|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
  hats off Stalin........veer........keep updating.....te bakiyan nu v request aa plzzz yogdaan pao in one liners.......bcoz "Thoughts maketh man" te vichar bahar niklde rehan ta changa nahi ta paye paye jung lag jande...... ......so keep soching and keep sharing
ਸੁਸਤੀ ਵੀ ਧਨ ਵਾਂਗ ਹੁੰਦੀ ਹੈ ਬੰਦਾ ਰਜਦਾ ਹੀ ਨਹੀ 
ਪ੍ਰਸ਼ੰਸਾ ਉਸਦੀ ਕੀਤੀ ਜਾਂਦੀ ਹੈ ਜਿਸਨੂ ਅਸੀਂ ਆਪਣੇ ਵਰਗਾ ਸਮਝਦੇ ਹਾਂ
ਭਾਸ਼ਾ ਕਵਿਤਾ ਰਾਹੀ ਜਿਉਂਦੀ ਹੈ , ਜਿਸ ਭਾਸ਼ਾ ਵਿਚ ਕਵਿਤਾ ਨਹੀ ਹੁੰਦੀ , ਉਹ ਭਾਸ਼ਾ ਮਰ ਜਾਂਦੀ ਹੈ |
N.S.Kapoor again
|
|
28 Sep 2010
|
|
|
|
|
|
| ਜ਼ਿੰਦਗੀ ਵਿੱਚ ਸਫਲ ਹੋਣ ਲਈ, ਤੁਹਾਡੀ ਬਹੁਤੀ ਜ਼ਿੰਦਗੀ ਅਸਫਲ ਲੋਕਾਂ ਤੋਂ ਬਚਦਿਆਂ ਦੀ ਲੰਘ ਜਾਂਦੀ ਹੈ |
good one lakhi.....keep sharing Prince Lakhwinder
|
|
28 Sep 2010
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|