Home > Communities > Punjabi Boli > Forum > messages
????????????????????
fer mulakat howe,koi gall baat howe,
meri v sune te mainu apni sunave
kaash ohh kurri mainu fer mill jave
fer mill jave,fer mill jave .......................
next word is -mulakat
31 Jul 2010
ਰਵੀ ਮਾਨ
ਅਸਾਡੀ ਤੁਹਾਡੀ ਮੁਲਾਕਾਤ ਹੋਈ, ਜਿਵੇਂ ਬਲਦੇ ਜੰਗਲੇ 'ਤੇ ਬਰਸਾਤ ਹੋਈ,
ਮੁਲਾਕਾਤ ਹੋਈ ,............. ਅਸਾਡੀ ਤੁਹਾਡੀ ਮੁਲਾਕਾਤ ਹੋਈ,
ਅਗਲਾ ਸ਼ਬਦ.........ਬਲਦੇ / ਬਲਣਾ
ਰਵੀ ਮਾਨ
ਅਸਾਡੀ ਤੁਹਾਡੀ ਮੁਲਾਕਾਤ ਹੋਈ, ਜਿਵੇਂ ਬਲਦੇ ਜੰਗਲੇ 'ਤੇ ਬਰਸਾਤ ਹੋਈ,
ਮੁਲਾਕਾਤ ਹੋਈ ,............. ਅਸਾਡੀ ਤੁਹਾਡੀ ਮੁਲਾਕਾਤ ਹੋਈ,
ਅਗਲਾ ਸ਼ਬਦ.........ਬਲਦੇ / ਬਲਣਾ
ਰਵੀ ਮਾਨ
ਅਸਾਡੀ ਤੁਹਾਡੀ ਮੁਲਾਕਾਤ ਹੋਈ, ਜਿਵੇਂ ਬਲਦੇ ਜੰਗਲੇ 'ਤੇ ਬਰਸਾਤ ਹੋਈ,
ਮੁਲਾਕਾਤ ਹੋਈ ,............. ਅਸਾਡੀ ਤੁਹਾਡੀ ਮੁਲਾਕਾਤ ਹੋਈ,
ਅਗਲਾ ਸ਼ਬਦ.........ਬਲਦੇ / ਬਲਣਾ
ਰਵੀ ਮਾਨ
ਅਸਾਡੀ ਤੁਹਾਡੀ ਮੁਲਾਕਾਤ ਹੋਈ, ਜਿਵੇਂ ਬਲਦੇ ਜੰਗਲੇ 'ਤੇ ਬਰਸਾਤ ਹੋਈ,
ਮੁਲਾਕਾਤ ਹੋਈ ,............. ਅਸਾਡੀ ਤੁਹਾਡੀ ਮੁਲਾਕਾਤ ਹੋਈ,
ਅਗਲਾ ਸ਼ਬਦ.........ਬਲਦੇ / ਬਲਣਾ
Yoy may enter 30000 more characters.
31 Jul 2010
punjabi folk
batiyan bujhae rakhdi ve
batiyan bujhae rakhdi ve
deeva balle sari raat
mereyan haniya
deva balle sari raat
next word is - batiyan (lights)
batiyan bujhae rakhdi ve
batiyan bujhae rakhdi ve
deeva balle sari raat
mereyan haniya
deva balle sari raat
next word is - batiyan (lights)
Yoy may enter 30000 more characters.
31 Jul 2010
singer ?
batti bal ke banere utte rakhdi aa
tera raah mahiya raatan nu takdi aa
next word
raah
singer ?
batti bal ke banere utte rakhdi aa
tera raah mahiya raatan nu takdi aa
next word
raah
Yoy may enter 30000 more characters.
31 Jul 2010
ਦੇਬੀ ਮਖਸੂਸਪੁਰੀ
Raah vich kande beejan waleya da dhanwadi ha,
sambal -sambal k turne di jinna jaach sikha ditti..........
next word is - sambal sambal
31 Jul 2010
ਪ੍ਰੀਤ ਹਰਪਾਲ
ਸੰਭਲ ਸੰਭਲ ਜਰਾ ਪੱਬ ਰੱਖ ਨੀ,
ਪੈਰਾਂ ਥੱਲੇ ਮਿੱਧਦੀ ਫਿਰੇ ਸੱਪ ਨੀ,
ਜੱਟ ਜੋਗੀ ਹੋ ਗਏ, ਤੇਰੇ ਰੋਗੀ ਹੋ ਗਏ,
ਪਿਆਰ ਤੇਰਾ ਹੱਡਾ 'ਚ ਗਿਆ ਏ ਰਚ ਨੀ,
ਸੰਭਲ ਸੰਭਲ ਜਰਾ ਪੱਬ ਰੱਖ ਨੀ,
ਪੈਰਾਂ ਥੱਲੇ ਮਿੱਧਦੀ ਫਿਰੇ ਸੱਪ ਨੀ,
ਅਗਲਾ ਸ਼ਬਦ .......... ਮਿੱਧਦੀ / ਮਿੱਧਣਾ
ਪ੍ਰੀਤ ਹਰਪਾਲ
ਸੰਭਲ ਸੰਭਲ ਜਰਾ ਪੱਬ ਰੱਖ ਨੀ,
ਪੈਰਾਂ ਥੱਲੇ ਮਿੱਧਦੀ ਫਿਰੇ ਸੱਪ ਨੀ,
ਜੱਟ ਜੋਗੀ ਹੋ ਗਏ, ਤੇਰੇ ਰੋਗੀ ਹੋ ਗਏ,
ਪਿਆਰ ਤੇਰਾ ਹੱਡਾ 'ਚ ਗਿਆ ਏ ਰਚ ਨੀ,
ਸੰਭਲ ਸੰਭਲ ਜਰਾ ਪੱਬ ਰੱਖ ਨੀ,
ਪੈਰਾਂ ਥੱਲੇ ਮਿੱਧਦੀ ਫਿਰੇ ਸੱਪ ਨੀ,
ਅਗਲਾ ਸ਼ਬਦ .......... ਮਿੱਧਦੀ / ਮਿੱਧਣਾ
ਪ੍ਰੀਤ ਹਰਪਾਲ
ਸੰਭਲ ਸੰਭਲ ਜਰਾ ਪੱਬ ਰੱਖ ਨੀ,
ਪੈਰਾਂ ਥੱਲੇ ਮਿੱਧਦੀ ਫਿਰੇ ਸੱਪ ਨੀ,
ਜੱਟ ਜੋਗੀ ਹੋ ਗਏ, ਤੇਰੇ ਰੋਗੀ ਹੋ ਗਏ,
ਪਿਆਰ ਤੇਰਾ ਹੱਡਾ 'ਚ ਗਿਆ ਏ ਰਚ ਨੀ,
ਸੰਭਲ ਸੰਭਲ ਜਰਾ ਪੱਬ ਰੱਖ ਨੀ,
ਪੈਰਾਂ ਥੱਲੇ ਮਿੱਧਦੀ ਫਿਰੇ ਸੱਪ ਨੀ,
ਅਗਲਾ ਸ਼ਬਦ .......... ਮਿੱਧਦੀ / ਮਿੱਧਣਾ
ਪ੍ਰੀਤ ਹਰਪਾਲ
ਸੰਭਲ ਸੰਭਲ ਜਰਾ ਪੱਬ ਰੱਖ ਨੀ,
ਪੈਰਾਂ ਥੱਲੇ ਮਿੱਧਦੀ ਫਿਰੇ ਸੱਪ ਨੀ,
ਜੱਟ ਜੋਗੀ ਹੋ ਗਏ, ਤੇਰੇ ਰੋਗੀ ਹੋ ਗਏ,
ਪਿਆਰ ਤੇਰਾ ਹੱਡਾ 'ਚ ਗਿਆ ਏ ਰਚ ਨੀ,
ਸੰਭਲ ਸੰਭਲ ਜਰਾ ਪੱਬ ਰੱਖ ਨੀ,
ਪੈਰਾਂ ਥੱਲੇ ਮਿੱਧਦੀ ਫਿਰੇ ਸੱਪ ਨੀ,
ਅਗਲਾ ਸ਼ਬਦ .......... ਮਿੱਧਦੀ / ਮਿੱਧਣਾ
Yoy may enter 30000 more characters.
01 Aug 2010
@ Jass ....veer g mainu te geet nai miliya es word te...te ena time nai haiga k main khud char lines likh sakan....dekhlao j koi hor labh lave taan nahi te tuhanu hee labhna pau geet jaa fir word change karna pau.....:-(
02 Aug 2010
@ ਬਲਿਹਾਰ ਵੀਰ ਚਲੋ ਮੈਂ ਕੋਸ਼ਿਸ਼ ਕਰ ਲੈਂਦਾ ਹਾਂ ........ਕੁਝ ਲਿਖਣ ਦੀ
ਦਿਨ ਰਾਤ ਇੱਕ ਕਰ ਕਰਨ ਸਿੰਜਾਈਆਂ,
ਦੁਖ ਤੇ ਮੁਸੀਬਤਾਂ ਹੀ ਜੱਟਾਂ ਹਿੱਸੇ ਆਈਆਂ,
ਰਹਿਣ ਪਾਣੀ ਦੀਆਂ ਵਾਰੀਆਂ ਲਈ ਲੜਦੇ,
ਪੈਰਾਂ ਥੱਲੇ ਸੱਪ ਮਿੱਧਕੇ ਪੁੱਤ ਜੱਟਾਂ ਦੇ ਕਮਾਈਆਂ ਕਰਦੇ ,
ਅਗਲਾ ਸ਼ਬਦ ..........ਕਮਾਈ / ਕਮਾਈਆਂ
@ ਬਲਿਹਾਰ ਵੀਰ......... ਚਲੋ ਮੈਂ ਕੋਸ਼ਿਸ਼ ਕਰ ਲੈਂਦਾ ਹਾਂ ........ਕੁਝ ਲਿਖਣ ਦੀ
ਦਿਨ ਰਾਤ ਇੱਕ ਕਰ ਕਰਨ ਸਿੰਜਾਈਆਂ,
ਦੁਖ ਤੇ ਮੁਸੀਬਤਾਂ ਹੀ ਜੱਟਾਂ ਹਿੱਸੇ ਆਈਆਂ,
ਰਹਿਣ ਪਾਣੀ ਦੀਆਂ ਵਾਰੀਆਂ ਲਈ ਲੜਦੇ,
ਪੈਰਾਂ ਥੱਲੇ ਸੱਪ ਮਿੱਧਕੇ ਪੁੱਤ ਜੱਟਾਂ ਦੇ ਕਮਾਈਆਂ ਕਰਦੇ ,
ਅਗਲਾ ਸ਼ਬਦ ..........ਕਮਾਈ / ਕਮਾਈਆਂ
@ ਬਲਿਹਾਰ ਵੀਰ ਚਲੋ ਮੈਂ ਕੋਸ਼ਿਸ਼ ਕਰ ਲੈਂਦਾ ਹਾਂ ........ਕੁਝ ਲਿਖਣ ਦੀ
ਦਿਨ ਰਾਤ ਇੱਕ ਕਰ ਕਰਨ ਸਿੰਜਾਈਆਂ,
ਦੁਖ ਤੇ ਮੁਸੀਬਤਾਂ ਹੀ ਜੱਟਾਂ ਹਿੱਸੇ ਆਈਆਂ,
ਰਹਿਣ ਪਾਣੀ ਦੀਆਂ ਵਾਰੀਆਂ ਲਈ ਲੜਦੇ,
ਪੈਰਾਂ ਥੱਲੇ ਸੱਪ ਮਿੱਧਕੇ ਪੁੱਤ ਜੱਟਾਂ ਦੇ ਕਮਾਈਆਂ ਕਰਦੇ ,
ਅਗਲਾ ਸ਼ਬਦ ..........ਕਮਾਈ / ਕਮਾਈਆਂ
@ ਬਲਿਹਾਰ ਵੀਰ......... ਚਲੋ ਮੈਂ ਕੋਸ਼ਿਸ਼ ਕਰ ਲੈਂਦਾ ਹਾਂ ........ਕੁਝ ਲਿਖਣ ਦੀ
ਦਿਨ ਰਾਤ ਇੱਕ ਕਰ ਕਰਨ ਸਿੰਜਾਈਆਂ,
ਦੁਖ ਤੇ ਮੁਸੀਬਤਾਂ ਹੀ ਜੱਟਾਂ ਹਿੱਸੇ ਆਈਆਂ,
ਰਹਿਣ ਪਾਣੀ ਦੀਆਂ ਵਾਰੀਆਂ ਲਈ ਲੜਦੇ,
ਪੈਰਾਂ ਥੱਲੇ ਸੱਪ ਮਿੱਧਕੇ ਪੁੱਤ ਜੱਟਾਂ ਦੇ ਕਮਾਈਆਂ ਕਰਦੇ ,
ਅਗਲਾ ਸ਼ਬਦ ..........ਕਮਾਈ / ਕਮਾਈਆਂ
Yoy may enter 30000 more characters.
02 Aug 2010
Bahut vadhia Jass Veerey...THNX
03 Aug 2010
ਪੰਮੀ ਬਾਈ
ਪੁੱਤ ਪੰਜਾਬੀ ਵਿੱਚ ਵਿਦੇਸ਼ਾਂ ਕਰਨ ਕਮਾਈਆਂ ਲੇਖਾਂ ਦੇ ਵਿੱਚ ਜੰਮ ਪਏ ਲੈ ਕੇ ਜੁਦਾਈਆਂ ਪੁੱਤ ਪੰਜਾਬੀ ਉਹ ਪੁੱਤ ਪੰਜਾਬੀ...
ਅਗਲਾ ਸ਼ਬਦ ਹੈ: ਵਿਦੇਸ਼ਾਂ/ਵਿਦੇਸ਼
03 Aug 2010