Punjabi Boli
 View Forum
 Create New Topic
  Home > Communities > Punjabi Boli > Forum > messages
Showing page 176 of 623 << First   << Prev    172  173  174  175  176  177  178  179  180  181  Next >>   Last >> 
Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 

 

 

 

ਮੇਰਾ ਹਾਲ ਕੀ ਪੁਛਦੇ ਓ ਰੱਬ ਯਾਰ ਨੂੰ ਮੰਨੀ ਬੈਠੀ ਹਾਂ 
ਚੁੰਨੀ ਦੀਆਂ ਚਾਰੇ ਕੰਨੀਆ ਵਿਚ ਓਹਦੇ ਪਿਆਰ ਨੂੰ ਬੰਨੀ ਬੈਠੀ ਹਾਂ
ਕੀ ਲੈਣਾ ਦੁਨੀਆਂ ਦਾਰੀ ਤੋਂ ਬਸ ਓਹਦੇ ਆਸਰੇ ਜੀ ਲਾਂਗੀ 
ਜੇ ਯਾਰ ਮੇਰਾ ਮੈਨੂੰ ਜ਼ਹਰ ਦੇਵੇ ਨੀ ਮੈਂ ਗੱਟ ਗੱਟ ਕਰ ਕੇ ਪੀ ਲਾਂਗੀ!

 

ਮੇਰਾ ਹਾਲ ਕੀ ਪੁਛਦੇ ਓ ਰੱਬ ਯਾਰ ਨੂੰ ਮੰਨੀ ਬੈਠੀ ਹਾਂ 

ਚੁੰਨੀ ਦੀਆਂ ਚਾਰੇ ਕੰਨੀਆ ਵਿਚ ਓਹਦੇ ਪਿਆਰ ਨੂੰ ਬੰਨੀ ਬੈਠੀ ਹਾਂ

ਕੀ ਲੈਣਾ ਦੁਨੀਆਂ ਦਾਰੀ ਤੋਂ ਬਸ ਓਹਦੇ ਆਸਰੇ ਜੀ ਲਾਂਗੀ 

ਜੇ ਯਾਰ ਮੇਰਾ ਮੈਨੂੰ ਜ਼ਹਰ ਦੇਵੇ ਨੀ ਮੈਂ ਗੱਟ ਗੱਟ ਕਰ ਕੇ ਪੀ ਲਾਂਗੀ

 

next word is duniya daari 

 

 

I am sorry es gaane di wording ajeeb hai par fir v mainu ehi sujheya ZEHAR wala gaana punjabi wich..

06 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

No problem Supreet...

 

06 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਹੁੰਦੀ ਏ ਜਵਾਨੀ ਅਨਮੋਲ ਮਿੱਤਰੋ,
ਕਦੇ ਵੀ ਨਾ ਬੋਲੋ ਕੌੜੇ ਬੋਲ ਮਿੱਤਰੋ,
ਸਭ ਨਾਲ ਰਖੋ ਮੇਲ-ਜੋਲ ਮਿੱਤਰੋ,
ਕੋਈ ਵੀ ਨਾ ਇਤਰਾਜ਼ ਕਰੇ ,
ਕੋਈ ਨਾ ਕੋਈ ਕੰਮ ਐਸਾ ਕਰੋ ਮਿੱਤਰੋ,
ਜਿਹਨੂੰ ਦੁਨਿਆ ਵੀ ਯਾਦ ਕਰੇ .................|
ਅਗਲਾ ਸ਼ਬਦ ..........ਮੇਲ-ਜੋਲ...ਜਾਂ ਅਨਮੋਲ 

ਹੁੰਦੀ ਏ ਜਵਾਨੀ ਅਨਮੋਲ ਮਿੱਤਰੋ,

ਕਦੇ ਵੀ ਨਾ ਬੋਲੋ ਕੌੜੇ ਬੋਲ ਮਿੱਤਰੋ,

ਸਭ ਨਾਲ ਰਖੋ ਮੇਲ-ਜੋਲ ਮਿੱਤਰੋ,

ਕੋਈ ਵੀ ਨਾ ਇਤਰਾਜ਼ ਕਰੇ ,

ਕੋਈ ਨਾ ਕੋਈ ਕੰਮ ਐਸਾ ਕਰੋ ਮਿੱਤਰੋ,

ਜਿਹਨੂੰ ਦੁਨੀਆ ਵੀ ਯਾਦ ਕਰੇ .................|

 

ਅਗਲਾ ਸ਼ਬਦ ..........ਮੇਲ-ਜੋਲ...ਜਾਂ ਅਨਮੋਲ 

 

06 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

after a long tym i wana try to post here..par Jass Veer ne next word hi ghaint jeha daseya..menu te labhda hi nahi koi song...neway kde fer sahi..

 

Balihar Bhaji da saath dinde raho Dosto...

 

 

06 Aug 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

ਭਾਵੇਂ ਕਹਿ ਦੇ ਅਨਮੋਲ 
ਭਾਵੇਂ ਕੋਡੀਆਂ ਚ ਤੋਲ 
ਨੇੰਣੋ ਹੰਜੂ ਬਣ ਵੱਗੇ ਤੇਰੀ ਇਸ਼ਕ਼ ਕਹਾਣੀ
ਜੇ ਤੂ ਸਮਝੇ ਤਾਂ ਮੋਤੀ ਜੇ ਨਾ ਸਮਝੇ ਤਾਂ ਪਾਣੀ  
ਜੇ ਤੂ ਸਮਝੇ ਤਾਂ ਮੋਤੀ ਜੇ ਨਾ ਸਮਝੇ ਤਾਂ ਪਾਣੀ..........................

BY KALER KANTH

 

ਭਾਵੇਂ ਕਹਿ ਦੇ ਅਨਮੋਲ 

ਭਾਵੇਂ ਕੋਡੀਆਂ ਚ ਤੋਲ 

ਨੇੰਣੋ ਹੰਜੂ ਬਣ ਵੱਗੇ ਤੇਰੀ ਇਸ਼ਕ਼ ਕਹਾਣੀ

ਜੇ ਤੂ ਸਮਝੇ ਤਾਂ ਮੋਤੀ ਜੇ ਨਾ ਸਮਝੇ ਤਾਂ ਪਾਣੀ  

ਜੇ ਤੂ ਸਮਝੇ ਤਾਂ ਮੋਤੀ ਜੇ ਨਾ ਸਮਝੇ ਤਾਂ ਪਾਣੀ..........................

 

NEXT IS "MOTI"

 

07 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
sardool sikander

Sadeyan paran to sikhi uddna

ni behgi dur kitte aalna banake

 

vadeya sikariyan ne moh liya

vadeya sikariyan ne moh liya

ni tenu motiyan di chog chuga ke

 

Sadeyan paran to sikhi uddna

ni behgi dur kitte aalna banake

 

NEXT WORD UDDNA

07 Aug 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 
babbu mann

mitra di chatri to udd gayi 

ambra te laundi aa udariya 

full koi vlait vala lai gaya 

gudhda main reh gaya kyariyan 

 

next word is - ambran.(ਅਮ੍ਬ੍ਰਾਂ)(sky)

07 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Sabar Koti

Tara Ambran te koi koi a 

Tara Ambran te koi koi a

Sade fire hanju punjda

Sade fire hanju punjda

Akh teri v tan royee hoyi a

 

NEXT WORD: Punjda

07 Aug 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 
kamal heer
ਰੋਂਦੇ ਕੁਰ੍ਲਾਦਿਆਂ ਨੂੰ ਛੱਡ ਜਾਣ ਵਾਲੀਏ,
ਹਿਜਰਾਂ ਦਾ ਤੀਰ ਸੀਨੇ ਗੱਡ ਜਾਣ ਵਾਲੀਏ,
ਵਾਗ ਜਿੰਦਾ ਦੇ ਡੋਲੇਗੀ ਹਰ ਵੇਲੈ ਨੀ ਅਖੀਯਾਂ ਨੂੰ ਭਰ ਭਰ ਕੇ 
ਹੰਜੂ ਪੂਜਦੀ ਦੀ ਲਥੁ ਤੇਰੀ ਮੇਹੰਦੀ ਨੀ ਸਾਨੂ ਯਾਦ ਕਰ ਕਰ ਕੇ 

ਰੋਂਦੇ ਕੁਰ੍ਲਾਦਿਆਂ ਨੂੰ ਛੱਡ ਜਾਣ ਵਾਲੀਏ,

ਹਿਜਰਾਂ ਦਾ ਤੀਰ ਸੀਨੇ ਗੱਡ ਜਾਣ ਵਾਲੀਏ,

ਵਾਗ ਜਿੰਦਾ ਦੇ ਡੋਲੇਗੀ ਹਰ ਵੇਲੈ ਨੀ ਅਖੀਯਾਂ ਨੂੰ ਭਰ ਭਰ ਕੇ 

ਹੰਜੂ ਪੂਜਦੀ ਦੀ ਲਥੁ ਤੇਰੀ ਮੇਹੰਦੀ ਨੀ ਸਾਨੂ ਯਾਦ ਕਰ ਕਰ ਕੇ 

 

next word is -  ਮੇਹੰਦੀ

08 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮਨਮੋਹਨ ਵਾਰਿਸ

ਸਾਨੂੰ ਰੰਗਲੀ ਮਹਿੰਦੀ ਮਾਰ ਗਈ...ਮਾਰ ਗਈ
ਕੋਈ ਵੱਸ ਨਾ ਚੱਲਿਆ ਯਾਰਾਂ ਦਾ
ਇੱਕ ਤਿੱਖਾ ਤੀਰ ਪਿਆਰਾਂ ਦਾ
ਤੂੰ ਉੱਠਦੀ ਬਹਿੰਦੀ ਮਾਰ ਗਈ...ਮਾਰ ਗਈ

ਸਾਨੂੰ ਰੰਗਲੀ ਮਹਿੰਦੀ ਮਾਰ ਗਈ...ਮਾਰ ਗਈ


ਅਗਲਾ ਸ਼ਬਦ ਹੈ: ਤੀਰ

08 Aug 2010

Showing page 176 of 623 << First   << Prev    172  173  174  175  176  177  178  179  180  181  Next >>   Last >> 
Reply