Punjabi Boli
 View Forum
 Create New Topic
  Home > Communities > Punjabi Boli > Forum > messages
Showing page 389 of 623 << First   << Prev    385  386  387  388  389  390  391  392  393  394  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Manmohan Waris....by DEBI

 

Too lagda baazi JITTANI aien

Main lagda sabh kush har jaana

Assin ishq mukkadmey diyan tarikan

Bhugtdiyan ne mar jaana...

 

Agla shabad: BAAZI

21 Apr 2011

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 
ਗੁਰਦਾਸ ਮਾਨ ਜੀ

 

ਫ਼ੁੱਲ ਨੇਂ ਪੁਜਾਰੀਆਂ ਲਈ ਆਸ਼ਕਾਂ ਲਈ ਕੰਡੇ ਨਹੀਂਓਂ ਕੰਡਿਆਂ ਨੂੰ ਡਰ ਮੁਰਝਾਉਣ ਦਾ
ਪੈਰਾਂ ਵਿੱਚ ਬੰਨ ਕੇ ਜਨੂਨ ਦੀਆਂ ਝਾਂਜਰਾਂ ਵੇਖਣਾਂ ਤਮਾਸ਼ਾ ਯਾਰੀ ਲਾਉਣ ਦਾ
ਅਸੀਂ ਮਿਰਜ਼ੇ ਦੇ ਵੀਰ ਸਾਡੇ ਵੱਖਰੇ ਨੇਂ ਤੀਰ ਸਾਡੀ ਵੱਖਰੀ ਏ ਤੀਰ-ਅੰਦਾਜ਼ੀ
ਜ਼ੇ ਤੂੰ ਆਸ਼ਕ ਬਣਿਆਂ ਏਂ ਚੱਲ ਦਿਲਾ ਖੇਡ ਇਸ਼ਕ ਦੀ ਬਾਜ਼ੀ

ਅਗਲਾ ਸ਼ਬਦ ਹੈ //// ਡਰ

21 Apr 2011

ਗੈਵੀ ਗਰੇਵਾਲ ...
ਗੈਵੀ ਗਰੇਵਾਲ
Posts: 47
Gender: Male
Joined: 09/Jan/2011
Location: ਬਾਬੇ ਮਾਨ ਦੇ ਗਵਾਂਢ
View All Topics by ਗੈਵੀ ਗਰੇਵਾਲ
View All Posts by ਗੈਵੀ ਗਰੇਵਾਲ
 
Manmohan Waris

 

ਇਹ ਗੱਲ-ਗੱਲ ਉੱਤੇ ਜੇਹੜੇ ਰਹੇ ਟੋਕ ਨੇਂ
ਡਰ ਨਾਂ ਦਿਲਾ ਇਹ ਆਪਣੇ ਹੀ ਲੋਕ ਨੇਂ
ਸੱਪ ਵਾਂਗ ਮੌਕਾ ਵੇਖ ਜੋ ਨੇਂ ਡੱਸਦੇ
ਏਹੋ ਲੋਕ ਜ਼ਹਿਰ ਨੂੰ ਪਚਾਉਣਾ ਦੱਸਦੇ
ਤਾਹਨਿਆਂ ਦੇ ਕਿੱਲ ਜੇਹੜੇ ਦਿੰਦੇ ਠੋਕ ਨੇਂ
ਡਰ ਨਾਂ ਦਿਲਾ ਇਹ ਆਪਣੇ ਹੀ ਲੋਕ ਨੇਂ

ਅਗਲਾ ਸ਼ਬਦ ੍੍੍੍ ਜ਼ਹਿਰ

21 Apr 2011

Amninder  Grewal
Amninder
Posts: 16
Gender: Male
Joined: 28/Sep/2010
Location: chandigarh
View All Topics by Amninder
View All Posts by Amninder
 
Mann Saahab

 

ਥੋੜਾ ਜਿਹਾ ਜੇ ਖਾਈਏ ਜ਼ਹਿਰ ਵੀ ਲਾਭ ਹੀ ਕਰਦਾ ਏ
ਬਹੁਤਾ ਮੱਖਣ-ਦੁੱਧ ਵੀ ਪੇਟ ਖਰਾਬ ਹੀ ਕਰਦਾ ਏ
ਸਬਰ-ਸ਼ੁਕਰ ਨਾਲ ਖਾਈਏ ਖਾਧਾ ਮੁੱਕਦਾ ਨਹੀਂ ਮਿੱਤਰਾ
ਚੋਰੀ ਯਾਰੀ ਨਸ਼ਾ ਛੁਪਾਇਆਂ ਛੁਪਦਾ ਨਹੀਂ ਮਿੱਤਰਾ

ਅਗਲਾ ਸ਼ਬਦ ਹੈ -- ਸਬਰ

22 Apr 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
baba Gurdass Mann Sahib

 

ਸਬਰ ਸ਼ੁਕਰ ਨਾਲ ਖਾ ਲੋ ਜੇਹੜੀ ਮੌਲਾ ਦੇ ਦੇਵੇ
ਕੋਈ ਫ਼ਰਕ ਨੀਂ ਪੈਂਦਾ ਰੋਟੀ ਤੱਤੀ-ਠੰਡੀ ਦਾ
ਜੇਹੜੇ ਮੁਲਕ ਦਾ ਖਾਈਏ ਓਹਦਾ ਬੁਰਾ ਨੀਂ ਮੰਗੀਦਾ
ਲੱਖ ਪਰਦੇਸੀ ਹੋਈਏ

ਅਗਲਾ ਸ਼ਬਦ :: ਸ਼ੁਕਰ

23 Apr 2011

ਗੈਵੀ ਗਰੇਵਾਲ ...
ਗੈਵੀ ਗਰੇਵਾਲ
Posts: 47
Gender: Male
Joined: 09/Jan/2011
Location: ਬਾਬੇ ਮਾਨ ਦੇ ਗਵਾਂਢ
View All Topics by ਗੈਵੀ ਗਰੇਵਾਲ
View All Posts by ਗੈਵੀ ਗਰੇਵਾਲ
 
Harbhajan Mann


ਸ਼ੁਕਰ ਹੈ ਸੋਹਣਿਆਂ ਸੱਜਣਾਂ ਨੂੰ ਸਾਡੀ ਯਾਦ ਨਹੀਂ ਭੁੱਲੀ
ਅੱਖੀਓਂ ਓਹਲੇ ਹੋਇਆਂ ਮੁੱਦਤ ਬਾਦ ਨਹੀਂ ਭੁੱਲੀ
U.K. ਆਇਆਂ ਹੋ ਗੇ ਨੇਂ ਕਈ ਸਾਲ ਜਲੰਧਰ ਤੋਂ
ਅੱਜ ਸੱਜਣਾਂ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ
ਮੁੱਦਤ ਮਗਰੋਂ ਪੁੱਛਿਆ ਏ ਓਹਨਾਂ ਹਾਲ ਜਲੰਧਰ ਤੋਂ

ਅਗਲਾ ਸ਼ਬਦ :: ਜਲੰਧਰ

24 Apr 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

lovely nirman

 

 

ਤੂੰ ਕੀ ਹੋਏਓੰ ਪਰਦੇਸੀ ,,,
ਵੇ ਚੰਨ ਵਰਗਿਆ ਹਾਣ ਦਿਆ  ,,,
ਸਾਰਾ ਜ੍ਹਿਲਾ ਜਲੰਧਰ ,,,
ਸੁੰਨਾ ਕਰਗਿਆ ਹਾਣ ਦਿਆ,,,
ਅਗਲਾ ਸ਼ਬਦ ; ਚੰਨ 

 

ਤੂੰ ਕੀ ਹੋਏਓੰ ਪਰਦੇਸੀ ,,,

ਵੇ ਚੰਨ ਵਰਗਿਆ ਹਾਣ ਦਿਆ  ,,,

ਸਾਰਾ ਜ੍ਹਿਲਾ ਜਲੰਧਰ ,,,

ਸੁੰਨਾ ਕਰਗਿਆ ਹਾਣ ਦਿਆ,,,

 

ਅਗਲਾ ਸ਼ਬਦ ; ਚੰਨ 

 

 

25 Apr 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ravinder grewal

 

chana tu rreh le arsha te

tenu sabb dikhda hai farasha te

ehsaan kari ik mere te

koi hor na dardi aa

chana ena dassde meri jaan ki kardi aa

 

next word

 

jaan

25 Apr 2011

roop kaur
roop
Posts: 27
Gender: Female
Joined: 27/Jan/2011
Location: chd
View All Topics by roop
View All Posts by roop
 
pata nai ji

jaan ton pyareya ve mukh mor ke

vekhi chala javi na tu dil tor ke

 

nxt wrd is "mukh"

26 Apr 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

soorryy singer da name nahi pata

 

ਨੀ ਗੰਦਲਾ ਤੋੜ ਦੀਏ ਮੁਟਿਆਰੇ
ਨੀ ਜਰਾ ਮੁਖ ਨੂ ਏਦਰ ਮੋੜ ਨੀ
ਗੰਦਲਾ ਤੋੜ ਦੀਏ ਮੁਟਿਆਰੇ ਹੋ  ਹੋ
ਖੁਲੀਆ ਜੁਲਫਾ ਗਲ ਵਿਚ ਮਣਕੇ
ਬਹਾ ਦੇ ਵਿਚ ਚੁੜਾ ਸ਼ਨਕੇ
ਨਹੀ ਕਿਦਰੇ ਤੇਰਾ ਜੋੜ ਨੀ
ਜਰਾ ਮੁਖ ਨੂ ਏਦਰ ਮੋੜ ਨੀ
ਗੰਦਲਾ ਤੋੜ ਦੀਏ -----------


ਅਗਲਾ ਸ਼ਬਦ   ਜੁਲਫਾ

26 Apr 2011

Showing page 389 of 623 << First   << Prev    385  386  387  388  389  390  391  392  393  394  Next >>   Last >> 
Reply