Punjabi Poetry
 View Forum
 Create New Topic
  Home > Communities > Punjabi Poetry > Forum > messages
Showing page 366 of 1275 << First   << Prev    362  363  364  365  366  367  368  369  370  371  Next >>   Last >> 
singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
unfrgtble moments

Kagaz Di Kishati C, Pani Da Kinara C, Khedne Di Masti C, Dil V Awara C, Kithe Aa Gaye Yaaro Samjhdari Di Daldal Ch, Oh Naadan BachPan Kina Pyara C. . . . . ......

05 Feb 2012

gill jatti
gill
Posts: 3
Gender: Female
Joined: 05/Feb/2012
Location: guru ki nagri
View All Topics by gill
View All Posts by gill
 

ਕੋਈ ਸੋਹਣਾ ਬੇਹਿਸਾਬ ਕਿਸੇ ਦੇ ਨੈਣਾਂ ਚ ਸ਼ਰਾਬ
ਤੇ ਕਿਸੇ ਦੀ ਕਾਤਿਲ ਤੋਰ ਹੁੰਦੀ ਏ
ਉਂਝ ਭਾਂਵੇ ਜੱਗ ਤੇ ਨਾ ਸੋਹਣਿਆ ਦੀ ਘਾਟ,
ਪਰ ਦਿਲ ਮਿਲਿਆਂ ਦੀ ਗੱਲ ਕੁਝ ਹੋਰ ਹੁੰਦੀ ਏ

05 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਚੱਲਦੇ ਚੱਲਦੇ ਇੰਨਾ ਰਾਹਾ ਵਿੱਚ ਕਿਤੇ ਗੁੰਮ ਹੋ ਜਾਵਾਗੇ,
ਕੋਈ ਤਾ ਕਰੇ ਪਿਆਰ ਸਾਨੂੰ ਵੀ ਉਹਦੇ ਹਮੇਸ਼ਾ ਲਈ ਹੋ ਜਾਵਾਗੇ.........

06 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਹੁਣ ਥੱਕ ਗਈਆ ਨੇ "j" ਦੀਆ ਅੱਖਾ ਰੌ - ਰੌ ਕੇ,

 
ਕੋਈ ਬਾਹਾ ਵਿੱਚ ਤਾ ਲਵੇ ਜਿੰਦਗੀ ਸਾਰੀ ਲਈ ਸੌ ਜਾਵਾਗੇ.........

06 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

मैं तो तिनका हूँ , हवा मुझको झटक देगी कहीं
तूं तो दरिया है , साथ बहा कर ले जा ||

06 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਹਨਾ ਅਖੀਆਂ 'ਚ ਪਾਵਾਂ ਕਿਵੇਂ ਕਜਰਾ
ਵੇ ਅਖੀਆਂ 'ਚ ਤੂੰ ਵਸਦਾ |

 

 

( ਸੁਰਿੰਦਰ ਕੌਰ ਦਾ ਇਕ ਗੀਤ )

06 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ........

08 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ........

08 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ,
ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਵਾਰ ਜਾਨ........

08 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਕੀ ਪੁਛਦੇ ਓ ਕਾਰਣ ਅਖਿਓਂ ਵਗਦੇ ਪਾਣੀ ਦਾ,ਮੈਂ ਵੀ ਹਾਂ ਇੱਕ ਪਾਤਰ ਪ੍ਰੇਮ ਕਹਾਣੀ ਦਾ ,

ਟਾਹਨਿਓਂ ਟੁੱਟੇ ਫੁੱਲ ਅਖੀਰ ਮੁਰਝਾ ਹੀ ਜਾਂਦੇ ਨੇ, ਕੱਲੇ ਬੈਠੇ ਸਜਣ ਚੇਤੇ ਆ ਹੀ ਜਾਂਦੇ ਨੇ........

08 Feb 2012

Showing page 366 of 1275 << First   << Prev    362  363  364  365  366  367  368  369  370  371  Next >>   Last >> 
Reply