|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਕੁਝ ਸਬਦ, ਸਾਲਾ ਦੀ ਬਾਰਿਸ਼ ਦਾ ਜਿਹਨਾਂ ਤੇ ਕੋਈ ਅਸਰ ਨਹੀ ਹੁੰਦਾ..., ਜਿਵੇਂ ਲੜਨਾ, ਜਿੰਦਗੀ, ਇਨਕਲਾਬ।
|
|
01 Oct 2011
|
|
|
|
|
|
|
ਕਵਿਤਾਵਾਂ ਹੀ ਨਾ ਲਿਖੋ ਲੜੋ ਵੀ ਕਵਿਤਾ ਲਈ।
|
|
01 Oct 2011
|
|
|
|
|
<3 <3 ਦੁਨੀਆਂ ਵਿੱਚ ਮਾਂ-ਬਾਪ ਦੀਆਂ ਦੁਆਵਾਂ ਤੋਂ ਵੱਡਾ ਕੋਈ ਉਪਹਾਰ ਨਹੀਂ |<3 <3
|
|
24 Oct 2011
|
|
|
|
|
ਦੁਕਾਨ ਖੋਲਣੀ ਸੌਖੀ ਹੈ ਪਰ ਖੁਲੀ ਰਖਨੀ ਔਖੀ ਹੈ.
ਦੁਕਾਨ ਖੋਲਣੀ ਸੌਖੀ ਹੈ ਪਰ ਖੁਲੀ ਰਖਨੀ ਔਖੀ ਹੈ.
|
|
29 Oct 2011
|
|
|
|
|
|
|
|
| ਜਿੱਤਾਂ ਜਿੱਤਨਾ ਸੌਖਾ ਹੈ ਪਰ ਓਹਨਾ ਨੂ ਕਾਇਮ ਰਖਣਾ ਆਉਖਾ ਹੈ ......ਮਹਾਰਾਜਾ ਰਣਜੀਤ ਸਿੰਘ |
|
|
|
29 Dec 2011
|
|
|
|
|
ਜੇਹੜੇ ਲੋਕੀ ਤੋਹਾਡੀ ਪਿਠ ਪਿਛੇ ਵਾਰ ਕਰਦੇ ਨੇ..........ਓਹੀ ਲੋਕ ਤੋਹਾਣੁ ਹੋਸ਼ਿਯਾਰ ਕਰਦੇ ਨੇ ........!
|
|
02 Jan 2012
|
|
|
|
|
ਸੁਖ ਦਾ ਅਹਸਾਸ ਓਸ ਨੂ ਹੁੰਦਾ ਹੈ ,ਜਿਸ ਨੇ ਦੁਖ ਸਹੇ ਹੋਣ........
|
|
28 Jan 2012
|
|
|
|
|
ਤੁਹਾਡਾ ਸਭ ਤੋਂ ਚਂਗਾ ਦੋਸਤ ਹੀ, ਤੁਹਾਡਾ ਸਭ ਤੋ ਖਤਰਨਾਕ ਦੁਸ਼ਮਣ ਹੋ ਸਕਦਾ ਹੈ..........
|
|
31 Jan 2012
|
|
|
|
|
ਮੁਦਈ ਸੁਸਤ ਤੇ ਗਵਾਹ ਚੁਸਤ..........
|
|
01 Feb 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|