|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
banda apne dukhan ton ena dukhi ni hunda jina duje de sukhan ton......
|
|
25 May 2011
|
|
|
|
|
|
|
Waah bai waah...kamaal kari jaa rahe ho tusin saare...Good Job...keep it up
|
|
07 Jun 2011
|
|
|
|
| good job everybody.....thanx for keeping the thread updated...aundo aundo....lagge raho saaare!!!!!!!!!!! |
ਉਦੇਸ਼ ਜਾ ਨਿਸ਼ਾਨੇ ਮਿਥਨ ਨਾਲ ਜੀਵਨ ਨੂ ਰੁਝੇਵੇ ਮਿਲ ਜਾਂਦੇ ਹਨ |
ਸਿਆਣੇ ਬੰਦੇ ਸਿਆਣੇ ਹੋਣ ਕਰ ਕੇ ਬੜੇ ਔਖੇ ਫੈਸਲੇ ਬੜੀ ਸੋਖ ਨਾਲ ਕਰ ਲੇਂਦੇ ਹਨ |
ਕ੍ਯੀ ਕੇਵਲ ਸੁੱਤੇ ਹੋਏ ਸਿਆਣੇ ਵਿਖਾਯੀ ਦੇਂਦੇ ਹਨ |
ਸੁਸਤੀ ਵੀ ਧਨ ਵਾਂਗ ਹੁੰਦੀ ਹੈ ........ ਬੰਦਾ ਰਜਦਾ ਹੀ ਨਹੀ :P
|
|
13 Jun 2011
|
|
|
|
|
ਸੋਹਣੇ ਲੋਕਾਂ ਨਾਲ ਨੱਚਣ ਵਿੱਚ ਕਦੇ ਥਕਾਵਟ ਨਹੀਂ ਹੁੰਦੀ..
|
|
13 Jun 2011
|
|
|
|
|
ਜਦੋਂ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਅਰਜਨ ਨੂੰ ਗਿਆਨ ਹੋ ਗਿਆ ਸੀ ਤਾਂ ਉਸਨੇ ਸਿੱਟੇ ਹੋਏ ਹਥਿਆਰ ਚੁੱਕ ਲਏ ਸਨ,
ਜਦੋਂ ਕਾਲਿੰਗਾ ਦੇ ਮੈਦਾਨ ਵਿੱਚ ਅਸ਼ੋਕ ਨੂੰ ਗਿਆਨ ਹੋ ਗਿਆ ਸੀ ਤਾਂ ਉਸਨੇ ਚੁੱਕੇ ਹੋਏ ਹਥਿਆਰ ਸਿੱਟ ਦਿੱਤੇ ਸਨ..।
|
|
13 Jun 2011
|
|
|
|
|
|
| Ghat |
Ghat bole Ghat khade Ghat sutte te ghat kharche da kadde pachtava nahi hunda.
|
|
19 Jun 2011
|
|
|
|
| Mala manke |
Bazuraga nu sunana hi ohna diyan takleefan da hal hunda hai.
|
|
19 Jun 2011
|
|
|
|
|
Akher nu kam aouna dona hathiyaran ne puraniya khuraka te purane velly yaaran ne.
|
|
19 Jun 2011
|
|
|
|
|
ਕਿਸੇ ਨੂ ਜਿਤਣ ਲਈ ਆਪਾ ਹਾਰਨਾ ਹੀ ਪੈਂਦਾ ਹੈ...
|
|
20 Jun 2011
|
|
|
|
|
ਕਿਸਮਤ ਦੀ ਦੁਹਾਈ, ਕਮਜੋਰਾਂ ਦਾ ਗੇਹਣਾ ਏਂ....
|
|
20 Jun 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|