|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਵਾਕਿਫ਼ ਹਾਂ ਬਖੂਬ ਇਸ ਦੁਨਿਆ ਦੀ ਫਿਤਰਤ ਤੋਂ , ਬਹੁਤ ਚਾਹੁਦੀ ਹੈ ਮੇਨੂ ਪਰ ਜ਼ਰੁਰਤ ਦੀ ਤਰਾ........
|
|
02 Feb 2012
|
|
|
|
|
|
|
ਮੇਰੇ ਲਈ ਤਾਂ ਤੁਸੀਂ ਰੱਬ ਦੇ ਸਮਾਨ ਹੋ , ਜਿਸਦਾ ਦੀਦਾਰ ਅਸੀ ਕਰ ਨਹੀ ਸਕਦੇ........
|
|
02 Feb 2012
|
|
|
|
|
|
|
ਰੁੱਖਾਂ ਦੇ ਜਦ ਪੱਤੇ ਝੜਦੇ, ਝੜਦੇ ਰੰਗ ਵਟਾ ਕੇ, ਆਪਣੇ ਜਦੋਂ ਬਿਗਾਨੇ ਹੁੰਦੇ, ਹੁੰਦੇ ਰੰਗ ਵਿਖਾ ਕੇ..........
|
|
08 Feb 2012
|
|
|
|
|
ਪਿਆਰ ਪਿਆਰ ਤੋ ਕਦੀ ਵੀ ਜੁਦਾ ਨਹੀ ਹੁੰਦਾ, ਭੁਲਾ ਦੇਵੀ ਤੂੰ ਮੇਰੀਆ ਕਮੀਆ ਨੂੰ ,ਕਿਉਕਿ ਇਨਸਾਨ ਕਦੀ ਖੁਦਾ ਨਹੀ ਹੂੰਦਾ........
|
|
08 Feb 2012
|
|
|
|
|
|
|
ਬਸ ਇਹੀ ਇੱਕ ਆਦਤ ਮੈਨੂੰ ਉਸਦੀ ਚੰਗੀ ਲਗਦੀ ਹੈ, ਉਦਾਸ ਕਰ ਕੇ ਮੈਨੂੰ ਉਹ ਖੁਦ ਵੀ ਖੁਸ਼ ਨਹੀ ਰਹਿ ਸਕਦ..........
|
|
13 Feb 2012
|
|
|
|
|
ਬੰਦਾ ਬੰਦੇ ਨੂੰ ਮਿਲੇ ਪਰ ਪਿਆਰ ਨਾਲ , ਰੋਟੀ ਹੱਕ ਦੀ ਮਿਲੇ ਚਾਹੇ ਆਚਾਰ ਨਾਲ...........
|
|
14 Feb 2012
|
|
|
|
|
ਕਾਗਜ ਦੇ ਫੁੱਲ ਸੁੰਘਦੇ ਨੇ , ਲੋਕੀ ਮਾਪਿਆਂ ਨੂੰ ਘਰੋਂ ਬਾਹਰ ਕੱਢ ਕੇ , ਪੈਰ ਸਾਧਾਂ ਦੇ ਚੁੰਮਦੇ ਨੇ..........
|
|
18 Feb 2012
|
|
|
|
|
ਹੱਥਾਂ ਦੀਆਂ ਲਕੀਰਾਂ ਨੂੰ ਕੀ ਦੇਖਦੇ ਹੋ,ਕਿਸਮਤ ਤਾਂ ਓਹਨਾ ਦੀ ਵੀ ਹੁੰਦੀ ਹੈ ਜਿੰਨਾ ਦੇ ਹੱਥ ਨਹੀ ਹੁੰਦੇ........
|
|
18 Feb 2012
|
|
|
|
|
ਬੁਰੇ ਉਹ ਵੀ ਨਹੀਂ, ਮਾੜੇ ਅਸੀਂ ਵੀ ਨਹੀਂ, ਬਸ ਵਿਚਲੇ ਲੋਕਾਂ ਦੀਆਂ ਮਿਹਰਬਾਨੀਆਂ ਮਾਰ ਗਈਆਂ...........
|
|
20 Feb 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|