|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਦੇਬੀ ਮਖਸੂਸਪੁਰੀ
ਸੁੰਨਾ ਮੈਨੂੰ ਕਦੇ ਹੁਸਨ ਦੀ ਸਰਕਾਰ ਨਾ ਛੱਡੇ ਡਰ ਲੱਗਦਾ ਏ ਏਨਾ ਪਿਆਰ ਕਿਧਰੇ ਮਾਰ ਨਾ ਛੱਡੇ ਸ਼ਮਾ ਕਾਹਦੀ ਜੋ ਪਰਵਾਨਿਆਂ ਨੂੰ ਸਾੜ ਨਾ ਛੱਡੇ ਕੀ ਮਸ਼ੂਕ ਜੋ ਹੱਥਾਂ ਤੇ ਆਸ਼ਿਕ ਚਾਰ ਨਾ ਛੱਡੇ
ਬੀਵੀ ਵੇਲਣੇ ਦਾ ਵੇਖਿਆ ਵਸਾਹ ਨਹੀ ਖਾਂਦੀ ਯੋਧਾ ਉਹੀ ਜੋ ਹੱਥੋਂ ਕਦੇ ਹਥਿਆਰ ਨਾ ਛੱਡੇ
ਬਈ ਆਦਤ ਲਹੂ ਵਿੱਚ ਰਚ ਜਾਵੇ ਤਾਂ ਫਿਰ ਛੱਡ ਨਹੀ ਹੁੰਦੀ ਅਸੀਂ ਹਲੀਮੀ ਨਾ ਛੱਡੀਏ ਤੇ ਉਹ ਹੰਕਾਰ ਨਾ ਛੱਡੇ
ਟੁੱਟੇ ਤੀਰ ਲੇਖਾਂ ਸਾਥ ਛੱਡਿਆ ਦਿਲ ਨਹੀ ਛੱਡਿਆ ਅਖੀਰੀ ਦਮ ਤਾਈਂ ਮਿਰਜ਼ੇ ਨੇ ਕਰਨੇ ਵਾਰ ਨਾ ਛੱਡੇ
ਜਾਂਦਾ ਬਿਨਾ ਗੱਲੋਂ ਰੁੱਸਕੇ ਤਾਂ ਜਾਵੇ ਸੌ ਵਾਰੀ ਉਹ ਬੰਦਾ ਆਪਣੀ ਗਲਤੀ ਨਾਲ ਕੋਈ ਯਾਰ ਨਾ ਛੱਡੇ
"ਦੇਬੀ" ਤੇਰੀ ਕੀ ਔਕਾਤ ਇਹਨਾ ਨਿੰਦਕਾਂ ਨੇ ਤਾਂ ਪੀਰ ਫਕੀਰ ਨਹੀ ਬਖਸ਼ੇ ਗੁਰੂ ਅਵਤਾਰ ਨਾ ਛੱਡੇ..
ਅਗਲਾ ਸ਼ਬਦ=ਗੁਰੂ
|
|
08 Aug 2010
|
|
|
|
|
|
|
ਦੇਬੀ ਮਖਸੂਸਪੁਰੀ
ਲੈਣ ਮੁਰਾਦਾ ਲੈ ਫ਼ਰਿਆਦਾ
ਲੈਣ ਮੁਰਾਦਾ ਲੈ ਫ਼ਰਿਆਦਾ
ਤਿਲ ਫੁੱਲ ਨਾਲ ਲੇਅਇਆ
ਗੁਰੂ ਜੀ ਤੇਰੇ ਦਰਸ਼ਨ ਨੂੰ ਚੱਲ ਕੇ ਸੰਗਤਾ ਆਏਇਆ
ਅਗਲਾ ਸ਼ਬਦ - ਦਰਸ਼ਨ
ਲੈਣ ਮੁਰਾਦਾ ਲੈ ਫ਼ਰਿਆਦਾ
ਲੈਣ ਮੁਰਾਦਾ ਲੈ ਫ਼ਰਿਆਦਾ
ਤਿਲ ਫੁੱਲ ਨਾਲ ਲੇਅਇਆ
ਗੁਰੂ ਜੀ ਤੇਰੇ ਦਰਸ਼ਨ ਨੂੰ ਚੱਲ ਕੇ ਸੰਗਤਾ ਆਏਇਆ
ਅਗਲਾ ਸ਼ਬਦ - ਦਰਸ਼ਨ
|
|
08 Aug 2010
|
|
|
|
| ??????????????????????? |
Kehre pindon aayi tera kehra a gran ni
puchde ne sare tera kehra a gran ni
Dhan DHan aci hoge ni majajne
darshan kar ke tere
Dhan DHan aci hoge ni majajne
darshan kar ke tere
NEXT WORD : MAJAJNE
|
|
08 Aug 2010
|
|
|
|
| ਸੁਰਿੰਦਰ ਕੌਰ |
ਜੇ ਮੁੰਡਿਆ ਸਾਡੀ ਟੋਰ ਤੂੰ ਵੇਖਣੀ
ਗੜਵਾ ਲੈ ਦੇ ਚਾਂਦੀ ਦਾ..... ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ......
ਅਗਲਾ ਸ਼ਬਦ ਹੈ: ਲੱਕ
|
|
08 Aug 2010
|
|
|
|
|
Sorry aapan late ho gaye type karde karde...
Es layi ....ਅਗਲਾ ਸ਼ਬਦ : ਪਰਵਾਹ
|
|
08 Aug 2010
|
|
|
|
|
|
| AMRINDER GILL |
sb kehnde ne o badal gaye o bewafa ne
sun teer kaleje nikal gaye o bewafa ne
eh tan ho nai skda onu meri na PARVAH hove
ya rabba sadi jjan nikal je ya pher eh afwah hove
ya rabba sadi jjan nikal je ya pher eh afwah hove
NEXT WORD: KALEJE
|
|
08 Aug 2010
|
|
|
|
|
aa mundeya ve zara baih mundeya
jehree kehan nu fire tu gall kehh mundeya
gall tare kol rahe kisse hor nu na dasse
kisse hor nu na dassa kalle chor nu na dassa
nalle haan di kuri to tainu ki parda
mere uthan kaleje vich kut kutiya mere payar karan nu jee karda
aa mundeya v zara beh mundeya
next word is mundeya
|
|
09 Aug 2010
|
|
|
|
| ????????????????? (SORRY) |
Je Mundeya v sadi tor tu vekhni
Je Mundeya v sadi tor tu vekhni
Garva lhiya de chandi da ve
luk hile majajan jandi da ve
luk hile majajan jandi da ........
NEXT WORD: MAJAJAN
|
|
09 Aug 2010
|
|
|
|
|
romy gill
katal kardiya katil akhiya
jatt keel pitari paya
ni ik kurhi majajan ne
next word
katil
|
|
09 Aug 2010
|
|
|
|
| Manak |
Shambal Shambal ke chal sohniye
ajj nahi tan kal siohniye
Panga pai ju nal ter kise ishk vapari da
katil koka katal kara du
kadd le ghund fulkari da
NEXT WORD : GHUND
|
|
09 Aug 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|