|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਜਿਨਾਂ ਚ ਲਚਕ ਨਹੀਂ ਹੁੰਦੀ ਉਹਨਾਂ ਚ ਹੀ ਚਿੱਬ ਪੈਂਦੇ ਹਨ ।। ਨਰਿੰਦਰ ਸਿੰਘ ਕਪੂਰ
|
|
16 Dec 2012
|
|
|
|
|
|
|
kamaal di sharing ...thnks all
|
|
16 Dec 2012
|
|
|
|
|
ਯਾਦ ਰੱਖਣਾ ਵੀ ਮਿਲਣ ਦਾ ਇੱਕ ਰੂਪ ਹੈ ...
|
|
17 Dec 2012
|
|
|
|
|
ਮਨੁੱਖੀ ਜ਼ਿੰਦਗੀ ਇੰਨੀ ਵੀ ਸਸਤੀ ਨਹੀਂ ਕਿ ਜਿਸ ਨੂੰ ਜ਼ਰਾ ਜਿੰਨੀ ਜ਼ਿਆਦਤੀ ਦੇ ਬਦਲੇ ਖ਼ਤਮ ਕਰ ਦਿੱਤਾ ਜਾਵੇ ...
|
|
17 Dec 2012
|
|
|
|
|
One Lie Makes Many .... unknwn
|
|
20 Dec 2012
|
|
|
|
|
|
|
ਗਲ਼ਤੀ ਕਰਨਾ ਆਦਮੀ ਦਾ ਕੰਮ ਹੈ ਅਤੇ ਮਾਫ਼ ਕਰਨਾ ਰੱਬ ਦਾ - ਪੋਪ
|
|
20 Dec 2012
|
|
|
|
|
ਪੁਸਤਕਾਂ ਦੀ ਦੁਨੀਆ ਦੁੱਖਾਂ ਤੋਂ ਪਾਰ ਜਾਣ ਦਾ ਬੁਲਾਵਾ ਹੈ ....unknwn
|
|
20 Dec 2012
|
|
|
|
|
ਤੁਸੀਂ ਉਸ ਅੱਗੇ ਗੁਲਾਮ ਹੋ ਜੋ ਤੁਹਾਨੂੰ ਪਿਆਰ ਕਰਦਾ ਹੈ .....unknwn
|
|
20 Dec 2012
|
|
|
|
|
ਜਦੋਂ ਮਨੁੱਖ ਜਪ, ਤਪ, ਨਾਮ ਸਿਮਰਨ ਨਾਲ ਜੁੜਦਾ ਹੈ ਤਾਂ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ ।
|
|
24 Dec 2012
|
|
|
|
|
ਪ੍ਰਮਾਤਮਾ ਵਿੱਚ ਯਕੀਨ ਕਰੋ ਅਤੇ ਇੱਕ ਵਕਤ ਸਿਰਫ ਇੱਕ ਹੀ ਦਿਨ ਬਤੀਤ ਕਰੋ ।
|
|
24 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|