Punjabi Boli
 View Forum
 Create New Topic
  Home > Communities > Punjabi Boli > Forum > messages
Showing page 35 of 65 << First   << Prev    31  32  33  34  35  36  37  38  39  40  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਲਿਆ ਉਧਾਰ ਪੁਰਾਣਾ ਹੋ ਜਾਣ ਨਾਲ ਤੋਹਫਾ ਨਹੀਂ ਬਣ ਜਾਂਦਾ |

14 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਜੇ ਤੁਸੀਂ ਕਿਸੇ ਨੂੰ ਮੁਕਾਬਲੇ 'ਚ ਪਿੱਛੇ ਛੱਡਣਾ ਚਾਹੁੰਦੇ ਹੋ ਤਾਂ ਉਸਨੂੰ ਕੁਝ ਪੈਸੇ ਉਧਾਰ ਦੇ ਦੇਵੋ |

14 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਘੋੜਾ, ਬੰਦੂਕ ਤੇ ਪਤਨੀ-ਕਦੇ ਕਿਸੇ ਨੂੰ ਉਧਾਰ ਨਹੀਂ ਦੇਣੇ ਚਾਹੀਦੇ |

14 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਉਧਾਰ ਸ਼ਬਦਾਂ ਨਾਲ ਨਹੀਂ ਚੁਕਾਇਆ ਜਾ ਸਕਦਾ |

14 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਉਧਾਰ ਦੋਸਤ ਨੂੰ ਦਵੋ ਤੇ ਵਾਪਿਸ ਵੈਰੀ ਤੋਂ ਲਵੋ |

14 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਰੱਬ ਦੀ ਦੁਕਾਨ ਤੇ ਵਿਕਦੀਆਂ ਚੀਜ਼ਾਂ ਖਰੀਦਣ ਲਈ ਮਿਹਨਤ ਦੀ ਕੀਮਤ ਚੁਕਾਉਣੀ ਪੈਂਦੀ ਹੈ |

14 Mar 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
wow...gr8 going bhaji...thanx for the updates

ਜੇ ਲਿਖਣ ਦੀ ਜਿਗ੍ਯਸਾ ਤੇ ਸ਼ਰਧਾ ਹੋਵੇ ਤਾ ਵਿਦਵਾਨ ਬਣਨਾ ਸੌਖਾ ਹੋ ਜਾਂਦਾ ਹੈ |

 

 

ਮਨੁਖ ਉਸ ਦਿਨ ਬੰਦਰ ਨਹੀ ਰਿਹਾ ਜਿਸ ਦਿਨ ਉਸ ਨੇ ਕਿਤਾਬ ਫੜ ਲਈ|

 

 

ਬਚਪਨ ਦੇ ਸੁੰਗ੍ਰੜਨ ਕਾਰਨ ਹੁਣ ਬਚੇ ਜਲਦੀ ਚਾਲਾਕ ਹੋ ਜਾਂਦੇ ਹਨ |

 


ਗੁੱਸੇ ਅਤੇ ਵਿਰੋਧ ਨੂ ਤਯਾਗ ਕੇ ਆਪਣੀਆਂ ਪਰੇਸ਼ਾਨਿਯਾਂ ਦਾ ਹਲ ਮਨੁਖ ਆਪ ਕਰ ਸਕਦਾ ਹੈ |

 

 

ਛੋਟੇ ਰਸਤੇ ਤੇ ਚਲਨ ਦੀ ਕਾਹਲ ਨਾਲ ਜ਼ਿੰਦਗੀ ਦੀ ਮਾਲ ਰੋਡ ਗਵਾਚ ਜਾਂਦੀ ਹੈ |

25 Mar 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਇਹ ਜਗ ਮੀਠਾ ; ਅੱਗਾ ਕਿਸਨੇ ਡਿਠਾ

 

ਗਿਆਨ ਦੀ ਮਾਤ-ਭਾਸ਼ਾ ਚੁਪ ਹੁੰਦੀ ਹੈ |

 

ਵਰਤਮਾਨ ਯੁਗ ਕਦੇ ਵੀ ਸੁਨਹਰੀ ਯੁਗ ਨਹੀ ਹੁੰਦਾ |

 

ਇੱਕੋ ਵੇਲੇ ਗਰੀਬ ਹੋਣਾ ਤੇ ਆਜ਼ਾਦ ਹੋਣਾ ਸੰਭਵ ਨਹੀ ਹੁੰਦਾ |

 

ਲੋਕ-ਤੰਤਰ ਦੀ ਮਜਬੂਤੀ ਇਸ ਗਲ ਟੋਹ ਪਰਖੀ ਜਾਂਦੀ ਹੈ ਕੇ ਓਥੇ ਹਕੂਮਤ ਕਿਤਨੀ ਸੌਖ ਨਾਲ ਬਦਲਦੀ ਹੈ |

 


13 Apr 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਜੇ ਮੈਂ ਕੁਝ ਵੀ ਨਾ ਹੁੰਦਾ ਤਾਂ ਸ਼ਾਇਦ ਇੱਕ ਵਧੀਆ ਇਨਸਾਨ ਹੋਣ ਲਈ ਮੇਰਾ ਰਾਹ ਸਾਫ ਹੋਣਾ ਸੀ । ਮਾਵੀ

.

18 Apr 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਸਚਾ ਓਹ ਹੈ ਜੋ ਤਮਾਮ ਕੋਸ਼ਿਸ਼ ਦੇ ਬਾਵਜੂਦ ਝੂਠ ਨਾ ਬੋਲ ਸਕੇ , ਪਰ ਅਜੇਹੇ ਲੋਕ ਵਿਰਲੇ ਹੀ ਹਨ!

 

ਬਚੇ ਅੱਤੇ ਪਾਗਲ ਝੂਠ ਨਹੀ ਬੋਲ ਸਕਦੇ ਇਸੇ ਕਰਕੇ ਅਸੀਂ ਓਹਨਾ ਤੋ ਅਪਨੀਆ ਗੱਲਾਂ ਲੁਕਾਉਂਦੇ ਹਾ !

 

ਝੂਠ ਦਾ ਚਸ਼ਮਾ ਕਦੇ ਨਹੀ ਸੁਕਦਾ | ਕਹੰਦੇ ਹਨ ਕੋਈ ਵੀ ਝੂਠ ਬੁਢ਼ਾ ਨਹੀ ਹੁੰਦਾ ਸਗੋ ਬਚਪਨ ਵਿਚ ਹੀ ਯਤੀਮ ਹੋ ਜਾਂਦਾ ਹੈ |

 

ਕੋਈ ਵੀ ਮੂਰਖ ਸਚ ਬੋਲ ਸਕਦਾ ਹੈ ਪਰ ਸਿਆਨਪ ਤਾ ਝੂਠ ਬੋਲਣ ਲਈ ਜ਼ਰੂਰੀ ਹੈ |

 



 

ਜਿਹੜਾ ਨਿਰੋਲ ਸਚ ਬੋਲਦਾ ਹੈ ਓਹ ਸਰੀਰਕ ਪਖੋ ਕਮਜ਼ੋਰ , ਬੌਧਿਕ ਪਖੋ ਪਿਛਾ-ਖੀਚੂ ,

ਆਰਥਿਕ ਪਖੋ ਗਰੀਬ ਅੱਤੇ ਵਿਚਾਰਧਾਰਾ ਪਖੋ ਪਰਮ੍ਪਰਾ-ਵਾਦੀ ਹੋਵੇਗਾ |

ਜਿਹੜਾ ਨਿਰੋਲ ਸਚ ਬੋਲਦਾ ਹੈ ਓਹ ਸਰੀਰਕ ਪਖੋ ਕਮਜ਼ੋਰ , ਬੌਧਿਕ ਪਖੋ ਪਿਛਾ-ਖੀਚੂ ,

ਆਰਥਿਕ ਪਖੋ ਗਰੀਬ ਅੱਤੇ ਵਿਚਾਰਧਾਰਾ ਪਖੋ ਪਰਮ੍ਪਰਾ-ਵਾਦੀ ਹੋਵੇਗਾ |

 

18 Apr 2011

Showing page 35 of 65 << First   << Prev    31  32  33  34  35  36  37  38  39  40  Next >>   Last >> 
Reply