|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| keep it up.....good work all...need realistic n experienced point of views here.... |
ਜਦੋ ਤਕ ਸਾਡੀ ਸੋਚ ਸ੍ਵਛ ਨਹੀ ਹੁੰਦੀ ਸਾਡੇ ਆਲੇ ਦੁਆਲੇ ਗੰਦਗੀ ਹੀ ਰਹੇਗੀ |
ਜੇਹੜਾ ਬਦਕਿਸਮਤੀ ਵਿਚ ਚਲਦਾ ਰਹਿੰਦਾ ਹੈ ਉਸਨੁ ਅਗੋ ਕਿਸਮਤ ਉਡੀਕ ਰਹੀ ਹੁੰਦੀ ਹੈ |
|
|
25 Oct 2010
|
|
|
|
|
|
|
ਕਿਸਮਤ ਅੱਤੇ ਪ੍ਰਾਰਥਨਾਵਾ ਕਿਸੇ ਕੌਮ ਦੀ ਰਖੇਯਾ ਨਹੀ ਕਰ ਸਕਦੀਆ |
ਕਿਸਮਤ ਅੱਤੇ ਪ੍ਰਾਰਥਨਾਵਾ ਕਿਸੇ ਕੌਮ ਦੀ ਰਖੇਯਾ ਨਹੀ ਕਰ ਸਕਦੀਆ |
ਕਿਸਮਤ ਓਹਨਾ ਤੇ ਮੇਹਰਵਾਨ ਹੁੰਦੀ ਹੈ ਜੇਹੜੇ ਇਸ ਤੇ ਨਿਰਭਰ ਨਹੀ ਕਰਦੇ
|
|
25 Oct 2010
|
|
|
|
|
ਉਦਾਸ ਉਹ ਵਿਅਕਤੀ ਹੁੰਦੇ ਹਨ ਜਿਹੜੇ ਜਿੰਦਗੀ ਦਾ ਹਿਸਾਬ ਕਿਤਾਬ ਕਰਨ ਲੱਗ ਪੈਦੇ ਹਨ...
ਨਰਿੰਦਰ ਕਪੂਰ
|
|
05 Nov 2010
|
|
|
|
|
ਅਸੀ ਮੋਤ ਤੋ ਨਹੀ ਡਰਦੇ ਅਸੀ ਮਰਨ ਤੋ ਡਰਦੇ ਆ..........ਨਰਿੰਦਰ ਕਪੂਰ
|
|
05 Nov 2010
|
|
|
|
|
ਜੇ ਇਸਤਰੀ ਪੁਰੁਸ਼ ਦੀ ਪ੍ਰਸੰਸਾ ਕਰੇ ਤਾ ਓਹ ਕਦੇ ਨਹੀ ਕਹਿੰਦਾ ਕੇ ਇਹ ਬੋਲਦੀ ਬਹੁਤ ਹੈ |
ਸੰਗੀਤ ਆਤਮਾ ਤੇ ਪਾਈ ਧੂੜ੍ਹ ਨੂ ਸਾਫ਼ ਕਰਨ ਦੀ ਸਮਰਥਾ ਰਖਦਾ ਹੈ |
|
|
05 Nov 2010
|
|
|
|
|
|
|
ਰਬ ਨੂ ਲੇਖਾ ਦੇਣਾ,ਰੋਹਬ ਕਿਓ ਝਾਲਿਏ ਦੁਨਿਯਾ ਦਾ
ਰਬ ਨੂ ਲੇਖਾ ਦੇਣਾ,ਰੋਹਬ ਕਿਓ ਝਾਲਿਏ ਦੁਨਿਯਾ ਦਾ
|
|
05 Dec 2010
|
|
|
|
|
ਰੋਸ਼ਨੀ ਅਮਰ ਹੁੰਦੀ ਹੈ, ਮਰਦੀ ਨਹੀ, ਬਸ ਹਨੇਰਾ ਇਸ ਨੂੰ ਥੋੜੀ ਦੇਰ ਲਈ ਪੀ ਜਾਂਦਾ ਹੈ ਕਦੀ ਕਦੀ
|
|
04 Jan 2011
|
|
|
|
|
ਕਈ ਲੋਕ ਸਾਡੀ ਜ਼ਿੰਦਗੀ 'ਚ ਸਲਾਬੀ ਮਾਚਿਸ ਦੀ ਡੱਬੀ ਦੀ ਤਰਾਂ ਹੁੰਦੇ ਨੇ, ਸਮਝ ਨਹੀਂ ਆਉਂਦੀ ਕਿ ਰੱਖੀਏ ਕੁ ਸੁੱਟੀਏ.....
ਨਰਿੰਦਰ ਸਿੰਘ ਕਪੂਰ
|
|
22 Jan 2011
|
|
|
|
|
"ਕੌਣ ਦਿੰਦਾ ਉਮਰ ਭਰ ਦਾ ਸਹਾਰਾ,,ਲੋਕ ਤਾਂ ਅਰਥੀ 'ਚ ਵੀ ਮੋਢਾ ਬਦਲ ਲੈਦੇਂ"
|
|
23 Jan 2011
|
|
|
|
|
ਜੇ ਆਪਣੀ ਯਾਦਦਾਸ਼ਤ ਵਧਾਉਣੀ ਹੋਵੇ ਤਾਂ ਕੁਝ ਪੈਸੇ ਉਧਾਰ ਦੇਕੇ ਦੇਖੋ |
|
|
14 Mar 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|