|
 |
 |
 |
|
|
Home > Communities > Punjabi Poetry > Forum > messages |
|
|
|
|
|
|
|
RAAB nalo changa mera YAAR lagda,
Hawa nalo changa ohda pyar lagda!
Ohde SMS aaun te khushi hundi,
Na aaun te mobile BIMAAR lagda..
|
|
26 Jan 2012
|
|
|
|
ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ ਮਰ ਗਏ ਤਾਂ ਦਿਲੋ ਭੁਲਾਵੀਂ ਨਾ ਜੇ ਰੱਬ ਦੂਰ ਤੇਰੇ ਤੋਂ ਮੈਨੂੰ ਲੈ ਗਿਆ ਮੈਥੌਂ ਆਇਆ ਨੀ ਜਾਣਾ ਬੁਲਾਵੀਂ ਨਾ
|
|
26 Jan 2012
|
|
|
|
ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ ਮਰ ਗਏ ਤਾਂ ਦਿਲੋ ਭੁਲਾਵੀਂ ਨਾ ਜੇ ਰੱਬ ਦੂਰ ਤੇਰੇ ਤੋਂ ਮੈਨੂੰ ਲੈ ਗਿਆ ਮੈਥੌਂ ਆਇਆ ਨੀ ਜਾਣਾ ਬੁਲਾਵੀਂ ਨਾ
|
|
26 Jan 2012
|
|
|
|
ਲਿਆ ਤੇਰੇ ਪੈਰਾਂ ਨੂ ਮਲ੍ਹਮ ਲਗਾ ਦੇਵਾ, ਚੋਟ ਤਾ ਆਈ ਹੋਣੀ ਆ ਮੇਰੇ ਦਿਲ ਨੂ ਠੋਕਰ ਮਾਰ ਕੇ..........
|
|
28 Jan 2012
|
|
|
|
ਸਾਡੀ ਰੂਹ ਵਿਚ ਯਾਦਾ ਤੇਰੀਆਂ ਨੇ ਤੇਰੀਆਂ ਯਾਦਾ ਸਾਡੀਆਂ ਕਮਜੋਰੀਆਂ ਨੇ, ਤੂ ਅਜ ਵੀ ਆਕੇ ਵੇਖ ਲੈ "ਸਾਡੀਆਂ " ਅਖਾ ਚ ਉਡੀਕਾ ਤੇਰੀਆਂ ਨੇ..........
|
|
28 Jan 2012
|
|
|
|
|
खूव उभरेंगें तेरी आँखों में उनाभी डोरे | लहू अपना काजल में मिला देते हैं ||
|
|
28 Jan 2012
|
|
|
|
ਪਿਆਰ ਬਿਨਾ ਜਿੰਦਗੀ ਬਤੀਤ ਨਈ ਹੁਦੀ, ਸਚਾ ਪਿਆਰ ਹੋਵੇ ਤਾ ਮਿੱਟੀ ਪਲੀਤ ਨਈ ਹੁਦੀ..........
|
|
28 Jan 2012
|
|
|
|
har rasta v usda c, har faisla v usda c...!!! lok v usde c,
Shayad rabb v usda c...!!!
ਹਰ ਰਸਤਾ ਵੀ ਉਸਦਾ ਸੀ, ਹਰ ਫੈਸਲਾ ਵੀ ਉਸਦਾ ਸੀ...!!! ਲੋਕ ਵੀ ਉਸਦੇ ਸੀ, ਸ਼ਾਇਦ ਰੱਬ ਵੀ ਉਸਦਾ ਸੀ...!!!
|
|
28 Jan 2012
|
|
|
|
|
ਸ਼ਿਕਾਰੀ, ਖਿਡਾਰੀ ਤੇ ਲਿਖਾਰੀ ਸੱਬ ਦੀ ਆਸ਼ਕੀ ਨੇ ਮੱਤ ਮਾਰੀ, ਸੁਗਰ, ਗਠੀਏ ਤੇ ਲਵ ਯੂ ਦੀ ਜਣੇ ਖਣੇ ਨੂ ਬਮਾਰੀ…..............
|
|
31 Jan 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|