|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
''ਹੰਝੂਆਂ'' ਦਾ ਕਾਰਨ "ਅਕਸਰ'' ਉਹ ਹੀ ਬਣਦੇ ਨੇ, ਜਿਹੜੇ ਕਹਿੰਦੇ ਨੇ ਤੂੰ ''ਹੱਸਦਾ'' ਬਹੁਤ ''ਪਿਆਰਾ'' ਲੱਗਦਾ ਏ.........
|
|
16 Mar 2012
|
|
|
|
|
|
|
ਲੋਕ
ਜੋ ਮੇਰੀ ਮੁਸਕਰਾਹਟ ਤੋਂ
ਚਿੰਤਤ ਨੇ ਬਹੁਤ
ਦੱਸ ਦੇਵਾਂ ਉਨ੍ਹਾਂ ਨੂੰ
ਰੋਣ ਲਈ ਜਰੂਰੀ ਨਹੀਂ
ਅੱਖਾਂ 'ਚ ਸਮੁੰਦਰ ਭਰਨਾ........ਦਰਸ਼ਨ ਸਿੰਘ ਬੁੱਟਰ
ਲੋਕ
ਜੋ ਮੇਰੀ ਮੁਸਕਰਾਹਟ ਤੋਂ
ਚਿੰਤਤ ਨੇ ਬਹੁਤ
ਦੱਸ ਦੇਵਾਂ ਉਨ੍ਹਾਂ ਨੂੰ
ਰੋਣ ਲਈ ਜਰੂਰੀ ਨਹੀਂ
ਅੱਖਾਂ 'ਚ ਸਮੁੰਦਰ ਭਰਨਾ........ਦਰਸ਼ਨ ਸਿੰਘ ਬੁੱਟਰ
|
|
16 Mar 2012
|
|
|
|
|
|
●๋• ਧੰਨ ਰੱਬਾ ਇਹ ਕੁੜੀਆਂ ਤੇ ਧੰਨ ਇਹਨਾਂ ਦਾ ਜੇਰਾ,,
ਬਾਬਲ ਦੇ ਘਰ ਚਾਨਣ ਕਰਕੇ ਫਿਰ ਰਸ਼ਨਾਉਣ ਓਪਰਾ ਵਿਹੜਾ
ਬਿਨ ਧੀ ਦੇ ਤੱਤੜੀ ਮਾਂ ਨੂੰ ਪੁੱਛੋ, ਜਿੱਦਾਂ ਦੀਵੇ ਬਾਜ ਹਨੇਰਾ,,
ਮਾਪੇ ਛੱਡਣੇ ਅੱਤ ਦੇ ਔਖੇ, ਕੁੜੀਏ ਅਸਲੀ ਨਾਂ ਕੁਰਬਾਨੀ ਤੇਰਾ ●๋•║
|
|
21 Mar 2012
|
|
|
|
|
ਮੁੰਡਾ ਕੁੜੀ ਵੱਲ ਚਾਹੇ ਸਾਰਾ ਦਿਨ ਦੇਖੀ ਜਾਵੇ ਕੁੜੀ 'ਚ ਛੇਤੀ ਕੀਤੇ ਕੋਈ ਫਰਨ ਨੀਂ ਦਿਸਦਾ, ਜੇ ਕੁੜੀ ਮੁੰਡੇ ਵੱਲ ਦੋ ਮਿੰਟ ਵੀ ਦੇਖ ਲਵੇ ਤਾਂ ਮੁੰਡੇ ਨੂੰ ਵਖ਼ਤ ਪੈ ਜਾਂਦਾ ਏ..!!
|
|
21 Mar 2012
|
|
|
|
|
ਕੁਰਸੀ ਦਰਾਂ ਵਿੱਚ ਡਾਈ ਹੋਈ ਏ,ਲੋਕਾ ਭਾਣੇ ਸਿਰ ਦੁੱਖਦਾ ਯਾਦ ਉਸਦੀ ਆਈ ਹੋਈ ਏ........
|
|
23 Mar 2012
|
|
|
|
|
|
|
ਦੂਸਰੇ ਦੀਆਂ ਕਮੀਆਂ ਲੱਭਣ ਵਾਲੇ ਲੋਕ ਉਸ ਮੱਖੀ ਵਰਗੇ ਹੁੰਦੇ ਨੇ ਜੋ ਸਾਰਾ ਜਿਸਮ ਛੱਡਕੇ ਜਖਮ ਤੇ ਹੀ ਬੈਠਦੀ ਹੈ..

|
|
03 Apr 2012
|
|
|
|
|
behadh arthpooran likheya saanjha kita Sandhu Saab, sahi keha !
|
|
04 Apr 2012
|
|
|
|
|
ਮੁਹੱਬਤ ਤੇ ਵਫਾ ਤਾਂ ਉਹਨਾਂ ਦਿਨਾਂ ਦੀ ਗੱਲ ਹੈ,ਜਦੋਂ ਲੋਕ ਸੱਚੇ ਤੇ ਘਰ ਕੱਚੇ ਹੁੰਦੇ ਸੀ.......
|
|
23 Apr 2012
|
|
|
|
|
ਆਪਣੇ ਹਿੱਸੇ ਦੀ ਗਲਤੀ ਕਬੂਲ ਕਰਨ ਨਾਲ ਦੂਸਰੇ ਨੂ ਵੀ ਆਪਣੀ ਕੀਤੀ ਗਲਤੀ ਕਬੂਲ ਕਰਨ ਦਾ ਹੌਸਲਾ ਮਿਲ ਜਾਂਦਾ ਹੈ|
|
|
23 Apr 2012
|
|
|
|
|
ਬਹਾਦਰੀ ਆਪਣੇ ਆਪ ਵਿਚ ਇਕ ਗੁਣ ਨਹੀ ਇਹ ਹਰੇਕ ਗੁਣ ਦਾ ਭਾਗ ਵੀ ਹੁੰਦੀ ਹੈ |
|
|
23 Apr 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|