|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| ਪਿੰਡ |
Pinda wale sehar waleya nu hamesha fukre hi samjhde han.
|
|
20 Jun 2011
|
|
|
|
|
|
|
Ashiq jed ve-akal na koi jihne nit virho vich khapna,
Lai k att vegane gher di jihre saarh sute ghar aapna.
|
|
21 Jun 2011
|
|
|
|
|
ਕੁਝ ਲੋਕਾਂ ਨੂ ਬਰਦਾਸ਼ਤ ਕਰ ਲੇਣਾ ਹੀ ਓਹਨਾ ਦੀ ਪ੍ਰਸ਼ੰਸਾ ਹੁੰਦੀ ਹੈ |
ਸਚਾ ਅਮੀਰ ਓਹ ਹੈ ਜਿਸ ਕੋਲ ਪੈਸਾ ਖੁਲਾ ਹੋਵੇ ਪਰ ਓਹ ਪ੍ਰਸਿਧ ਆਪਣੇ ਚਰਿਤਰ ਕਰ ਕੇ ਹੋਵੇ |
ਆਪਣੇ ਸ਼ਰੀਰ ਨੂ ਕੋਈ ਨਫਰਤ ਨਹੀ ਕਰਦਾ ਅੱਤੇ ਵਿਰੋਧੀ ਦੀ ਅਕਲ ਨੂ ਕੋਈ ਪਿਆਰ ਨਹੀ ਕਰਦਾ |
ਸਿਯਾਨੇ ਅੱਤੇ ਸਾਉ ਬੰਦੇ ਜ਼ਿੰਦਗੀ ਦੀ ਅਸੀਸ ਹੁੰਦੇ ਨੇ , ਓਹਨਾ ਦੇ ਹੁੰਦ੍ਯਾ ਜ਼ਿੰਦਗੀ ਦੇ ਚੰਗੇ ਹੋਣ ਦੀ ਆਸ ਬਾਨੀ ਰਿਹੰਦੀ ਹੈ |
ਸੁੰਦਰਤਾ ਦਾ ਕੋਈ ਨਿਰਪਖ ਪੇਮਾਨਾ ਨਹੀ ਹੁੰਦਾ , ਇੱਸੇ ਲਈ ਹਰ ਕੋਈ ਆਪਣੀ ਪਸੰਦ ਵਾਲੀ ਸੁੰਦਰਤਾ ਦੀ ਭਾਲ ਵਿਚ ਹੈ |
|
|
21 Jun 2011
|
|
|
|
|
ਜੇ ਤਜਰਬਾ ਅਸਰ ਨਹੀ ਕਰਦਾ ਤਾ ਉਪਦੇਸ਼ ਵੀ ਨਹੀ ਕਰੇਗਾ |
ਰਿਸ਼ਤੇਦਾਰ ਮੌਸਮ ਵਾਂਗ ਕਦੇ ਵੀ ਉਮੀਦ ਤੇ ਪੂਰੇ ਨਹੀ ਉਤਰਦੇ |
ਆਤੰਕਵਾਦ ਦਾ ਨੇਮ ਹੈ : ਇਕ ਨੂ ਮਾਰੋ , ਹਜ਼ਾਰਾ ਨੂ ਡਰਾਓ |
ਪਹਲਾ ਪ੍ਰਭਾਵ ਪਾਉਣ ਦਾ ਮੌਕਾ ਦੂਜੀ ਵਾਰੀ ਨਹੀ ਮਿਲਦਾ |
ਕਈ ਅਨੁਭਵਾ ਨੂ ਦਿਮਾਗ ਨਹੀ , ਮਨ ਨਹੀ , ਸਿਰਫ ਆਤਮਾ ਹੀ ਪ੍ਰਗਟਾਉਂਦੀ ਹੈ |
|
|
21 Jun 2011
|
|
|
|
|
Tin cheeza soch k chuko KALAM,KADAM,KASAM
|
|
21 Jun 2011
|
|
|
|
|
|
|
ਜੇ ਖੁਲ ਕੇ ਗੱਲ ਕਰਨ ਦੀ ਸਹੁਲਤ ਹੋਵੇ ਤਾਂ ਰਿਸ਼ਤੇ ਨਹੀ ਟੁਟਦੇ .
ਕਿਸੇ ਦਾ ਬਚਪਨ ਦਾ ਦੋਸਤ ਬਣਨ ਵਾਸਤੇ ਸਾਰੀ ਉਮਰ ਲਾਗ ਜਾਂਦੀ ਹੈ .
ਇਸਤਰੀ ,ਸੋਚਣ ਵਾਲੇ ਪੁਰਸ਼ ਨੂ ,ਮੇਹ੍ਸੂਸ ਕਰਨਾ ਸਿਖਾਉਂਦੀ ਹੈ .
(ਮਾਲਾ ਮਨਕੇ )
ਜੇ ਖੁਲ ਕੇ ਗੱਲ ਕਰਨ ਦੀ ਸਹੁਲਤ ਹੋਵੇ ਤਾਂ ਰਿਸ਼ਤੇ ਨਹੀ ਟੁਟਦੇ .
ਕਿਸੇ ਦਾ ਬਚਪਨ ਦਾ ਦੋਸਤ ਬਣਨ ਵਾਸਤੇ ਸਾਰੀ ਉਮਰ ਲਾਗ ਜਾਂਦੀ ਹੈ .
ਇਸਤਰੀ ,ਸੋਚਣ ਵਾਲੇ ਪੁਰਸ਼ ਨੂ ,ਮੇਹ੍ਸੂਸ ਕਰਨਾ ਸਿਖਾਉਂਦੀ ਹੈ .
(ਮਾਲਾ ਮਨਕੇ )
|
|
23 Jun 2011
|
|
|
|
|
|
|
BANDA JINNA SIYANA HUNDA HAI ...OHNA VADD DHUKHI REHNDA HAI...................
|
|
07 Jul 2011
|
|
|
|
|
ਜ਼ਿੰਦਗੀ ਵਿਚ ਚਲਦੇ ਰਿਹਣ ਲਈ ਰੁਕਣਾ ਬਹੁਤ ਜਰੂਰੀ ਹੁੰਦਾ ਹੈ..
ਜ਼ਿੰਦਗੀ ਵਿਚ ਕਦੇ ਦੁਖ ਨਾ ਦੇਖਣ ਵਾਲੇ, ਸੁਖ ਦੀ ਅਹਿਮੀਅਤ ਨਹੀ ਸਮਝ ਸਕਦੇ...
ਜ਼ਿੰਦਗੀ ਵਿਚ ਚਲਦੇ ਰਿਹਣ ਲਈ ਰੁਕਣਾ ਬਹੁਤ ਜਰੂਰੀ ਹੁੰਦਾ ਹੈ..
ਜ਼ਿੰਦਗੀ ਵਿਚ ਕਦੇ ਦੁਖ ਨਾ ਦੇਖਣ ਵਾਲੇ, ਸੁਖ ਦੀ ਅਹਿਮੀਅਤ ਨਹੀ ਸਮਝ ਸਕਦੇ...
|
|
11 Aug 2011
|
|
|
|
|
ਪਾਬੰਦੀ ਭਾਵੇਂ ਕੈਸੀ ਵੀ ਹੋਵੇ, ਵਹਿੰਦੇ ਪਾਣੀ ਵਾਂਗ ਹਰਫ਼ ਵੀ ਰਸਤਾ ਤਲਾਸ਼ ਹੀ ਲੈਂਦੇ ਨੇ ਮੂੰਹ ਜ਼ੋਰ ਹੋ ਕੇ, ਹਰ ਬੰਨ੍ਹ ਦਾ ਮੂੰਹ ਤੋੜਕੇ...
|
|
01 Oct 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|