ ਵਿਚਾਰਾ ਹਰਾ ਪੱਤਾ ਕੀ ਕੱਰੂ,

ਜਦੋ ਹੋਣ ਨਾ ਦਿਲਾ ਚ ਰੰਗ ਚਾਵਾ ਦੇ ਸਿਰਾਂ ਦਾ ਸਾਲੂ ਰੱਤਾ ਕੀ ਕੱਰੂ,


ਕੌਣ ਮੇਟ ਸਕੇ ਲਿਖਿਆ ਨਸੀਬ ਦਾ ਭਾਵੇ ਕਿਨਾ ਹੋਵੇ ਮਹਿਰਮ ਕਰੀਬ ਦਾ,
ਜਿਹਨੁ ਰੋਗ ਲਾ-ਇਲਾਜ਼ ਜਿਹਾ ਲੱਗ ਜੇ ਫੇਰ ਜੋਰ ਚਲੇ ਵੈਦ ਨਾ ਤਵੀਤ ਦਾ,
ਜਦੋ ਹੌਂਕਿਆਂ 'ਚ ਜੰਮ ਜੇ ਬਰਫ ਓਏ ਤਾ ਸਾਹਾਂ ਦਾ ਸੇਕ ਤ੍ਤਾ ਕੀ ਕੱਰੂ,
ਜਦੋ ਹੋਣ ਨਾ ਦਿਲਾ ਚ ਰੰਗ ਚਾਵਾ ਦੇ ਸਿਰਾਂ ਦਾ ਸਾਲੂ ਰੱਤਾ ਕੀ ਕੱਰੂ,

ਜਦੋ ਜੜ੍ਹਾ ਨੂੰ ਸਿਉਂਕ ਲੱਗ ਜਾਵੇ ਤਾਂ ਵਿਚਾਰਾ ਹਰਾ ਪੱਤਾ ਕੀ ਕੱਰੂ,

ਜਦੋ ਹੋਣ ਨਾ ਦਿਲਾ ਚ ਰੰਗ ਚਾਵਾ ਦੇ ਸਿਰਾਂ ਦਾ ਸਾਲੂ ਰੱਤਾ ਕੀ ਕੱਰੂ,

ਅਸੀ ਇਸ਼ਕ਼ੇ ਦੇ ਸਾਗਰਾ ਨੂੰ ਮਾਪੇਆ ਅੱਸੀ ਮਾਹੀ ਨੂੰ ਮਲਾਹ ਵੀ ਸੀ ਥਾਪਿਆ,

ਅੱਸੀ ਹੰਝੂਆਂ ਨਾ ਲਿਖੀ ਸੀ ਕਹਾਣੀ ਜ਼ੋ ਓਹਨੂੰ ਅੱਖੀਆਂ ਦੀ ਲੋਅ ਦੇ ਕੇ ਛਾਪੇਆ,
ਕੋਈ ਅੰਦਰੋ ਕਿਤਾਬ ਸਾਰੀ ਲੈ ਗਿਆ ਤਾਂ ਖਾਲੀ ਪਿਆ ਗੱਤਾ ਕੀ ਕੱਰੂ,
ਜਦੋ ਹੋਣ ਨਾ ਦਿਲਾ ਚ ਰੰਗ ਚਾਵਾ ਦੇ ਸਿਰਾਂ ਦਾ ਸਾਲੂ ਰੱਤਾ ਕੀ ਕੱਰੂ,


ਜਦੋ ਜੜ੍ਹਾ ਨੂੰ ਸਿਉਂਕ ਲੱਗ ਜਾਵੇ ਤਾਂ ਵਿਚਾਰਾ ਹਰਾ ਪੱਤਾ ਕੀ ਕੱਰੂ,

ਜਦੋ ਹੋਣ ਨਾ ਦਿਲਾ ਚ ਰੰਗ ਚਾਵਾ ਦੇ ਸਿਰਾਂ ਦਾ ਸਾਲੂ ਰੱਤਾ ਕੀ ਕੱਰੂ,


ਲੱਖ ਲਫ਼ਜ਼ਾ ਨੂੰ ਪੀੜਾ ਚ ਪਰੋ ਲਵੇ ਭਾਵੇ ਸੁਰਾਂ ਵੀ ਵਿਰਾਗ ਦੀਆ ਛੋਹ ਲਵੇ,
ਭਾਵੇ ਗਾਵੇ ਸਰਤਾਜ ਪੂਰਾ ਭਿੱਜ ਕੇ ਭਾਵੇ ਗੀਤ ਨਾਲ ਇੱਕ ਮਿੱਕ ਹੋ ਲਵੇ,
ਜਦੋ ਮੰਨ ਕੀਤੇ ਹੋਰ ਹੈ ਸਰੋਤੇ ਦਾ ਗਵੱਈਆ ਮਾਨ ਮੱਤਾ ਕੀ ਕੱਰੂ,
ਜਦੋ ਹੋਣ ਨਾ ਦਿਲਾ ਚ ਰੰਗ ਚਾਵਾ ਦੇ ਸਿਰਾਂ ਦਾ ਸਾਲੂ ਰੱਤਾ ਕੀ ਕੱਰੂ,

ਜਦੋ ਜੜ੍ਹਾ ਨੂੰ ਸਿਉਂਕ ਲੱਗ ਜਾਵੇ ਤਾਂ ਵਿਚਾਰਾ ਹਰਾ ਪੱਤਾ ਕੀ ਕੱਰੂ,

ਜਦੋ ਹੋਣ ਨਾ ਦਿਲਾ ਚ ਰੰਗ ਚਾਵਾ ਦੇ ਸਿਰਾਂ ਦਾ ਸਾਲੂ ਰੱਤਾ ਕੀ ਕੱਰੂ..



ਅਗਲਾ ਸ਼ਬਦ=ਮੌਸਮ

 

19 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸਾਬਰ ਕੋਟੀ 
ਓਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁਖਾਂ ਵਾਂਗੂ ਖੜੇ ਰਹੇ 
ਅਗਲਾ ਸ਼ਬਦ .............ਬਦਲ (change)

 

ਸਾਬਰ ਕੋਟੀ 

 

ਓਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁਖਾਂ ਵਾਂਗੂ ਖੜੇ ਰਹੇ 

 

ਅਗਲਾ ਸ਼ਬਦ .............ਬਦਲ (change)

 

 

19 Jun 2010

Showing page 158 of 623 << First   << Prev    154  155  156  157  158  159  160  161  162  163  Next >>   Last >> 
Reply