|
|
ਓ ਕਹਿੰਦੇ ਸਾਨੂੰ ਭੁੱਲ ਜਾਓ,ਅਸੀਂ ਸੱਜਣ ਹੋਰ ਬਣਾ ਲਏ ਨੇ, ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ,ਅਸੀਂ ਸੋਹਣੇ ਮਹਿਲ ਸਜਾ ਲਏ ਨੇ,
ਨਹੀਂਓ ਲੋੜ ਤੇਰੇ ਦਿਲ ਦੀ ਸਾਨੂੰ ,ਅਸੀਂ ਦਿਲ ਹੋਰਾਂ ਨਾਲ ਲਾ ਲਏ ਨੇ..........
|
|
13 Feb 2012
|
|
|
|
ਅਸੀਂ ਵੀ ਹੱਸ ਕੇ ਟਾਲ ਦਿੱਤਾ ,ਤੂੰ ਭਾਵੇਂ ਸੱਜਣ ਹੋਰ ਬਣਾ ਲਏ ਨੇ, ਨਹੀਂ ਲੋੜ ਜੇ ਸਾਡੇ ਦਿਲ ਦੀ ਤੈਨੂੰ, ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ, ਏਸ ਜਨਮ ਤੇ ਨਹੀਂ ਹੋਇਆ ਤੂੰ ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ........
|
|
13 Feb 2012
|
|
|
|
ਤੇਰੀ ਰਜਾ ਨਾਲ ਰਾਤ ਦਿਨ ਚਲਦੇ ਨੇ ਮਾਲਕਾ,ਚੁੱਲੇ ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ,
ਮੈ ਗਲਤ ਸੀ,ਗਲਤ ਹਾ,ਕੁਝ ਠੀਕ ਬਖ਼ਸ਼ ਦੇ,ਆਪਣੀ ਰਜਾ ਵਿਚ ਰਿਹਣ ਦੀ ਤੌਫੀਕ ਬਕਸ਼ ਦੇ.........
|
|
13 Feb 2012
|
|
|
|
ਦਿਲ ਦੇ ਤਾਰ ਟੁੱਟ ਗਏ,ਓਹ ਵੀ ਰੁੱਸ ਗਏ ਤੇ ਸਪਨੇ ਵੀ ਟੁੱਟ ਗਏ, ਮੇਰੇ ਕੋਲ ਤਾ ਸਿਰਫ਼ ਦੋ ਹੰਝੂ ਬਚੇ ਸੀ, ਜਦੋਂ ਆਈ ਓਹਨਾ ਦੀ ਯਾਦ, ਤਾਂ ਓਹ ਵੀ ਡੁੱਲ ਗਏ.......
|
|
13 Feb 2012
|
|
|
|
ਜਦੋਂ ਦੋ ਰੂਹਾਂ ਦੇ ਪਿਆਰ ਦਾ ਇੱਕ ਸਾਹ ਬਣ ਜਾਂਦਾ, ਫਿਰ ਤਾਂ ਸੱਜਣਾ ਗਰੀਬ ਵੀ, ਬਾਦਸ਼ਾਹ ਬਣ ਜਾਂਦਾ...........
|
|
14 Feb 2012
|
|
|
|
|
ਰੁੱਖਾਂ ਵਾਗੂ ਰਹਿਣਾ ਸਾਡੀ ਆਦਤ ਹੈ , ਧੁੱਪਾ ਸਹਿ ਕੇ ਵੀ ਛਾਵਾ ਕਰ ਜਾਵਾਗੇ ਕੀ ਹੋਇਆ ਜਿੰਦਗੀ ਵਿੱਚ ਇਕੱਲੇ ਹਾ, ਮੇਲਾਂ ਲੱਗ ਜਾਵੇਗਾ ਜਿਸ ਦਿਨ ਮਰ ਜਾਵਾਗੇ........
|
|
14 Feb 2012
|
|
|
|
|
shraab peene de masjid mein bethkar
ya wo jga bta jha khuda nhi... galib
masjid khuda ka ghar hai peene ki jga nhi
kafir ke ghar ja wha khuda nhi... ikbaal
kafir ke dil se aya hu je dekh kar
khuda majood hai wha, use pta nhi... faraaj
|
|
18 Feb 2012
|
|
|
|
ਡਾਯਰੀ ਵਿੱਚ ਰੱਖ ਲੈ ਨੀ ਕਿਆਰੀ ਵਿੱਚ ਰੱਖ ਲੈ...
ਡਾਯਰੀ ਵਿੱਚ ਰੱਖ ਲੈ ਨੀ ਕਿਆਰੀ ਵਿੱਚ ਰੱਖ ਲੈ...
ਪਿਆਰ ਵਾਲੇ ਫੁੱਲਾਂ ਨੂੰ ਤੂੰ ਸਾਂਭ ਸਾਂਭ ਰੱਖ ਲੈ...
|
|
19 Feb 2012
|
|
|
|
ਯਾਰੀ, ਦੋਸਤੀ, ਪਿਆਰ, ਮੁਹੱਬਤ ਨਿਭਦੇ ਨਹੀਂ ਵਪਾਰਾਂ ਨਾਲ,
ਨੀਵਾਂ ਹੋਕੇ ਰਹਿਣ 'ਚ ਫਾਇਦਾ, ਰੱਬ ਮਿਲਦਾ ਨਹੀਂ ਹੰਕਾਰਾਂ ਨਾਲ............
|
|
20 Feb 2012
|
|
|