ਕਿਸੇ ਇਨਸਾਨ ਦੇ ਮੋਹ ਤੇ ਪਿਆਰ ਦਾ ਅਹਸਾਸ ਉਸਦੇ ਦੂਰ ਜਾਨ ਤੋ ਬਾਅਦ ਹੀ ਹੁੰਦਾ ਹੈ
ਮਾਂ ਬਾਪ ਨੂ ਲਤ ਮਾਰ ਕੇ ਕੱਡਨ ਵਾਲੇ ਕਿਉਂ ਕੁੜੀ ਦੇ ਠ੍ਹੁਕਰਾਉਂਨ ਤੇ ਜਿੰਦਗੀ ਨੂ ਮੌਤ ਬਾਰਬਾਰ ਸਮਜ੍ਦੇ ਹਨ
nice one davinder g .........shudh vichar.....keep sharing
eh duniya ch sab tuhada tamasha hi banunde a chahe o apne hon ja paraye.............................
kai war eve kyu hunda ki koi tuhade nal bahut wadda dhoka karda par fer v tuhade dil cho os lai pyar khatam nahi hunda,,,,,,,,,,,,,,,,,,,,,
ਜਿਹਦੇ ਕੋਲ ਚਾਰੇ ਯੱਕੇ ਹੋਣ, ਓਹ ਤਾਸ਼ ਮੁੜ ਮੁੜ ਵੰਡਣ ਦੀ ਗੱਲ ਕਿਓ ਕਰੇਗਾ?...N.S.Kapoor
jindgi ek tash di baji vangu a
je koi jit v gya tan v ohnu khona hi painda a
ਆਦਤਾ ਨੂੰ ਬਦਲਣਾ ਔਖਾ ਹੈ ਪਰ ਅਸੰਭਵ ਨਹੀ
ਇਨਸਾਨ ਨੂੰ ਸ਼ਕਲ ਤੋ ਨਹੀ ਗੁਣਾ ਤੋ ਪਿਆਰ ਕਰੋ