|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਵਿਛੜੇ ਪ੍ਰੇਮੀਆਂ ਵਿਚ ਉਦਾਸੀ ਆਪਣੇ ਸਚੇ ਹੋਣ ਦੇ ਅਨੁਪਾਤ ਵਿਚ ਹੁੰਦੀ ਹੈ |
|
|
11 May 2012
|
|
|
|
|
|
|
ਸਿਖਦਾ ਓਹੀ ਹੈ ਜੋ ਭੁਲਦਾ ਹੈ ਤੇ ਭੁਲਣਾ ਡਾਢਾ ਔਖਾ ਹੈ ਸਿੱਖਣ ਦੇ ਲੱਖਾ ਗੁਰ ਹਨ ਭੁੱਲਣ ਦਾ ਕੋਈ ਨਹੀਂ-------Navtej bharati
|
|
24 May 2012
|
|
|
|
|
ਕੋਈ ਜਹਾਦੀ,ਅੱਤਵਾਦੀ, ਜਾਂ ਆਤੰਕਵਾਦੀ ਬਣ ਕੇ ਕਿਸੇ ਹੋਰ ਕੰਮ ਦੇ ਯੋਗ ਨਹੀਂ ਰਹਿੰਦਾ...
|
|
24 May 2012
|
|
|
|
|
ਜਿਹੜੇ ਸਮਾਜ ਜਾਂ ਭਾਈਚਾਰੇ ਵਿਗਿਆਨਿਕ ਹੋਣ ਨਾਲੋਂ ਧਾਰਮਿਕ ਵਧੇਰੇ ਹੁੰਦੇ ਹਨ,
ਉਹ ਸਿਆਣੇ ਨਹੀਂ ਹੁੰਦੇ, ਚਲਾਕ ਭਾਵੇਂ ਹੋਣ ;
ਬਹਾਦਰ ਨਹੀਂ ਹੁੰਦੇ, ਲੜਾਕੇ ਭਾਵੇਂ ਹੋਣ;
ਖੁਸ਼ਹਾਲ ਨਹੀਂ ਹੁੰਦੇ,ਅਮੀਰ ਭਾਵੇਂ ਹੋਣ..
ਨ.ਸ.ਕਪੂਰ.
|
|
24 May 2012
|
|
|
|
|
ਮਨੁਖ ਅਤੇ ਸਮਾਜ ਦਾ ਪਤਨ ਉਸ ਵੇਲੇ ਆਰੰਭ ਹੋ ਜਾਂਦਾ ਹੈ ਜਦੋਂ ਉਹ ਕੁਝ ਸਿਰਜਨ ਦੀ ਥਾਂ , ਕੇਵਲ ਮਾਨਣ ਦੇ ਰਾਹ ਪੈ ਜਾਂਦਾ ਹੈ
N.S.Kapoor
|
|
24 May 2012
|
|
|
|
|
|
|
ਉਪਰਲਿਆ ਨਾਲ ਨਿਮਰਤਾ ਵਿਖਾਉਣੀ ਮਜਬੂਰੀ ਹੁੰਦੀ ਹੈ, ਬਰਾਬਰ ਦਿਆ ਨਾਲ ਨਿਮਰਤਾ ਵਿਖਾਉਣੀ ਸਵਾਰਥ ਹੁੰਦੀ ਹੈ; ਨਿਮਰਤਾ ਗੁਣ ਤਾਂ ਹੀ ਬਣਦੀ ਹੈ ਜੇ ਇਹ ਨੀਵਿਆ ਨਾਲ ਵੀ ਵਿਖਾਈ ਜਾਵੇ..
|
|
24 May 2012
|
|
|
|
|
ਕਚੇ ਇਰਾਦੇ ਵਾਲਾ ਵਿਅਕਤੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ; ਪੱਕੇ ਇਰਦੇ ਵਾਲਾ ਕੋਸ਼ਿਸ਼ ਨਹੀਂ , ਕੰਮ ਕਰਦਾ ਹੈ; ਨ.ਸ.ਕਪੂਰ.
|
|
24 May 2012
|
|
|
|
|
ਵਿਦਵਾਨ ਅਤੇ ਵਿਗਿਆਨੀ ਪਛਮ ਵਿਚ ਪੈਦਾ ਹੋਏ ਹਨ ; ਪੂਰਬ ਵਿਚ ਰਿਸ਼ੀ,ਮੁਨੀ,ਸੰਤ, ਮਹਾਤਮਾ, ਹੋਏ ਹਨ ; ਉਹਨਾਂ ਦਾ ਰਿਸ਼ੀਆ-ਮੁਨੀਆਂ ਬਿਨਾ ਅਤੇ ਸਾਡਾ ਵਿਦਵਾਨਾ-ਵਿਗਿਆਨਿਆ ਬਿਨਾ ਹੀ ਸਰੀ ਜਾ ਰਿਹਾ ਹੈ;ਨ.ਸ.ਕਪੂਰ
|
|
24 May 2012
|
|
|
|
|
|
|
ਸਾਧ-ਸੰਤ ਅਜਿਹੇ ਪਰਜੀਵ ਹਨ, ਜੋ ਦੂਸਰਿਆਂ ਦੀ ਕਮਾਈ ਤੇ ਪਾਲਦੇ ਹਨ;
|
|
24 May 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|