|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਤੁਸੀ ਰੱਬ ਕੋਲੋ ਕਿਸੇ ਨੂੰ ਮੰਗੋ ਤੇ ਉਹ ਨਾ ਮਿਲੇ ਤਾ, ਸਮਝ ਲਵੋ ਕਿ ਰੱਬ ਤੋ ਤੁਹਾਨੂੰ ਕੋਈ ਹੋਰ ਮੰਗ ਚੁੱਕਾ ਹੈ.........
|
|
20 Feb 2012
|
|
|
|
|
|
|
ਇੱਕਲੇ ਰਹਿਣਾ ਵੀ ਪਿੱਤਲ ਦੀ ਮੁੰਦਰੀ ਵਾਂਗ ਹੈ ਜੋ ਨਾ ਤਾਂ ਯਾਰ ਦੀ ਨਿਸ਼ਾਨੀ ਬਣ ਸਕਦੀ ਹੈ ਅਤੇ ਨਾ ਹੀ ਔਖੇ ਵੇਲੇ ਰਕਮ........
|
|
25 Feb 2012
|
|
|
|
|
ਪਤਾ ੳਦੋਂ ਲਗਦਾ ਯਾਰਾਂ ਦਾ, ਜਦੋਂ ਘੇਰਾ ਪੈਂਦਾ ਤਲਵਾਰਾਂ ਦਾ..........
|
|
25 Feb 2012
|
|
|
|
|
ਚੰਗੇ ਆ ਮੰਦੇ ਆ ਰੱਬਾ ਤੇਰੀ ਪਾਰਟੀ ਦੇ ਬੰਦੇ ਹਾਂ..........
|
|
29 Feb 2012
|
|
|
|
|
ਲਿਸ਼ਕ ਪੁਸ਼ਕ ਨਾਂ ਵੇਖ ਭਰਾਵਾ ਵੇਖ ਨਾਂ ਸੁੰਦਰ ਮੁਖੜੇ | ਹਰ ਮੁਖੜੇ ਦੇ ਅੰਦਰ ਦਿਲ ਹੈ ਹਰ ਦਿਲ ਅੰਦਰ ਦੁਖੜੇ ||
|
|
29 Feb 2012
|
|
|
|
|
|
|
"ਗਲੀਆਂ ਦੇ ਪੱਥਰ ,ਕਦੇ ਅੰਬਰਾਂ ਦੇ ਤਾਰੇ, ਨਹੀਂ ਬਣ ਸਕਦੇ"
|
|
14 Mar 2012
|
|
|
|
|
Improvement Starts From " I "
|
|
14 Mar 2012
|
|
|
|
|
"ਮੈਂ ਕਦੀ ਝੂਠ ਨਹੀ ਬੋਲਦਾ", ਹੀ ਸਭ ਤੋ ਵੱਡਾ ਝੂਠ ਹੈ
|
|
15 Mar 2012
|
|
|
|
|
"luck" is a lousy excuse from "lazy" people.
|
|
15 Mar 2012
|
|
|
|
|
ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ.........
|
|
16 Mar 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|