Punjabi Boli
 View Forum
 Create New Topic
  Home > Communities > Punjabi Boli > Forum > messages
Showing page 45 of 65 << First   << Prev    41  42  43  44  45  46  47  48  49  50  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਆਮ ਲੋਕਾਂ ਨੂੰ ਸਵਰਗ ਭੇਜਣ ਦੇ ਮਹਾਝੂਠ ਮਾਰ-ਮਾਰ ਕੇ ਸਾਧਾਂ ਤੇ ਸੰਤਾਂ ਦੀਆਂ ਜੁੰਡਲੀਆਂ ਨੇ ਸਾਡੇ ਦੇਸ਼ ਨੂੰ ਨਰਕ ਬਣਾ ਦਿਤਾ ਹੈ

24 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਜੇ ਮਨ ਕੇਵਲ ਇਛਾਵਾਂ ਦੀ ਪਕੜ ਵਿਚ ਹੀ ਹੋਵੇ ਤਾਂ ਇਹ ਗਲਤ ਫੈਸਲੇ ਹੀ ਕਰਦਾ ਹੈ ..

24 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਜੇ ਸਾਰੀ ਉਮਰ ਗੈਰ-ਜਿਮੇਵਾਰੀ ਨਾਲ ਜੀਣ ਵਾਲੇ ਪਤੀ ਦਾ ਭੋਗ ਪੈ ਰਿਹਾ ਹੋਵੇ ਤਾਂ ਸ਼ਰਧਾਂਜਲੀਆਂ ਵਿਚ ਪ੍ਰਸ਼ੰਸ਼ਾ ਪਤਨੀ ਦੀ ਹੋਵਗੀ

24 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਜਿਸ ਖ਼ੁਰਾਕ ਉਪਰ ਆਜ਼ਾਦੀ ਦਾ ਨਾਜ਼ੁਕ ਪੌਦਾ ਪ੍ਰਫੁੱਲਤ ਹੁੰਦਾ ਹੈ, ਉਹ ਸ਼ਹੀਦ ਦਾ ਖ਼ੂਨ ਹੈ ।".........ਭਗਵਤੀ ਚਰਨ ਵੋਹਰਾ

24 May 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਜਿਨਾ ਦੇ ਵਿਚਾਰ ਨੀਵੇ ਹੋਣ ਓਹਨਾ ਦੀ ਆਵਾਜ਼ ਉਚੀ ਹੁੰਦੀ ਹੈ |

 

ਕੇਈ ਕੇਵਲ ਸੁੱਤੇ ਹੋਏ ਸੀਆਨੇ ਦਿਖਾਯੀ ਦੇਂਦੇ ਹਨ |

26 May 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

 

ਪੰਝੀ ਸਾਲ ਦੀ ਉਮਰ ਵਿਚ ਹਰ ਕੋਈ ਮੌਲਿਕ ਹੁੰਦਾ ਹੈ 
ਅਸਲ ਮੌਲਿਕਤਾ ਓਹ ਹੈ ਜੋ ਪੰਜਾਹ ਸਾਲ ਦੀ ਉਮਰ ਵਿਚ ਵੀ ਬਣੀ ਰਹੇ |
ਪੰਝੀ ਸਾਲ ਦੀ ਉਮਰ ਵਿਚ ਹਰ ਕੋਈ ਮੌਲਿਕ ਹੁੰਦਾ ਹੈ 
ਅਸਲ ਮੌਲਿਕਤਾ ਓਹ ਹੈ ਜੋ ਪੰਜਾਹ ਸਾਲ ਦੀ ਉਮਰ ਵਿਚ ਵੀ ਬਣੀ ਰਹੇ |

 

27 May 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਸਾਦਗੀ ਤੋ ਬਿਨਾ ਹੋਰਾ ਪ੍ਰਤੀ ਸੁਹਿਰਦਤਾ ਵਿਖਾਉਣੀ ਸੰਭਵ ਨਹੀ ਹੁੰਦੀ |

 

 

 

ਕਵੀ ਸੰਖੇਪਤਾ ਲਈ

ਫੌਜੀ ਅਨੁਸ਼ਾਸਨ ਲਈ 
ਸੰਤ ਸਹਨਸ਼ੀਲਤਾ ਲਈ 
ਅੱਤੇ ਦਰਵੇਸ਼ ਗਿਆਨ ਲਈ 
ਜਾਣੇ ਜਾਂਦੇ ਹਨ |
ਕਵੀ ਸੰਖੇਪਤਾ ਲਈ
ਫੌਜੀ ਅਨੁਸ਼ਾਸਨ ਲਈ 
ਸੰਤ ਸਹਨਸ਼ੀਲਤਾ ਲਈ 
ਅੱਤੇ ਦਰਵੇਸ਼ ਗਿਆਨ ਲਈ 
ਜਾਣੇ ਜਾਂਦੇ ਹਨ |

 

27 May 2012

ajay kumar
ajay
Posts: 17
Gender: Male
Joined: 10/Jun/2012
Location: MAUR MANDI
View All Topics by ajay
View All Posts by ajay
 
nice

sarea dea  one lines bhot vadian ne dosto ese tra lage raho 

14 Jun 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਬੰਦੇ ਦਾ ਜ਼ਿੰਦਗੀ ਦਾ ਸਫ਼ਰ ਓਦੋਂ ਖਤਮ ਨਹੀਂ ਹੁੰਦਾ ਜਦੋਂ ਓਹ ਮਰਦਾ ਹੈ ਬਲਕਿ ਓਦੋਂ ਖਤਮ ਹੁੰਦਾ ਹੈ ਜਦੋ ਓਹ ਜਿਓਂਦਿਆਂ ਮੁਰਦਾ ਹੋ ਜਾਂਦਾ ਹੈ...!!!



NAVਦੀਪ ਸਿੰG

14 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਸੰਸਿਆਂ ਨਾਲ ਕੀਤੇ ਪਿਆਰ ਵਿੱਚੋਂ ਹੀਰ ਤੇ ਰਾਝਾ ਨਹੀਂ ਉਪਜਦੇ।।

14 Jun 2012

Showing page 45 of 65 << First   << Prev    41  42  43  44  45  46  47  48  49  50  Next >>   Last >> 
Reply