manmohan varis.................
ਡੰਡ ਬੈਠਕਾ ਘੋਲ ਕਬੱਡੀ ਆਪਣਾ ਜ਼ੋਰ ਦਿਖਾਵਣ ਦੇ ਲਈ,
ਚਿਮਟਾ ਕਾਟੋ ਢੋਲ ਤੇ ਤੂਬਾਂ ਗਿੱਧੇ ਭੰਗੜੇ ਪਾਵਣ ਦੇ ਲਈ,
ਘਰ ਦੀ ਕੱਢੀ ਦਾਰੂ ਪੀ ਲੳ ਜੇਕਰ ਮੂੜ ਬਨਾਉਣੇ,
ਪੰਜ਼ਾਬੀ ਵਿਰਸਾ ਲੈ ਲਉ ਪੰਜ਼ਾਬੀ ਵਿਰਸਾ,
ਢੱਡ ਸਾਰੰਗੀ ਤੇ ਅਲਗੋਜ਼ਿਆ ਵਾਲੇ ਗੀਤ ਪੁਰਾਣੇ,
ਪੰਜ਼ਾਬੀ ਵਿਰਸਾ ਲੈ ਲਉ ਪੰਜ਼ਾਬੀ ਵਿਰਸਾ........
ਅਗਲਾ ਸ਼ਬਦ ਹੈਂ - ਤੂਬਾਂ