Punjabi Poetry
 View Forum
 Create New Topic
  Home > Communities > Punjabi Poetry > Forum > messages
Showing page 363 of 1275 << First   << Prev    359  360  361  362  363  364  365  366  367  368  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜਿਸ ਦਿਨ ਮੀਚ ਲਈਆਂ ਅਸੀਂ ਅੱਖਾਂ, ਕਈ ਅੱਖੀਆਂ ਵਿੱਚੋ ਅਥੱਰੂ ਬਰਸਣਗੇ,
 ਜੋ ਕਹਿੰਦੇ ਨੇ ਬਹੁਤ ਬੁਰੇ ਹਾਂ ਅਸੀਂ, ਕਦੇ ਉਹੀ "ਸਾਡੀਆਂ ਗਲਾਂ" ਨੂੰ ਤਰਸਣਗੇ........

21 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਨੇਡੀਅਨ ਬੋਲੀਆਂ

ਆਰਾ ਆਰਾ ਆਰਾ


ਨੀ ਇਕ ਮੇਰਾ ਕੰਮ  ਛੁਟਿਆ

 
ਕਿਵੇਂ ਕਰੀਏ ਜੂਨ ਗੁਜਾਰਾ

 
ਇਹ ਸਾਲ ਮਸਾਂ ਬੀਤਿਆ

 
ਕਹਿੰਦੇ ਅਗਲਾ ਚ੍ਢ਼ੁਗਾ ਮਾੜਾ


ਘਰ ਜੇ ਵੇਚ ਦਿੱਤਾ

 
ਤਾਂ ਡਾਉਨ ਜਾਉਗਾ ਸਾਰਾ ||

21 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਾਨੂੰ ਪਿਆਰ ਜਤਾਉਣਾ ਨਹੀ ਆਉਂਦਾ,ਸਾਨੂੰ ਦਿਲ ਦੁਖਾਉਣਾ ਨਹੀ ਆਉਂਦਾ,
ਸਾਨੂੰ ਦੁਨੀਆਂ ਭੁੱਲਣਾ ਮੰਜ਼ੂਰ ਸਹੀ, ਸਾਨੂੰ ਯਾਰ ਭੁਲਾਉਣਾ ਨਹੀ ਆਉਂਦਾ..........

21 Jan 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
......

Tu ki jaane asin ta dil te laaiyan ne tere karke neendan asin gawaiyan ne chete karke teinu hun vi raatan uth uth ke bharu gawahi sutta ik vi tara nai hunda.

21 Jan 2012

Lakhvir Singh
Lakhvir
Posts: 52
Gender: Male
Joined: 20/Jul/2011
Location: Malerkotla
View All Topics by Lakhvir
View All Posts by Lakhvir
 

Baithe khushiyan de vich v udaase ho jayiye,
howe tera j jikar ik paase ho jayiye...!!!
ghadi koi v na darad vandaoun vali aai,
yaad jado teri aai te ravaoun vali aai...!!!

ਬੈਠੇ ਖੁਸ਼ੀਆਂ ਦੇ ਵਿਚ ਵੀ ਉਦਾਸੇ ਹੋ ਜਾਈਏ,
ਹੋਵੇ ਤੇਰਾ ਜੇ ਜਿਕਰ ਇੱਕ ਪਾਸੇ ਹੋ ਜਾਈਏ...!!!
ਘੜੀ ਕੋਈ ਵੀ na ਦਰ ਵਡਾਉਣ ਵਾਲੀ ਆਈ,
ਯਾਦ ਕੋਈ ਵੀ ਤੇਰੀ ਆਈ ਤੇ ਰਵਾਉਣ ਵਾਲੀ ਆਈ...!!!

22 Jan 2012

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਮੈਂ ਰੇਗਿਸਤਾਨ ਵਿੱਚ ਹਾਂ' ਪਿਆਸਾ ਹਾਂ' ਇਕਦਮ ਇਕੱਲਾ ਹਾਂ,
ਕਿਸੇ ਦੇ ਪਾਣੀਆਂ ਨੂੰ ਕਾਸ਼ ਇਸ ਗੱਲ਼ ਦਾ ਫ਼ਿਕਰ ਹੁੰਦਾ

Ninder..!!

22 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਨਿਕਲ ਜਾਂਦੇ ਨੇ ਗਿਲੇ ਸ਼ਿਕਵੇ ਕਦੇ ਅਖਾ ਚੋ ਅਥਰੂ ਬਣਕੇ,
ਦਗਾ ਦੇ ਜਾਂਦੇ ਨੇ ਓਹ ਵੀ ਜੋ ਚਲਦੇ ਨੇ ਨਾਲ ਪਰਛਾਵਾ ਬਣਕੇ............

24 Jan 2012

Lakhvir Singh
Lakhvir
Posts: 52
Gender: Male
Joined: 20/Jul/2011
Location: Malerkotla
View All Topics by Lakhvir
View All Posts by Lakhvir
 

Mere dil vich reh k mere dil da hal na jane,
Tere bajo kaleya beh k ronde nain nimane...!!!
Jeena mera..haye..marna mera..nal tere c,
Ker aitbaar mera..mai kara intzaar tera...!!!
...
Tu dil tuhio jaan meri,
Mai tainu samjhava ki..na tere bajo lagda jee...!!!

24 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬੁੱਕਾਂ ਵਿੱਚ ਕਦ ਪਾਣੀ ਖੜਦਾ, ਕਦ ਕੱਚੇ ਪਾਰ ਲੰਘਉਦੇ ਨੇ
ਅਕਸਰ ਧੋਖਾ ਦੇ ਜਾਂਦੇ ਜੋ ਬਹੁਤਾ ਪਿਆਰ ਜਤਉਦੇ ਨੇ........

25 Jan 2012

Lakhvir Singh
Lakhvir
Posts: 52
Gender: Male
Joined: 20/Jul/2011
Location: Malerkotla
View All Topics by Lakhvir
View All Posts by Lakhvir
 

ਸਿਵ ਨੂੰ ਇੱਕ ਗਮ ਤੇ ਹੀ ਭਰੋਸਾਂ ਸੀ,
ਗਮ ਤੋ ਕੋਰਾਂ ਜੁਆਬ ਲੈ ਲੈਦਾ ਹੁੰਦਾ ਤਾਂ
ਚੰਗਾ ਹੁੰਦਾ ਸੁਆਲ ਨਾ ਕਰਦਾਂ
ਮੈਨੂੰ ਤੇਰਾਂ ਜੁਆਬ ਲੈ ਬੈਠਾਂ ।

26 Jan 2012

Showing page 363 of 1275 << First   << Prev    359  360  361  362  363  364  365  366  367  368  Next >>   Last >> 
Reply