|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਉਦਾਸ ਰਹਿਣ ਦੀ ਆਦਤ ਏਨੀ ਪੈ ਗਈ, ਹੁਣ ਖੁਸ਼ੀ ਮਿਲੇ ਤਾਂ ਬਹੁਤ ਅਜੀਬ ਜਿਹਾ ਲੱਗਦਾ ਏ.......
|
|
31 Jan 2012
|
|
|
|
|
|
ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ, ਬਾਕੀ ਸੱਭ ਮਿੱਟੀ 'ਚ ਮਿਲਾ ਕੇ ਰਾਜ਼ੀ ਨੇ............
|
|
02 Feb 2012
|
|
|
|
ਲੈਣੀਆਂ ਨੇ ਲਾਵਾਂ ਮੈਂ ਤਾਂ ਉਸਦੀ ਰੂਹ ਨਾਲ , ਜਿਸਮਾਂ ਦਾ ਮੇਲ ਹੋਵੇ ਇਹ ਮੇਰੀ ਮੰਜਿਲ ਨਹੀਂ .........
|
|
02 Feb 2012
|
|
|
|
|
ਜਿੰਦਗੀ ਹੁੰਦੀ ਸਾਹਾ ਦੇ ਨਾਲ,ਮੰਜਿਲ ਮਿਲੇ ਰਾਹਾ ਦੇ ਨਾਲ
ਇਜ਼ਤ ਮਿਲਦੀ ਜ਼ਮੀਰ ਨਾਲ,"ਪਿਆਰ" ਮਿਲੇ ਤਕਦੀਰ ਨਾਲ..........
|
|
02 Feb 2012
|
|
|
|
ਇਹਨਾ ਹਿਛਕੀਆ ਦਾ ਆਉਣਾ, ਅੱਜ ਤੇਰਾ, ਸਾਡੀ ਗੱਲੀ ਫੇਰਾ ਪਾਉਣਾ, ਗਵਾਹ ਨੇ ਤੈਨੂੰ ਥੌੜਾ ਫਿਕਰ ਤੇ ਸਾਡਾ ਜਰੂਰੂ ਹੌਣਾ........
|
|
02 Feb 2012
|
|
|
|
|
ਤੂੰ ਸੁਪਨਾ ਨਹੀ ਮੇਰਾ ਜੋ ਅਰਦਾਸ ਕਰਾਂ ਤੂੰ ਮੌਤ ਨਹੀ ਜੋ ਇੰਤਜ਼ਾਰ ਕਰਾਂ,
ਤੂੰ ਤੇ ਦੁਆ ਏ ਮੇਰੀ ਆਖਰੀ ਸਾਹ ਤੱਕ ਤੇਰਾ ਏਤਬਾਰ ਕਰਾ..............
|
|
04 Feb 2012
|
|
|
|
ਕੁੱਝ ਇਸ ਤਰਾਂ ਕੀਤਾ ਉਸਨੇ ਮੇਰੇ ਜ਼ਖਮਾਂ ਦਾ ਇਲਾਜ਼.........
ਮਰਹਮ ਵੀ ਲਗਾਈ ਓ ਵੀ ਕੰਡਿਆਂ ਦੀ ਨੋਕ ਨਾਲ........
|
|
04 Feb 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|