|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| ajj hee ik truck de piche likheya pad ke aayi aa:P |
ਸਚੇ ਦੁਸ਼ਮਣ ਦੀ ਦੁਸ਼ਮਣੀ
ਝੂਠੇ ਦੋਸਤ ਦੀ ਦੋਸਤੀ ਨਾਲੋ ਸੌ ਗੁਣਾ ਚੰਗੀ ਹੈ |
ਸਚੇ ਦੁਸ਼ਮਣ ਦੀ ਦੁਸ਼ਮਣੀ
ਝੂਠੇ ਦੋਸਤ ਦੀ ਦੋਸਤੀ ਨਾਲੋ ਸੌ ਗੁਣਾ ਚੰਗੀ ਹੈ |
|
|
25 Apr 2011
|
|
|
|
|
|
|
ਮੰਦਿਰ ਗਏ ਤਾਂ ਇਹਸਾਸ ਹੋਇਆ ਕਿ ਅਸੀਂ ਪਥਰਾਂ ਦੀ ਖੁਸ਼ੀ ਲਈ ਫੁੱਲਾਂ ਦਾ ਕਤਲ ਕਰ ਆਏ .... !!!
|
|
06 May 2011
|
|
|
|
|
ਕਈਆਂ ਘਰਾਂ ਦੇ ਦਰਵਾਜੇ ਦਸਤਕ ਨੂੰ ਤਰਸਦੇ ਰਹਿੰਦੇ ਹਨ |
|
|
08 May 2011
|
|
|
|
|
ਜਿਹੜਾ ਬਦਕਿਸ੍ਮਤੀ ਵਿਚ ਚਲਦਾ ਰਹੰਦਾ ਹੈ ਉਸਨੁ ਅੱਗੇ ਕਿਸਮਤ ਉਡੀਕ ਰਹੀ ਹੁੰਦੀ ਹੈ|
ਸੰਸਾਰ ਵਿਚ ਕੋਈ ਅਜੇਹਾ ਨਹੀ ਜਿਸਦੀ ਕੇਵਲ ਪ੍ਰਸੰਸਾ ਜਾ ਨਿੰਦਾ ਹੀ ਹੋਈ ਹੋਵੇ |
ਸੁਪਨਾ ਬੰਦ ਅਖਾਂ ਵਾਲਾ ਯਥਾਰਥ ਹੁੰਦਾ ਹੈ ;ਅੱਤੇ ਯਥਾਰਥ ਖੁਲਿਯਾਂ ਅਖਾਂ ਵਾਲਾ ਸੁਪਨਾ ਹੁੰਦਾ ਹੈ |
|
|
09 May 2011
|
|
|
|
|
ਅਧਿਆਪਕਾਂ ਣੂੰ ਪੁਰਾਣੇ ਵਿਦਿਆਰਥੀਆ ਦੇ ਨਾਮ ਯਾਦ ਨਹੀਂ ਰਹਿੰਦੇ ਪਰ ਉਹਨਾਂ ਦੀਆਂ ਕਰਤੂਤਾਂ ਤੇ ਕਾਰਨਾਮੇ ਹਮੇਸ਼ਾ ਯਾਦ ਰਹਿੰਦੇ ਹਨ |
ਵਿੱਚੋਂ :: ਮਾਲਾ-ਮਣਕੇ
|
|
09 May 2011
|
|
|
|
|
|
|
ਸ਼ੁਕਰ ਹੈ ,ਸ਼ਾਹ ਜਹਾਨ ਨੇ ਤਾਜ ਮਹਿਲ ਕਿਸੇ ਠੇਕੇਦਾਰ ਤੋਂ ਨਹੀਂ ਸੀ ਬਣਵਾਇਆ |
ਜੇ ਘਰ ਵਿੱਚ ਸਿਰਫ਼ ਪੁੱਤਰ ਹਿ ਪੁੱਤਰ ਹੋਣ ਤਾਂ ਘਰ ਹੋਸਟਲ ਵਰਗਾ ਲੱਗਣ ਲੱਗ ਪੈਂਦਾ ਹੈ |
from..........Mala Manke
|
|
09 May 2011
|
|
|
|
|
pyar karn ta sab skde a par pyar nibhun di himmat bahut ghat lokan ch hundi a....
|
|
15 May 2011
|
|
|
|
|
ਨਾਲ-੨ ਤੁਰਨ ਵਾਲਿਆਂ ਦਾ, ਦਿਲ ਨੂ ਹੌਸਲਾ ਘੱਟ ਤੇ ਡਰ ਜਿਆਦਾ ਹੁੰਦਾ ਹੈ...
ਦੁਸ਼ਮਣਾ ਦੀ ਦੁਸ਼ਮਣੀ ਦੀ ਉਮਰ, ਦੋਸਤਾਂ ਦੀ ਦੋਸਤੀ ਤੋਂ ਬਹੁਤ ਜਿਆਦਾ ਹੁੰਦੀ ਹੈ....
ਨਾਲ-੨ ਤੁਰਨ ਵਾਲਿਆਂ ਦਾ, ਦਿਲ ਨੂ ਹੌਸਲਾ ਘੱਟ ਤੇ ਡਰ ਜਿਆਦਾ ਹੁੰਦਾ ਹੈ...
ਦੁਸ਼ਮਣਾ ਦੀ ਦੁਸ਼ਮਣੀ ਦੀ ਉਮਰ, ਦੋਸਤਾਂ ਦੀ ਦੋਸਤੀ ਤੋਂ ਬਹੁਤ ਜਿਆਦਾ ਹੁੰਦੀ ਹੈ....
|
|
16 May 2011
|
|
|
|
|
ਵਿਛੜੇ ਸਜਣ ਨੇ ਖਾਬ ਵਿਚ ਸੀਨੇ ਨੂ ਲਾ ਕਿਹਾ...ਕਿਸਨੇ ਨੇ ਕਿਹਾ ਸੀ ਇੰਜ ਤੈਨੂ ਦਿਲ ਤੇ ਲਾਉਣ ਨੂ....
|
|
18 May 2011
|
|
|
|
|
Remind yorself tht GOD is with u and nothing can defeat u.
|
|
25 May 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|