Home > Communities > Punjabi Poetry > Forum > messages
ਜਿੰਦਗੀ ਦੇ ਵਿੱਚ ਇੱਕ ਪੱਲ ਉਹ ਵੀ ਆਇਆ ਸੀ,
ਜਦੋ ਅਸੀ ਤੇਰੇ ਸਾਹਾਂ ਨਾਲ ਸਾਹ ਮਿਲਾਇਆ ਸੀ, ਕੀ ਹੋਇਆ ਜੇ ਕਦੇ ਇਜ਼ਹਾਰ ਨਹੀ ਕਿਤਾ,
ਪਰ ਅੱਖਾ ਵਿੱਚ ਅੱਖਾ ਪਾ ਕੱਈ ਵਾਰ ਜਤਾਇਆ ਸੀ.......
08 Feb 2012
.....
Gore chehre, sohne kapde paake vakhayunde, hunda hai husan jiwein sauda wapariyaan da... suche-suche ishq de langh gye ne din yaaro, mangde ne mull hun ranjhe majjan chariyaan da..........
08 Feb 2012
ਛੋਟੀ ਉਮਰ ਤੋਂ ਮਾਂ ਦਾ ਹੱਥ ਵਟਾਉਦੀਂ ਓ, ਫ਼ੋਕਾ ਜਿਹਾ ਬਾਪੂ ਤੇ ਰੌਬ ਜ੍ਮਾਉਦੀ ਓ,
ਵਿਹ੍ੜੇ ਵਿੱਚ ਭੱਜੀ ਫਿਰਦੀ..ਕਿੱਤੇ ਪੱਬ ਨਾ ਲਾਉਦੀਂ ਓ,
ਬ੍ਣ ਕੇ ਰੌਣ੍ਕ ਘਰ ਵਿੱਚ੍ ਛਾਈ ਉਏ ਰੱਬਾ, ਧੀ ਕਾਤੋਂ ਹੁੰਦੀ ਏ ਪਰਾਈ ਓ ਰੱਬਾ...........
09 Feb 2012
ਅੱਜ ਦਿਲ ਦੀ ਕਹਿਣ ਨੂੰ ਜੀ ਕਰਦਾ,ਤੇਰੇ ਦਿਲ`ਚ ਰਹਿਣ ਨੂੰ ਜੀ ਕਰਦਾ,
ਖੁਸ਼ੀਆ ਦੇ ਕੇ ਤੈੰਨੂ ,ਤੇਰੇ ਦਰਦ ਸਹਿਣ ਨੁੰ ਜੀ ਕਰ................................
09 Feb 2012
ਓਹ ਇਸ ਚਾਹ ਵਿਚ ਰਹੰਦੇ ਨੇ ਕੇ ਅਸੀਂ ਓਹਨਾ ਤੋਂ ਓਹਨਾ ਨੂ ਮੰਗੀਏ ਪਰ ਅਸੀਂ ਇਸ ਗਰੂਰ ਚ ਰਹੰਦੇ ਹਾਂ ਕੇ ਅਸੀਂ ਆਪਣੀ ਹੀ ਚੀਜ ਕਿਓ ਮੰਗੀਏ ........
09 Feb 2012
ਜਿੰਨਾ ਕੋਲ ਰੁਪਾਈਏ ਚਾਰ, ਓੰਨਾ ਦੇ ਦੁਸ਼ਮਣ ਵੀ ਬਣ ਦੇ ਯਾਰ_____ਜਿੰਨਾ ਕੋਲ ਕੱਖ ਨਈ, ਓੰਨਾ ਨੂੰ ਆਪਣੇ ਵੀ ਦਿੰਦੇ ਮਾਰ.
10 Feb 2012
ਕਿਸੇ ਨੂੰ ਪਾਉਣ ਲਈ ਹਜ਼ਾਰ ਖੂਬੀਆਂ ਵੀ ਘੱਟ ਪੈ ਜਾਂਦੀਆ, ਤੇ ਖੋਣ ਲਈ ਬਸ ਇਕ ਹੀ ਕਮੀ ਕਾਫ਼ੀ ਏ......♥♥♥
10 Feb 2012
nic
Asi Gum De Bhare Hoye Badal Haan, Nit Aapne Uppar He Warde Haan, Jeri Kismat Vich Nahi lokko Asi Os Kuri Te Marde Haan......
10 Feb 2012
great
“”"”….Shayari Karn Da Aive Nai Shonk Charheya, Bedi Pyar Di Tufana Vich Adi Hoi Ae, Jehde De Gye Sajan Tohfe Hanjua De, … Dawaat Ohna Nal Siyahi Di Bhari Hoyi Ae, Baith Sunega Dard Jad Mere Koi, Ise Aas Te Kalam Hun Fadi Hoi Ae, Tu Aa Ke Thodi Jhi Thand Pa Ja, Jind Yaar De Hijar Vich Sadi Hoi Ae……”"”
10 Feb 2012
ਹਾਲੇ ਤਕ ਮੋਜੂਦ ਹਨ ਇਸ ਦਿਲ ਵਿਚ ਤੇਰੇ ਕਦਮਾ ਨੇ ਨਿਸ਼ਾਨ,__
-- ਤੇਰੇ ਤੋ ਬਾਅਦ ਅਸੀਂ ਕਿਸੇ ਹੋਰ ਨੂੰ ਇਸ ਰਾਹ ਤੋ ਗੁਜਰਨ ਨਹੀ ਦਿਤਾ,_

Yoy may enter 30000 more characters.
10 Feb 2012