Manmohan Waris
TUTTDIYAAN DI PEERH OH JAANAN JINNA LAYIYAAN HUNDIYA NE SAJJAN JAD MAKHSOOSPURI TUR JAAN TABHAIYAAN HUNDIYA NE KAMLE HOGE ZINDAGI VICCHON JIDDAN DI OH KAMAL GAYI HAYE RANG VATAA GAYI HAAN DIYE TU RUTTAN VAANGU BADAL GAYI RANG VATAA GAYI HAAN DIYE HAYE BADAL GAYI TU BADAL GAYI RANG VATAA GAYI HAAN DIYE TU RUTTAN VAANGU BADAL GAYI….
Agla shabad hai: PEERH
20 Jun 2010
ਬਾਬਾ ਬੋਹੜ ਗੁਰਦਾਸ ਮਾਨ
ਪੀੜ ਤੇਰੇ ਜਾਣ ਦੀ ਕਿੱਦਾ ਜਰਾਂਗਾ ਮੈਂ, ਤੇਰੇ ਬਗੈਰ ਜਿੰਦਗੀ ਕੀ ਕਰਾਂਗਾ ਮੈਂ
ਪੀੜ ਤੇਰੇ ਜਾਣ ਦੀ .............|
ਕੀ ਕਰਾਂਗਾ ਪਿਆਰ ਦੀ ਲੁੱਟੀ ਬਹਾਰ ਨੂੰ ,ਸਜੀਆਂ ਸਜਾਈਆਂ ਮਹਿਫਲਾਂ ਗੁੰਦੇ ਸ਼ਿੰਗਾਰ ਨੂੰ,
ਹਥੀ ਮਰੀ ਮੁਸਕਾਨ ਦਾ ਮਾਤਮ ਕਰਾਂਗਾ ਮੈਂ ,ਪੀੜ ਤੇਰੇ ਜਾਣ ਦੀ .............|
ਜੇ ਰੋ ਪਿਆ ਤਾਂ ਕਹਿਣਗੇ ਦੀਵਾਨਾ ਹੋ ਗਿਆ, ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ,
ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾ ਫੜਾਗਾ ਮੈਂ, ਪੀੜ ਤੇਰੇ ਜਾਣ ਦੀ ........|
ਸਾਹਾਂ ਦੀ ਡੁਬਦੀ ਨਾਵ ਨੂੰ ਝੋਕਾ ਮਿਲੇ ਜਾ ਨਾ, ਇਸ ਜਹਾਨ ਮਿਲਣ ਦਾ ਮੌਕਾ ਮਿਲੇ ਜਾ ਨਾ,
ਅਗਲੇ ਜਹਾਨ ਮਿਲਣ ਦੀ ਕੋਸ਼ਿਸ਼ ਕਰਾਂਗਾ ਮੈਂ,.....ਪੀੜ ਤੇਰੇ ਜਾਣ ਦੀ ........|
ਸੱਜਣਾ ਜਰਾ ਕੁ ਠਹਿਰ ਜਾ, ਸਜਦਾ ਤਾਂ ਕਰ ਲਵਾ, ਅਥਰੂ ਨਾ ਕੋਈ ਦੇਖ ਲਏ ਪਰਦਾ ਤਾ ਕਰ ਲਵਾ,
ਮਾਨਾਂ ਦਿਲਾਂ ਦੀ ਸੇਜ਼ 'ਤੇ ਪਥਰ ਧਰਾਂਗਾ ਮੈਂ, ਓ ਜਾਣ ਵਾਲੇ ਅਲਵਿਦਾ ਇੰਨੀ ਕਹਾਂਗਾ ਮੈਂ ,
ਪੀੜ ਤੇਰੇ ਜਾਣ ਦੀ ਕਿੱਦਾ ਜਰਾਂਗਾ ਮੈਂ , ਤੇਰੇ ਬਗੈਰ ਜਿੰਦਗੀ ਕੀ ਕਰਾਂਗਾ ਮੈਂ,
ਪੀੜ ਤੇਰੇ ਜਾਣ ਦੀ , ਪੀੜ ਤੇਰ ਜਾਣ ਦੀ ,ਪੀੜ ਤੇਰੇ ਜਾਣ ਦੀ ........|
ਅਗਲਾ ਸ਼ਬਦ .........ਜ਼ੁਬਾਨ

Yoy may enter 30000 more characters.
20 Jun 2010
@ Jass veer G....bahut hee vadhia te mere manpasand geetan chon ikk hai eh...te mainu issey hee geet de udeek c reply ch...Wel Done....THANKS
@ Lakhwinder veerey tusin v bahut vadhia geet post keeta ae Sartaj horan da...Thanks
20 Jun 2010
ਗੁਰਦਾਸ ਮਾਨ
ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਮੀਢੀਆਂ ਖਿਲਾਰੀ ਫਿਰੇਂ ਬੁੱਲੇ ਦੀਏ ਕਾਫੀਏ ਨੀਂ, ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ....................
ਅਗਲਾ ਸ਼ਬਦ ਹੈ: ਨੁਹਾਰ
20 Jun 2010
aaja mere pind di nuhar dekh le
next word is "aaja"
23 Jun 2010
ਮਾਹਿ ਮੇਰੇ ਨੇ ਖੇਡ ਰਚਾਇਆ, ਰੱਜ਼-ਰੱਜ਼ ਦੁਨੀਆ ਖੇਡੇ ਚੰਗੇ-ਮਾੜੇ ਪਾਠ ਪੜਾਵ੍ਣ, ਏ ਰਸਤੇ ਟੇਡੇ ਮੇਡੇ ਖੇਡ ਖਿਡਾਕੇ ਓਹਲੇ ਬੈਠਾ, ਉਸਨੂ ਕੋਈ ਨਾ ਵੇਖੇ ਵੇਖ ਲਿਆ ਜਿਸਨੇ ਉਸਨੂ, ਉਸਦੀ ਖੇਡ ਲਗਜੇ ਲੇਖੇ ਮਾਹੀਯਾ ਆਜਾ ਵੇ, ਸਾਨੂ ਪੈਣ ਭੁਲੇਖੇ
ਮਾਹਿ ਮੇਰੇ ਨੇ ਰੰਗ ਚੜਾਇਆ, ਏ ਜੱਗ ਰੰਗਦਾ ਜਾਵੇ ਗੂੜੇ-ਫਿਕੇ ਰੰਗ ਮਿਲਾਕੇ, ਏ ਸੋਹਣਾ ਸੱਜਦਾ ਜਾਵੇ ਵਿਚ ਰੰਗਾ ਮਾਹਿ ਵਸਦਾ, ਸੱਬ ਨੂ ਨਜ਼ਰ ਨਾ ਆਵੇ ਨਜ਼ਰ ਪਵੇ ਜਿਸਦੀ ਉਸਤੇ, ਓ ਵੀ ਰੰਗਿਆ ਜਾਵੇ ਮਾਹੀਯਾ ਆਜਾ ਵੇ, ਤੇਰੇ ਰੰਗ ਨਯਾਰੇ
ਮਾਹਿ ਮੇਰੇ ਮੇ ਬਾਗ ਸਜਾਇਆ, ਵਿਚ ਚੰਨ ਸੂਰਜ ਤਾਰੇ ਰਾਤ ਮਾਇ ਜਦ ਬੁੱਕਲ ਮਾਰੇ , ਸੋਹਣੇ ਲਗਣ ਏ ਸਾਰੇ ਦਿਨ ਚੜਿਆ ਜਦ ਬਾਹਰ ਵੇਖਾਂ, ਮੁਖ ਕੋਈ ਚਮਕਾ ਮਾਰੇ ਸੋਚਾ ਪਰ ਸਮਜ ਨਾ ਆਵੇ, ਉਸਦੀਆ ਓਹੀ ਜਾਣੇ ਮਾਹੀਯਾ ਆਜਾ ਵੇ, ਤੇਰੀ ਯਾਦ ਸਤਾਵੇ
ਅਗਲਾ ਸਬਦ ਮਾਹੀਆ

ਨਸੀਬੋ
ਮਾਹੀਏ ਚੀਚੀ ਵਿੱਚ ਪਾਈ ਜਦੋਂ ਮੁੰਦਰੀ, ਤੇ ਦਿਲ 'ਚ ਉਮੰਗਾਂ ਨੱਚੀਆਂ ਮਹਿੰਦੀ ਸ਼ਗਨਾਂ ਦੀ ਦੇਵੇ ਪਈ ਮੁਬਾਰਕਾਂ, ਤੇ ਵੀਣੀ ਵਿੱਚ ਵੰਗਾਂ ਨੱਚੀਆਂ...
ਅਗਲਾ ਸ਼ਬਦ ਹੈ : ਸ਼ਗਨਾਂ/ਸ਼ਗਨ
23 Jun 2010
ਗੈਰੀ ਹੋਠੀ
ਟੋਲੇ ਮੁੰਡੇ ਕੁੜਿਆ ਦੇ, ਨਚਦੇ ਗਾਉਂਦੇ ਸ਼ਗਨ ਮਨਾਉਂਦੇ ,
ਦਾਰੂ ਵਿਸਕੀ ਚਲਦੀ ਏ ਪੱਗ ਨਾਲ ਪੱਗ ਟਕਰਾਉਂਦੇ ,
ਟੋਲੇ ਮੁੰਡੇ ਕੁੜਿਆ ਦੇ, ਨਚਦੇ ਗਾਉਂਦੇ ਸ਼ਗਨ ਮਨਾਉਂਦੇ
ਟੋਲੇ ਮੁੰਡੇ ਕੁੜਿਆ ਦੇ, ਨਚਦੇ ਗਾਉਂਦੇ ਸ਼ਗਨ ਮਨਾਉਂਦੇ |
ਅਗਲਾ ਸ਼ਬਦ ..... ਟੋਲਾ / ਟੋਲੇ

ਅਮਰਿੰਦਰ ਗਿੱਲ
ਕੱਠੀ ਹੋ ਮੁੰਡਿਆਂ ਦੀ ਟੋਲੀ , ਸੱਦ ਲਿਆਉਂਦੇ ਨੇ ਇੱਕ ਢੋਲੀ ਪਾਉਂਦੇ ਫਿਰ ਬੋਲੀ ਤੇ ਬੋਲੀ, ਰੱਜ ਰੱਜ ਬੱਕਰੇ ਬੁਲਾਉਂਦੇ ਨੇ ਆਜੋ ਦੇਖ ਲਉ ਪੰਜਾਬੀ ਮੁੰਡੇ ਖੁਸ਼ੀਆਂ ਕਿਵੇਂ ਮਨਾਉਂਦੇ ਨੇ....
ਅਗਲਾ ਸ਼ਬਦ ਹੈ : ਢੋਲੀ
23 Jun 2010
ਸ਼ਿਲਿੰਦਰ ਪਰਦੇਸੀ
ਵਾਹ ਵੇ ਢੋਲੀਆ ....ਆ ਵੇ ਢੋਲੀਆ.....ਓ ਜਰਾ ਦਬਕੇ ਢੋਲ ਵ੍ਜ਼ਾਦੇ ,
ਅਸੀਂ ਭੰਗੜਾ ਪਾਉਣਾ , ਦੋ ਢੋਲ ਦੇ ਬੋਲ ਸੁਣਾ ਦੇ ,
ਅਸੀਂ ਭੰਗੜਾ ਪਾਉਣਾ ...........ਹਾਏ ਮਖਣਾ ਓਏ ਭੰਗੜਾ ਪਾਉਣਾ .......੨
ਅਗਲਾ ਸ਼ਬਦ .............ਭੰਗੜਾ
ਸ਼ਿਲਿੰਦਰ ਪਰਦੇਸੀ
ਵਾਹ ਵੇ ਢੋਲੀਆ ....ਆ ਵੇ ਢੋਲੀਆ... ..ਓ ਜਰਾ ਦਬਕੇ ਢੋਲ ਵ੍ਜ਼ਾਦੇ ,

25 Jun 2010