Home > Communities > Punjabi Boli > Forum > messages
ਹੰਸ ਰਾਜ ਹੰਸ
ਖੜੇ ਤੈਨੂੰ ਪਿੱਟਦੇ ਆਂ ਸੱਪ ਦੀਏ ਲੀਕੇ ਨੀ ਫੌਜਦਾਰੀ ਕੇਸ ਵਿੱਚ ਪੈਂਦੀਏ ਤਰੀਕੇ ਨੀ ਜਦੋਂ ਦਿਲ ਕੀਤਾ ਭੇਜ ਸੰਮਨ ਬੁਲਾ ਲਿਆ ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾ ਲਿਆ
ਅਗਲਾ ਸ਼ਬਦ: ਗੇੜਿਆਂ/ਗੇੜਾ/ਗੇੜੇ
11 Oct 2011
Kade saddi vi gali ch gera maar,
ni mukk chale khare-khare.........AMRINDER GILL
Nxt word mukk
12 Oct 2011
sabar koti ,
ਕਾਤੋ ਦਿੱਤਾ ਤੂ ਵਿਸਾਰ, ਸਾੰਨੂ ਜਿਓੰਦੇ-ਜੀ ਮਾਰ , ਬਿਨ ਪਾਣਿਓ ਵੇਲ ਵਾਂਗਰਾ ਸੁਕਦੇ ਜਾਨੇ ਆ , ਅੱਸੀ ਰੋਜ਼ ਵੈਰਨੇ ਥੋਰਾ-2 mukk de janne ਆ , agla shabd- ਵੇਲ
12 Oct 2011
ਧਰਮਪ੍ਰੀਤ
ਤੂ ਵਧ ਗਈ ਵੇਲ ਦੀ ਤਰਾਂ ਤੇਰੇ ਘਗਰਾ ਮੇਚ ਆ ਆਵੇ ਤੂ ਵਧ ਗਈ ਵੇਲ ਦੀ ਤਰਾਂ
ਅਗਲਾ ਸ਼ਬਦ :ਘਗਰਾ

Yoy may enter 30000 more characters.
12 Oct 2011
ਮੇਰੀ ਸਾਰੇ ਦੋਸਤਾਂ ਨੂ ਅਪੀਲ ਆ ਕੀ ਅਗਲਾ ਸ਼ਬਦ ਓਹੀ ਲਿਖਣ ਜੋ ਅਖੀਰ ਵਿਚ ਹੁੰਦਾ
ਹੈ ਆਪਣੀ ਮਰਜ਼ੀ ਦਾ ਸ਼ਬਦ ਨਾ ਲਿਖਣ ਜੀ ਕਿਉਕਿ ਅਸਲ ਸ਼ਬਦ ਓਹੀ ਹੈ ਜੋ ਅੰਤ ਵਿਚ ਆਉਂਦਾ ਹੈ ਤੇ ਲੜੀ ਅੱਗੇ ਤੁਰਦੀ ਹੈ

Please everyone read the 1st post for clarification on what to do when you are replying or leaving a word for next person, please don't change it's way....
@ Gurpreet 22 g...tuhada idea nek hai par es noo laagu karna aasaan nahi hai...aakri word te geet milna har vaar possible nahi ae...even tuhadi reply da aakhri shabad v ਘਗਰਾ nahi ਆਵੇ ban-da ae,,,,par ਘਗਰਾ word jyada vadhia ae next song layi....so please let it running as it is at this stage....haan jekar koi suggestion eho jiha hai jo esnoo hor smoothly run kar sakda hoven taan menu jarror dena te jekar oh laagu ho sakda hoyia taan aapan jaroor kar diyangey
Thanks a lot

ਦਿਦਾਰ ਸੰਧੂ
ਘੱਗਰੇ ਦੀ ਨੀ ਲੌਣ ਭਿੱਜ ਗਈ ਘੱਗਰੇ ਦੀ ਨੀ ਲੌਣ ਭਿੱਜ ਗਈ ਨਦੀਆਂ ਦਾ ਨੀਰ, ਜਿਹਦੇ ਹਿੱਸੇ ਆਈ ਖੀਰ ਉਹ ਵੀ ਮੇਰੇ ਵਾਗੂੰ ਜਾਊ ਤੇਰੇ ਹੱਡਾਂ ਵਿੱਚ ਜੀਰ ਘੱਗਰੇ ਦੀ ਨੀ ਲੌਣ ਭਿੱਜ ਗਈ
ਅਗਲਾ ਸ਼ਬਦ: ਭਿੱਜ ਗਈ/ਭਿੱਜ
12 Oct 2011
ਤੂ ਜਿਤ੍ਗੀ ਗਿਧਾ ਹਾਰ ਗਿਆ ੨
ਤੇਰਾ ਨਖਰਾ ਕਹਿਰ ਗੁਜ਼ਾਰ ਗਿਆ ਗੁੱਤ ਖੁਲ ਕੇ ਗਲ ਵਿਚ ਪੈਗੇ ਤੇਰੇ ਵਾਲ ਕੂੜੇ
ਤੇਰੀ ਭਿਜ੍ਗੀ ਕੁੜਤੀ ਲਾਲ ਪਸੀਨੇ ਨਾਲ ਕੂੜੇ ੨
Harbhajan maan

next word:ਪਸ਼ੀਨਾ
ਤੂ ਜਿਤ੍ਗੀ ਗਿਧਾ ਹਾਰ ਗਿਆ ੨
ਤੇਰਾ ਨਖਰਾ ਕਹਿਰ ਗੁਜ਼ਾਰ ਗਿਆ ਗੁੱਤ ਖੁਲ ਕੇ ਗਲ ਵਿਚ ਪੈਗੇ ਤੇਰੇ ਵਾਲ ਕੂੜੇ
ਤੇਰੀ ਭਿਜ੍ਗੀ ਕੁੜਤੀ ਲਾਲ ਪਸੀਨੇ ਨਾਲ ਕੂੜੇ ੨
Harbhajan maan
ਤੂ ਜਿਤ੍ਗੀ ਗਿਧਾ ਹਾਰ ਗਿਆ ੨
ਤੇਰਾ ਨਖਰਾ ਕਹਿਰ ਗੁਜ਼ਾਰ ਗਿਆ ਗੁੱਤ ਖੁਲ ਕੇ ਗਲ ਵਿਚ ਪੈਗੇ ਤੇਰੇ ਵਾਲ ਕੂੜੇ
ਤੇਰੀ ਭਿਜ੍ਗੀ ਕੁੜਤੀ ਲਾਲ ਪਸੀਨੇ ਨਾਲ ਕੂੜੇ ੨
next word:ਪਸ਼ੀਨਾ
Yoy may enter 30000 more characters.
12 Oct 2011
ਕਮਲ ਹੀਰ
ਜਿੱਥੇ ਖੂੰਨ ਵਹਾਵਣ ਪੈਸੇ ਲਈ ਉੱਥੇ ਨਹੀਂ ਵਪਾਰੀ ਘੱਟ ਸਕਦੀ ਜੀਹਦਾ ਡੁੱਲਿਆ ਕਦੇ ਪਸੀਨਾ ਨਾ ਉਹਦੀ ਨਹੀਂ ਬੀਮਾਰੀ ਹੱਟ ਸਕਦੀ ਆਈ ਵਿਸਾਖੀ ਪੈਰ ਥਿੜਕ ਪਏ ਮੇਰਾ ਨੱਚਣੇ ਨੂੰ ਜੀਅ ਕਰਦਾ ਮੈਂ ਕੱਢਣਾ ਪਸੀਨੇ ਵਿੱਚ ਦੀ ਜਿਹੜਾ ਖਾਧਾ ਏ ਘਿਉ ਘਰਦਾ
ਅਗਲਾ ਸ਼ਬਦ: ਨੱਚਣੇ/ਨੱਚਣਾ
12 Oct 2011
ਹੰਸ ਰਾਜ ਹੰਸ ਜੀ...
ਨੱਚਣ ਤੋ ਪਹਿਲਾ ਹੋਕਾ ਦੇਆਂਗੇ, ਸਭਨਾ ਨੂੰ ਇੱਕ ਮੌਕਾ ਦਿਆਗੇ. ਇੱਕ ਸੋਨੇ ਦਾ ਕੋਕਾ ਦੇਆਂਗੇ..., ਇੱਕ ਸੋ ਇੱਕੀ ਰੁਮਾਲ...... ਉਹਨੂੰ ਦਿੱਲ ਵੀ ਦਿਆਂਗੇ...... ਨੱਚੀ ਜੋ ਸਾਡੇ ਨਾਲ..... ਅਗਲਾ ਸ਼ਬਦ.....ਦਿਲ
12 Oct 2011
Copyright © 2009 - punjabizm.com & kosey chanan sathh