Punjabi Boli
 View Forum
 Create New Topic
  Home > Communities > Punjabi Boli > Forum > messages
Showing page 43 of 65 << First   << Prev    39  40  41  42  43  44  45  46  47  48  Next >>   Last >> 
ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਲੋੜ ਇਸ ਗਲ ਦੀ ਸੀ ਕੇ ਬੰਦਾ ਸਾਉ ਵੀ ਹੁੰਦਾ ਅੱਤੇ ਤਾਕਤਵਰ ਵੀ ਪਰ ਕੁਝ ਕੇਵਲ ਸਾਉ ਹਨ ਅੱਤੇ ਕੁਝ ਕੇਵਲ ਤਾਕਤਵਰ ਹੀ ਹਨ |

23 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਦਿਲ ਦੇ ਨੀ ਮਾੜੇ ਅਸੀਂ ਸਾਡਾ ਰੱਬ ਜਾਣਦਾ਼.......

24 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਦਿਲਾ ਦੇ ਜਿੰਦਰੇ ਖੋਲਦੀ ਇਕ ਮਿਠਾਸ ਈ ਹੁੰਦੀ ਏ, ਕਿਸੇ ਕਿਸੇ ਇਨਸਾਨ ਚ' ਗੱਲ ਕੋਈ ਖਾਸ ਹੀ ਹੁੰਦੀ ਏ.....

24 Apr 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਜਿਥੇ ਆਸ ਨਹੀ ਹੁੰਦੀ ਓਥੇ ਕੋਈ ਉਦਮ ਵੀ ਨਹੀ ਕੀਤਾ ਜਾਂਦਾ |

29 Apr 2012

Satbir Singh Noor
Satbir Singh
Posts: 24
Gender: Male
Joined: 16/Mar/2012
Location: Phagwara
View All Topics by Satbir Singh
View All Posts by Satbir Singh
 


ਮਾਂ ਬਾਪ ਕੋਲੋ ਮੁਆਫੀ ਮੰਗਣ ਦੀ ਲੋੜ ਨਹੀ ਪੈਂਦੀ ਕਿਓਂਕਿ ਓਹ ਤਾ ਆਪ ਹੀ ਮੁਆਫ ਕਰਨ ਨੂੰ ਕਾਹਲੇ ਪਏ ਹੁੰਦੇ ਨੇ....

08 May 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਮਨੁਖ  ਪਸੰਦ  ਸਾਂਝਾ  ਨੂ  ਕਰਦਾ  ਹੈ  ਪਰ  ਸਿਖਦਾ  ਵਾਖ੍ਰੇਵੇਯਾ  ਤੌ ਹੈ

 

 

Man likes companionships but he learns from separations.

08 May 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

 

ਅਮੀਰ ਕੌਣ ਹੈ ? ਅਮੀਰ ਓਹ ਹੈ ਜੋ ਸੰਤੁਸ਼ਟ ਹੈ |
ਸੰਤੁਸ਼ਟ ਕੌਣ ਹੈ ? ਕੋਈ ਨਹੀ |
ਸੋ ਇਸ ਸੰਸਾਰ ਵਿਚ ਕੋਈ ਅਮੀਰ ਨਹੀ |
ਅਮੀਰ ਕੌਣ ਹੈ ? ਅਮੀਰ ਓਹ ਹੈ ਜੋ ਸੰਤੁਸ਼ਟ ਹੈ |
ਸੰਤੁਸ਼ਟ ਕੌਣ ਹੈ ? ਕੋਈ ਨਹੀ |
ਸੋ ਇਸ ਸੰਸਾਰ ਵਿਚ ਕੋਈ ਅਮੀਰ ਨਹੀ |

 

08 May 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਜੇਹੜੇ ਸ਼ੀਸ਼ਾ ਵਧੇਰੇ ਵੇਖਦੇ ਹਨ , ਓਹ ਫੋਟੋਆਂ ਵਧੇਰੇ ਖਿਚਵਾਉਂਦੇ ਹਨ |

08 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਏਹੀ ਸੋਚਦੇ ਸੋਚਦੇ ਅਸੀਂ ਇਕ ਦੂਜੇ ਨੂ ਖੋਦਾਂਗੇ ਇਕ ਦਿਨ,ਓਹ ਮੈਨੂ ਯਾਦ ਨਹੀ ਕਰਦੇ ਤੇ ਮੈਂ ਓਸਨੂ ਕੀਓਂ ਯਾਦ ਕਰਾਂ.......

09 May 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਜਿੰਨਾ  ਮਰਜ਼ੀ  ਚੰਗਾ ਵਿਵਹਾਰ ਕਰ ਲਓ ਪਰ ਓਹ ਤੁਹਾਨੂ ਆਪਣੀ "ਨੀਯਤ" ਅਤੇ "ਜ਼ਰੂਰਤ" ਦੇ ਹਿਸਾਬ ਨਾਲ ਹੀ ਵਰਤਣਗੇ |

11 May 2012

Showing page 43 of 65 << First   << Prev    39  40  41  42  43  44  45  46  47  48  Next >>   Last >> 
Reply