Punjabi Boli
 View Forum
 Create New Topic
  Home > Communities > Punjabi Boli > Forum > messages
Showing page 160 of 623 << First   << Prev    156  157  158  159  160  161  162  163  164  165  Next >>   Last >> 
SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

ਨੀ ਮੈਂ ਕੇਪਟਣ ਭੰਗੜੇ ਦਾ ਸੋਹਣੀਏ ਬਣ ਗਿਧੀਆਂ ਦੀ ਰਾਣੀ
ਅਗਲਾ ਸ਼ਬਦ ਹੈ ਰਾਣੀ 

ਨੀ ਮੈਂ ਕੇਪਟਣ ਭੰਗੜੇ ਦਾ ਸੋਹਣੀਏ ਬਣ ਗਿਧੀਆਂ ਦੀ ਰਾਣੀ


ਅਗਲਾ ਸ਼ਬਦ ਹੈ ਰਾਣੀ 

 

25 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਨਛੱਤਰ ਗਿੱਲ

ਦੱਸ ਦਈਂ ਕਹਾਣੀ ਸਾਰੀ ਹਿੱਕ ਤਣਕੇ
ਦੱਸ ਦਈਂ ਕਹਾਣੀ ਸਾਰੀ ਹਿੱਕ ਤਣਕੇ
ਹਿੱਕ ਤਣਕੇ......ਹਿੱਕ ਤਣਕੇ....ਹਿੱਕ ਤਣਕੇ
ਕੁੜੀਆਂ 'ਚ ਰਿਹਾ ਕਰ ਰਾਣੀ ਬਣਕੇ
ਕੁੜੀਆਂ 'ਚ ਰਿਹਾ ਕਰ ਰਾਣੀ ਬਣਕੇ....

 

ਅਗਲਾ ਸ਼ਬਦ ਹੈ: ਕਹਾਣੀ

26 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸ਼ੀਰਾ ਜਸਵੀਰ 
ਸਾਡੇ ਤਾਂ ਪਿਆਰ ਦੀ, ਛੋਟੀ ਜਿਹੀ ਕਹਾਣੀ ਏ,
ਦਿਲ ਵਿਚ ਹੌਕੇ ਤੇ ਅਖੀਆਂ 'ਚ ਪਾਣੀ ਏ,
ਫੁੱਲ ਜੋ ਕਿਤਾਬ ਵਿਚ ਦਮ ਤੋੜ ਚੁਕਾ ਏ,
ਕਿੰਝ ਭੁੱਲ ਜਾਈਏ ਕੀ ਇਹ ਕਿਸੇ ਦੀ ਨਿਸ਼ਾਨੀ ਏ,
ਸਾਡੇ ਤਾਂ ਪਿਆਰ ਦੀ, ਛੋਟੀ ਜਿਹੀ ਕਹਾਣੀ ਏ,
ਦਿਲ ਵਿਚ ਹੌਕੇ ਤੇ ਅਖੀਆਂ 'ਚ ਪਾਣੀ ਏ,
ਅਗਲਾ ਸ਼ਬਦ ......ਭੁੱਲ 

ਸ਼ੀਰਾ ਜਸਵੀਰ 

 

ਸਾਡੇ ਤਾਂ ਪਿਆਰ ਦੀ, ਛੋਟੀ ਜਿਹੀ ਕਹਾਣੀ ਏ,

ਦਿਲ ਵਿਚ ਹੌਕੇ ਤੇ ਅਖੀਆਂ 'ਚ ਪਾਣੀ ਏ,

 

ਫੁੱਲ ਜੋ ਕਿਤਾਬ ਵਿਚ ਦਮ ਤੋੜ ਚੁਕਾ ਏ,

ਕਿੰਝ ਭੁੱਲ ਜਾਈਏ ਕੀ ਇਹ ਕਿਸੇ ਦੀ ਨਿਸ਼ਾਨੀ ਏ,

 

ਸਾਡੇ ਤਾਂ ਪਿਆਰ ਦੀ, ਛੋਟੀ ਜਿਹੀ ਕਹਾਣੀ ਏ,

ਦਿਲ ਵਿਚ ਹੌਕੇ ਤੇ ਅਖੀਆਂ 'ਚ ਪਾਣੀ ਏ,

 

ਅਗਲਾ ਸ਼ਬਦ ......ਭੁੱਲ 

 

26 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ

ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂੰ, ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂੰ
ਖਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ, ਵਾਅਦੇ ਭੁੱਲ ਗਈ ਭੁੱਲ ਕੇ ਤਾਂ ਦਿਖਾ ਮੈਨੂੰ
ਨੀਂ ਲੋਕਾਂ ਕੋਲੇ ਕਾਹਤੋਂ ਦਿਆਂ ਸਫਾਈਆਂ ਮੈ, ਲਾਉਣੇ ਜੇ ਇਲਜਾਮ ਤਾਂ ਕੋਲ ਬਿਠਾ ਮੈਨੂੰ
ਸਾਰੇ ਗੀਤਾਂ ਵਿੱਚ ਸਿਰਨਾਵਾਂ "ਦੇਬੀ' ਦਾ, ਗੀਤ ਜਿਹਾ ਕੋਈ ਖਤ ਚੰਦਰੀਏ ਪਾ ਮੈਨੂੰ..

 

ਅਗਲਾ ਸਬਦ ਹੈ: ਖਤ

26 Jun 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Me: (Geet ta nahi but kuch lines si, eithe khat saade bills de dher ne )

 

ਖ਼ਤ ਓਹੀ ਸੀ ਜਦੋ ਪਿਆਰੇ ਦੀ ਯਾਦ ਆਉਂਦੀ ਸੀ ਤਦ ਲਿਖਦੇ ਸੀ
ਸਾਚੀ ਤੇ ਖ਼ਤ ਓਹੀ ਸੀ ਜੋ ਜਦੋ ਹੋਸਟਲ ਤੋ ਘਰ ਲਿਖਦੇ ਸੀ
ਵਤਨਾ ਚ ਆਇਆ ਦੇ ਖ਼ਤ ਵੀ ਕੀ , ਕੋਈ ਫਰਕ ਜ਼ਰੁਰ ਹੈ
ਤੇ ਜੇਹਨ ਕਹਿੰਦਾ ਕੇ , ਆਖਰ ਕੀ ਫਰਕ ਹੈ
ਖ਼ਤ ਹੁਣ ਵੀ ਲਿਖਦੇ ਆ ਤੇ ਖ਼ਤ ਤਦ ਵੀ ਲਿਖਦੇ ਸੀ

 

Agla Shabd : Hostel

26 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਬਲਵੀਰ ਬੋਪਾਰਾਏ

ਨੀਂ ਤੇਰੇ ਉੱਤੇ ਅੱਖ ਰੱਖਦੇ ...ਤੇਰੇ ਉੱਤੇ ਅੱਖ ਰੱਖਦੇ
ਤੇਰੇ ਉੱਤੇ..ਤੇਰੇ ਉੱਤੇ ਅੱਖ ਰੱਖਦੇ...ਤੇਰੇ ਉੱਤੇ..ਤੇਰੇ ਉੱਤੇ ਅੱਖ ਰੱਖਦੇ
ਨੀ ਅੱਖ ਰੱਖਦੇ ਨੇ ਗੱਭਰੂ ਕੁਆਰੇ
ਮੁੰਡਿਆਂ ਦੇ ਹੋਸਟਲ ਵਿੱਚ ਨਖਰੋ ਨੀ ਤੇਰੇ ਨਾਂ 'ਤੇ ਵੱਜਣ ਲਲਕਾਰੇ
ਮੁੰਡਿਆਂ ਦੇ ਹੋਸਟਲ ਵਿੱਚ ਨਖਰੋ ਨੀ ਤੇਰੇ ਨਾਂ 'ਤੇ ਵੱਜਣ ਲਲਕਾਰੇ....

 

ਅਗਲਾ ਸ਼ਬਦ ਹੈ : ਲਲਕਾਰੇ/ਲਲਕਾਰਾ

26 Jun 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

RAVINDER GREWAL


MAAR MUNDEA LALKARA VE TEDI PAGG VALEA, VE TEDI PAGG VALEA


NEXT IS " PAGG "

27 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਗੁਰਕ੍ਰਿਪਾਲ

ਇੱਕ ਉੱਚੇ ਲੰਮੇ ਕੱਦ, ਦੂਜੇ ਸੋਹਣੇ ਹੱਦੋਂ ਵੱਧ
ਇੱਕ ਉੱਚੇ ਲੰਮੇ ਕੱਦ, ਦੂਜੇ ਸੋਹਣੇ ਹੱਦੋਂ ਵੱਧ
ਤੀਜਾ ਅੱਗ ਦੇ ਭੰਬੂਕੇ ਵਾਂਗੂੰ ਮਚਦੇ
ਪੱਗਾਂ ਬੰਨ ਕੇ ਸੋਹਣੀਆ, ਗੱਭਰੂ ਸ਼ੌਕੀਨ ਮੁੰਡੇ ਨੱਚਦੇ

 

ਅਗਲਾ ਸ਼ਬਦ ਹੈ: ਸ਼ੌਕੀਨ

27 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਹਰਮਨ ਦੀਪ 
ਦੱਸ ਟੇਡੀ ਪੱਗ ਵਾਲੇ ਬਾਰੇ ਤੇਰਾ ਖਿਆਲ ,
ਨੀ ਓਹ ਮੰਨਦਾ ਨੀ ਭੈੜਾ ਪੂਰੇ ਹੋਗੇ ਤਿੰਨ ਸਾਲ,
ਸਾਡੀ ਦੋਹਾਂ ਦੀ ਪਸੰਦ ਇੱਕ ਗਭਰੂ ਪਰ ਬਣੀ ਨਾ ਕਿਸੇ ਅਜੇ ਗੱਲ ਨੀ ,
ਹਾਣਦਾ ਸ਼ੌਕੀਨ ਮੁੰਡਾ ਪੱਟਣਾ, ਅਜ ਪਟਣੇ ਦਾ ਲਭ ਲਈਏ ਹੱਲ ਨੀ .|
ਅਗਲਾ ਸ਼ਬਦ ..............ਹੱਲ (salution)

ਹਰਮਨ ਦੀਪ 

 

ਦੱਸ ਟੇਡੀ ਪੱਗ ਵਾਲੇ ਬਾਰੇ ਤੇਰਾ ਖਿਆਲ ,

ਨੀ ਓਹ ਮੰਨਦਾ ਨੀ ਭੈੜਾ ਪੂਰੇ ਹੋਗੇ ਤਿੰਨ ਸਾਲ,

ਸਾਡੀ ਦੋਹਾਂ ਦੀ ਪਸੰਦ ਇੱਕ ਗਭਰੂ ਪਰ ਬਣੀ ਨਾ ਕਿਸੇ ਅਜੇ ਗੱਲ ਨੀ ,

ਹਾਣਦਾ ਸ਼ੌਕੀਨ ਮੁੰਡਾ ਪੱਟਣਾ, ਅਜ ਪਟਣੇ ਦਾ ਲਭ ਲਈਏ ਹੱਲ ਨੀ .|

 

ਅਗਲਾ ਸ਼ਬਦ ..............ਹੱਲ (salution)

 

28 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਰਵਿੰਦਰ ਗਰੇਵਾਲ........

ਉਰੇ ਆਜਾ ਸੋਹਣਿਏ ਸੁਣਾਵਾਂ ਤੈਨੂੰ ਗੱਲ
ਕਿਹੜੇ ਮਸਲੇ ਦਾ ਚੰਨਾ ਲੱਭਣਾਂ ਏ ਹੱਲ
ਤੇਰੇ ਬਾਪੂ ਨੇ ਤਾਂ ਬਿੱਲੋ ਕੱਲ ਕਰਤੀ ਸੀ ਹਾਂ
ਰੱਬ ਦੀ ਸਹੁੰ ਹੋ ਗਈ ਕਮਾਲ ਫਿਰ ਤਾਂ
ਰਹੀ ਖੁਸ਼ੀ ਦੀ ਨਾ ਹੱਦ ਗਏ ਬੈਡ ਵਾਜੇ ਵੱਜ
ਕੋਈ ਉਹਲਾ ਨਾ ਵਿਚੋਲਾ ਕੰਮ ਠਾਹ ਹੋ ਗਿਆ
ਰਾਤੀਂ ਸੁਪਨੇ 'ਚ ਤੇਰਾ ਮੇਰਾ ਵਿਆਹ ਹੋ ਗਿਆ...

 

ਅਗਲਾ ਸ਼ਬਦ ਹੈ : ਵਿਆਹ

28 Jun 2010

Showing page 160 of 623 << First   << Prev    156  157  158  159  160  161  162  163  164  165  Next >>   Last >> 
Reply